ਹੈਦਰਾਬਾਦ: ਤੂਫ਼ਾਨ 'ਈਡਾ' ਨੇ ਪਿਛਲੇ ਹਫ਼ਤੇ ਅਮਰੀਕਾ 'ਚ ਤਬਾਹੀ ਮਚਾਈ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਨਿਉਯਾਰਕ ਵਿੱਚ ਭਾਰੀ ਮੀਂਹ ਪਿਆ। ਇੰਨੀ ਜ਼ਿਆਦਾ ਬਾਰਿਸ਼ ਦੇ ਕਾਰਨ ਉਥੋਂ ਦੀਆਂ ਸੜਕਾਂ ਵਿੱਚ ਪਾਣੀ ਖੜਾ ਹੋ ਗਿਆ ਹੈ।
-
Wild scene in the subway tonight #subwaycreatures #ida pic.twitter.com/G5MJp1qGhw
— Rick (@SubwayCreatures) September 2, 2021 " class="align-text-top noRightClick twitterSection" data="
">Wild scene in the subway tonight #subwaycreatures #ida pic.twitter.com/G5MJp1qGhw
— Rick (@SubwayCreatures) September 2, 2021Wild scene in the subway tonight #subwaycreatures #ida pic.twitter.com/G5MJp1qGhw
— Rick (@SubwayCreatures) September 2, 2021
ਚਲਦੀਆਂ ਕਾਰਾਂ ਵਿਚਕਾਰ ਹੀ ਰੁਕ ਗਈਆਂ। ਸਬਵੇਅ ਦੀ ਹਾਲਤ ਇਸ ਤਰ੍ਹਾਂ ਹੋ ਗਈ ਜਿਵੇਂ ਕੋਈ ਝਰਨਾ ਵਗ ਰਿਹਾ ਹੋਵੇ। ਇਸ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ। ਇਸ ਨੂੰ ਦੇਖ ਕੇ ਤੁਸੀਂ ਦਿੱਲੀ-ਮੁੰਬਈ ਦੀ ਬਾਰਿਸ਼ ਨੂੰ ਭੁੱਲ ਸਕਦੇ ਹੋ।
ਇਹ ਇੱਕ ਸਬਵੇ ਸਟੇਸ਼ਨ ਦਾ ਹੈ, ਜੋ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਹੈ। ਪਾਣੀ ਬਹੁਤ ਤੇਜ਼ੀ ਨਾਲ ਵਹਿ ਰਿਹਾ ਹੈ। ਇੰਨਾ ਹੀ ਨਹੀਂ, ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਸੜਕਾਂ 'ਤੇ ਖੜ੍ਹੇ ਪਾਣੀ ਕਾਰਨ ਕਾਰਾਂ ਵੀ ਫਸ ਗਈਆਂ। ਇਸ ਦੇ ਨਾਲ ਹੀ ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀ ਵੀ ਬਹੁਤ ਪਰੇਸ਼ਾਨ ਹਨ।
-
Video: Significant flooding on a city bus in Queens, New York. pic.twitter.com/XgUYmDYUOQ
— PM Breaking News (@PMBreakingNews) September 2, 2021 " class="align-text-top noRightClick twitterSection" data="
">Video: Significant flooding on a city bus in Queens, New York. pic.twitter.com/XgUYmDYUOQ
— PM Breaking News (@PMBreakingNews) September 2, 2021Video: Significant flooding on a city bus in Queens, New York. pic.twitter.com/XgUYmDYUOQ
— PM Breaking News (@PMBreakingNews) September 2, 2021
ਇਹ ਵੀ ਪੜ੍ਹੋਂ:ਬ੍ਰਾਈਡਲ ਲਹਿੰਗਾ ਪਾਕੇ ਸਟੇਜ਼ 'ਤੇ ਚੜ੍ਹੀ ਮਾਡਲ ਫਿਰ ਜੋ ਹੋਇਆ ਦੇਖਕੇ ਹਰ ਕੋਈ ਹੈਰਾਨ