ETV Bharat / bharat

TET ਪਾਸ ਵਿਦਿਆਰਥੀਆਂ ਲਈ ਵੱਡੀ ਖ਼ਬਰ....ਯੋਗਤਾ ਪ੍ਰਮਾਣ ਪੱਤਰ ਦੀ ਮਿਆਦ Life Time - TET ਪਾਸ ਵਿਦਿਆਰਥੀਆਂ

ਕੇਂਦਰ ਸਰਕਾਰ ਨੇ ਅਧਿਆਪਕ ਯੋਗਤਾ ਟੈਸਟ (Teachers Eligibility Test) ਦੀ ਯੋਗਤਾ ਦੇ ਪ੍ਰਮਾਣ ਪੱਤਰ ਦੀ ਮਿਆਦ 7 ਸਾਲ ਤੋਂ ਵਧਾ ਕੇ ਉਮਰ ਭਰ ਕਰ ਦਿੱਤੀ ਗਈ ਹੈ।

TET ਪਾਸ ਵਿਦਿਆਰਥੀਆਂ ਲਈ ਵੱਡੀ ਖ਼ਬਰ
TET ਪਾਸ ਵਿਦਿਆਰਥੀਆਂ ਲਈ ਵੱਡੀ ਖ਼ਬਰ
author img

By

Published : Jun 3, 2021, 6:02 PM IST

ਚੰਡੀਗੜ੍ਹ: ਕੇਂਦਰੀ ਸਿੱਖਿਆ ਮੰਤਰੀ (Union Education Minister) ਰਮੇਸ਼ ਪੋਖਰਿਆਲ ਨੇ ਐਲਾਨ ਕੀਤਾ ਹੈ ਕਿ ਸਰਕਾਰ ਨੇ ਅਧਿਆਪਕ ਯੋਗਤਾ ਟੈਸਟ (Teachers Eligibility Test) ਦੀ ਯੋਗਤਾ ਦੇ ਪ੍ਰਮਾਣ ਪੱਤਰ ਦੀ ਮਿਆਦ 7 ਸਾਲ ਤੋਂ ਵਧਾ ਕੇ ਉਮਰ ਭਰ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਸੂਬਾਂ ਤੇ ਕੇਂਦਰ ਸਾਂਸਤ ਪ੍ਰਦੇਸ਼ ਉਹਨਾਂ ਉਮੀਦਵਾਰ ਨੂੰ ਨਵੇਂ ਸਰਟੀਫਿਕੇਟ ਜਾਰੀ ਕਰਨ ਜਿਹਨਾਂ ਦੀ ਮਿਆਦ ਲੰਗ ਚੁੱਕੀ ਹੈ। ਪੋਖਰਿਆਲ ਨੇ ਕਿਹਾ ਕਿ ਅਧਿਆਪਨ ਦੇ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਉਮੀਦਵਾਰਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਇਹ ਇੱਕ ਚੰਗਾ ਕਦਮ ਹੋਵੇਗਾ।

TET ਪਾਸ ਵਿਦਿਆਰਥੀਆਂ
TET ਪਾਸ ਵਿਦਿਆਰਥੀਆਂ

ਇਹ ਵੀ ਪੜੋ: Fake Certificate:ਫਰਜ਼ੀ ਸਰਟੀਫਿਕੇਟ ਤੇ ਕਰ ਗਿਆ 9 ਸਾਲ ਸਰਵਿਸ

ਅਧਿਆਪਕ ਯੋਗਤਾ ਟੈਸਟ (Teachers Eligibility Test) ਕਿਸੇ ਵਿਅਕਤੀ ਲਈ ਸਕੂਲ ਵਿੱਚ ਅਧਿਆਪਕ ਵੱਜੋਂ ਨਿਯੁਕਤੀ ਦੇ ਯੋਗ ਬਣਨ ਲਈ ਜ਼ਰੂਰੀ ਯੋਗਤਾਵਾਂ ਵਿਚੋਂ ਇੱਕ ਹੈ। ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) National Council for Teacher Education (NCTE) ਦੇ 11 ਫਰਵਰੀ, 2011 ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਟੀਈਟੀ (TET) ਰਾਜ ਸਰਕਾਰਾਂ ਦੁਆਰਾ ਕਰਵਾਏ ਜਾਣਗੇ ਅਤੇ ਟੀਈਟੀ (TET) ਸਰਟੀਫਿਕੇਟ ਦੀ ਮਿਆਦਤਾ ਟੀਈਟੀ ਟੀਈਟੀ (TET) ਪਾਸ ਹੋਣ ਦੀ ਤਰੀਕ ਤੋਂ 7 ਸਾਲ ਤਕ ਦੀ ਸੀ।

ਇਹ ਵੀ ਪੜੋ: Government Schemes:ਸਰਕਾਰ ਦੀਆਂ ਸਕੀਮਾਂ ਪਹੁੰਚਾਉਣਾ ਸਾਡਾ ਮੁੱਖ ਫਰਜ਼:ਕਮਲਜੀਤ ਸਿੰਘ ਕੜਵਲ

ETV Bharat Logo

Copyright © 2025 Ushodaya Enterprises Pvt. Ltd., All Rights Reserved.