ਹੈਦਰਾਬਾਦ: ਦੇਸ਼ ਵਿੱਚ ਅਕਸਰ ਹੀ ਜਾਨਵਰਾਂ ਨਾਲ ਮਨੁੱਖ ਦਾ ਪਿਆਰ ਬਹੁਤ ਜ਼ਿਆਦਾ ਹੁੰਦਾ ਹੈ, ਪਰ ਕੁੱਝ ਕੁ ਜਾਨਵਰਾਂ ਨਾਲ ਮਨੁੱਖ ਦਾ ਪਿਆਰ ਅਜਿਹਾ ਹੁੰਦਾ ਹੈ ਕਿ ਖਤਰਨਾਕ ਜਾਨਵਰਾਂ ਨੂੰ ਜੇਕਰ ਛੋਟੇ ਹੁੰਦੇ ਰੱਖੀਏ ਤਾਂ ਉਹ ਵੀ ਪਾਲਤੂ ਬਣ ਜਾਂਦੇ ਹਨ। ਅਜਿਹੀ ਹੀ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਨੁੱਖ ਆਪਣੇ ਹੱਥਾਂ ਨਾਲ ਇੱਕ ਅਜਗਰ ਸੱਪ ਨੂੰ ਪਾਣੀ ਪਿਲਾ ਰਿਹਾ ਹੈ।
- " class="align-text-top noRightClick twitterSection" data="
">
ਦੱਸ ਦਈਏ ਕਿ ਇਸ ਵੀਡਿਓ ਨੂੰ @snakes.empire ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਆਪਣਾ ਹੱਥਾਂ ਨਾਲ ਵਿਅਕਤੀ ਪਾਣੀ ਪਿਲਾਉਂਦਾ ਦਿਖਾਈ ਦੇ ਰਿਹਾ ਹੈ। ਇੱਕ ਪਾਸੇ 'ਤੇ ਲੋਕੀ ਸੱਪਾਂ ਤੋਂ ਬਹੁਤ ਜ਼ਿਆਦਾ ਡਰਦੇ ਹਨ, ਦੂਜੇ ਪਾਸੇ ਅਜਿਹੀ ਸ਼ੋਸਲ ਮੀਡਿਆ 'ਤੇ ਵੀਡਿਓ ਵਾਇਰਲ ਹੋਣ ਨਾਲ ਲੋਕੀਂ ਸਹਿਮ ਜਰੂਰ ਜਾਂਦੇ ਹਨ ਕਿ ਇਹ ਕਿਸ ਤਰ੍ਹਾਂ ਸੰਭਵ ਹੈ। ਜੋ ਤੁਹਾਨੂੰ ਦੱਸ ਦਈਏ ਕਿ ਇਸ ਵੀਡਿਓ ਨੂੰ ਸ਼ੋਸਲ ਮੀਡਿਆ 'ਤੇ ਬਹੁਤ ਜ਼ਿਆਦਾ ਸ਼ੇਅਰ ਤੇ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:- ਸੜਕ ਤੋਂ ਪੱਥਰ ਹਟਾਉਂਦਾ ਦਿਖਿਆ ਕੁੱਤਾ, ਲੋਕ ਕਹਿ ਰਹੇ ਹਨ ਇਹ ਸੁਪਰਡੌਗ ਬਹੁਤ ਦਿਆਲੂ ਹੈ!