ETV Bharat / bharat

ਭਿਆਨਕ ਸੜਕ ਹਾਦਸਾ: ਇੱਕੋ ਪਰਿਵਾਰ ਦੇ 6 ਲੋਕਾਂ ਦੇ ਮੌਤ, ਇੱਕ ਜਖ਼ਮੀ - ਪਰਿਵਾਰ ਦੇ 6 ਮੈਂਬਰਾਂ ਦੀ ਮੌਤ

ਯਾਦਗਿਰੀ ਜ਼ਿਲ੍ਹੇ ਵਿੱਚ ਸੜਕ ਹਾਦਸੇ ਦੌਰਾਨ ਇੱਕ ਪਰਿਵਾਰ ਦੇ 6 ਮੈਂਬਰਾ ਦੀ ਮੌਤ ਗਈ। ਇਹ ਪਰਿਵਾਰ ਤੇਲੰਗਾਨਾ ਕੋਡਂਗਲ ਨੇੜੇ ਦਰਗਾਹ 'ਤੇ ਦਰਸ਼ਨ ਲਈ ਆਇਆ ਸੀ।

Six members of the same family died in a car lorry road accident in Yadagiri
ਭਿਆਨਕ ਸੜਕ ਹਾਦਸਾ: ਇੱਕੋ ਪਰਿਵਾਰ ਦੇ 6 ਲੋਕਾਂ ਦੇ ਮੌਤ, ਇੱਕ ਜਖ਼ਮੀ
author img

By

Published : Aug 5, 2022, 3:28 PM IST

ਯਾਦਗਿਰੀ: ਯਾਦਗਿਰੀ ਜ਼ਿਲ੍ਹੇ ਦੇ ਗੁਰੂਮੀਠਕਲ ਤਾਲੁਕ ਦੇ ਅਰਕੇਰਾ (ਕੇ) ਨੇੜੇ ਦੇਰ ਰਾਤ ਵਾਪਰੇ ਕਾਰ-ਲਾਰੀ ਦੇ ਸ਼ੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਰਿਵਾਰ ਦੇ ਮੈਂਬਰ ਤੇਲੰਗਾਨਾ ਦੇ ਕੋਡਂਗਲ ਨੇੜੇ ਦਰਗਾਹ ਦੇ ਦਰਸ਼ਨ ਕਰਕੇ ਪਿੰਡ ਪਰਤ ਰਹੇ ਸਨ।

ਹਾਦਸੇ ਵਿੱਚ ਮੁਹੰਮਦ ਵਾਜਿਦ ਹੁਸੈਨ (39), ਮੁਹੰਮਦ ਮਜ਼ਹਰ ਹੁਸੈਨ (79), ਨੂਰ ਜਹਾਂ ਬੇਗਮ (70), ਹਿਨਾ ਬੇਗਮ (30), ਇਮਰਾਨ (22) ਅਤੇ ਉਮੇਜਾ (6 ਮਹੀਨੇ) ਦੀ ਮੌਤ ਹੋ ਗਈ। ਗੰਭੀਰ ਰੂਪ 'ਚ ਜ਼ਖਮੀ ਲੜਕੇ ਮੁਹੰਮਦ ਪਜ਼ੀਲ ਹੁਸੈਨ ਨੂੰ ਕਲਬੁਰਗੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਸਾਰੇ ਮ੍ਰਿਤਕ ਰਾਏਚੂਰ ਜ਼ਿਲ੍ਹੇ ਦੇ ਲਿੰਗਸੁਗੁਰ ਤਾਲੁਕ ਦੇ ਹੱਟੀ ਪਿੰਡ ਦੇ ਰਹਿਣ ਵਾਲੇ ਹਨ।

ਲਾਰੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਯਾਦਗਿਰੀ ਦੇ ਐਸ.ਪੀ ਡਾ.ਸੀ.ਬੀ.ਵੇਦਾਮੂਰਤੀ, ਪੀ.ਆਈ.ਦੌਲਤ ਕੁਰੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ। ਗੁਰਮਤਕਲ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਅਮਰੋਹਾ 'ਚ 55 ਗਾਵਾਂ ਦੀ ਮੌਤ ਦਾ ਮਾਮਲਾ, CM ਯੋਗੀ ਨੇ ਦਿੱਤੇ ਜਾਂਚ ਦੇ ਹੁਕਮ

ETV Bharat Logo

Copyright © 2024 Ushodaya Enterprises Pvt. Ltd., All Rights Reserved.