ਭਾਗਵਤ ਗੀਤਾ ਦਾ ਸੰਦੇਸ਼
" ਵਧੀਆਂ ਕਰਮ ਪ੍ਰਮਾਤਮਾ ਨੂੰ ਅਰਪਣ ਕਰਕੇ ਉਮੀਦ, ਮਮਤਾ ਤੇ ਸ਼ੰਤਾਪ ਰਹਿਤ ਹੋਕਰ ਮਨੁੱਖ ਨੂੰ ਆਪਣੇ ਦਾ ਪਾਲਣ ਕਰਨਾ ਚਾਹੀਦਾ, ਅਜਿਹਾ ਪ੍ਰਮਾਤਮਾ ਦਾ ਅੰਦੇਸ਼ ਹੈ। ਜੋ ਮਨੁੱਖ ਦੋਸ਼ ਦ੍ਰਿਸ਼ਟੀ ਰਹਿਤ ਹੋ ਕੇ ਪ੍ਰਮਾਤਮਾ ਦੇ ਆਦੇਸ਼ਾਂ ਦੇ ਅਨੁਸਾਰ ਆਪਣਾ ਕਰਤੱਬ ਕਰਦੇ ਹਨ, ਇਨ੍ਹਾਂ ਉਦੇਸ਼ਾਂ ਦਾ ਸ਼ਰਧਾ ਪੂਰਵਕ ਪਾਲਣ ਕਰਦੇ ਹਨ ਤੇ ਸਕਾਮ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ।"