ETV Bharat / bharat

Sarla Thukral: ਜਾਣੋ ਕੌਣ ਹੈ ਸਰਲਾ ਠਕਰਾਲ, ਗੂਗਲ ਨੇ ਡੂਡਲ ਬਣਾ ਕੀਤਾ ਯਾਦ - ਗੂਗਲ ਨੇ ਡੂਡਲ

Sarla Thukral Google Doodle: ਬ੍ਰਿਟਿਸ ਰਾਜ ਵਿੱਚ ਉਨ੍ਹਾਂ ਨੇ 21 ਸਾਲ ਦੀ ਉਮਰ ਵਿੱਚ ਚਾਰ ਸਾਲ ਦੀ ਬੇਟੀ ਦੀ ਮਾਂ ਹੋਣ ਤੋਂ ਬਾਅਦ ਪਾਇਲਟ ਦਾ ਲਾਇਸੈਂਸ ਹਾਸਿਲ ਕੀਤਾ ਸੀ।

Sarla Thukral Google Doodle: ਜਾਣੋ ਕੌਣ ਹੈ ਸਰਲਾ ਠਕਰਾਲ, ਗੂਗਲ ਨੇ ਡੂਡਲ ਬਣਾ ਕੇ ਕੀਤਾ ਹੈ ਯਾਦ

author img

By

Published : Aug 8, 2021, 3:40 PM IST

ਹੈਦਰਾਬਾਦ: Sarla Thukral (1914 - 15 ਮਾਰਚ 2008) ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸੀ। 1936 ਵਿੱਚ 21 ਸਾਲ ਦੀ ਉਮਰ ਵਿੱਚ ਇਸਨੇ ਜਹਾਜ਼ ਉਡਾਉਣ ਦਾ ਲਾਇਸੈਂਸ ਹਾਸਲ ਕੀਤਾ ਅਤੇ "ਜਿਪਸੀ ਮੌਥ" ਨਾਂ ਦਾ ਜਹਾਜ਼ ਉਡਾਇਆ। ਮੁੱਢਲਾ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪਹਿਲੇ 1000 ਘੰਟੇ ਦੀ ਉਡਾਣ ਲਾਹੌਰ ਫ਼ਲਾਇੰਗ ਕਲੱਬ ਦੇ ਜਹਾਜ਼ ਉੱਤੇ ਕੀਤੀ।

Sarla Thukral Google Doodle: ਜਾਣੋ ਕੌਣ ਹੈ ਸਰਲਾ ਠਕਰਾਲ, ਗੂਗਲ ਨੇ ਡੂਡਲ ਬਣਾ ਕੇ ਕੀਤਾ ਹੈ ਯਾਦ
Sarla Thukral Google Doodle: ਜਾਣੋ ਕੌਣ ਹੈ ਸਰਲਾ ਠਕਰਾਲ, ਗੂਗਲ ਨੇ ਡੂਡਲ ਬਣਾ ਕੇ ਕੀਤਾ ਹੈ ਯਾਦ

ਇਸਦਾ ਪਤੀ PD ਸ਼ਰਮਾ ਅਜਿਹੇ ਪਰਿਵਾਰ ਨਾਲ ਸੰਬੰਧਿਤ ਸੀ ਜਿਸ ਵਿੱਚ 9 ਹਵਾਈ ਜਹਾਜ਼ ਚਾਲਕ ਸੀ ਅਤੇ ਜਿਹਨਾਂ ਨੇ ਸਰਲਾ ਨੂੰ ਉਤਸ਼ਾਹਿਤ ਕੀਤਾ। ਇਹ ਪਹਿਲੀ ਭਾਰਤੀ ਨਾਗਰਿਕ ਸੀ ਜਿਸਨੂੰ ਹਵਾਈ ਮੇਲ ਦੇ ਚਾਲਕ ਦਾ ਲਾਇਸੈਂਸ ਮਿਲਿਆ। ਇਹ 'A' ਲਾਇਸੈਂਸ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ ਜਦੋਂ ਇਸਨੇ 1000 ਘੰਟਿਆਂ ਦੀ ਉਡਾਣ ਪੂਰੀ ਕੀਤੀ।

Sarla Thukral ਨੇ ਬ੍ਰਿਟਿਸ ਰਾਜ ਵਿੱਚ ਉਨ੍ਹਾਂ ਨੇ 21 ਸਾਲ ਦੀ ਉਮਰ ਵਿੱਚ ਚਾਰ ਸਾਲ ਦੀ ਬੇਟੀ ਦੀ ਮਾਂ ਹੋਣ ਦੇ ਬਾਅਦ ਪਾਇਲਟ ਦਾ ਲਾਇਸੈਂਸ ਹਾਸਿਲ ਕੀਤਾ ਸੀ।

ਇਹ ਵੀ ਪੜੋ: ਐਂਬੂਲੈਂਸ ਨੇ ਔਰਤਾਂ ਨੂੰ ਮਾਰੀ ਟੱਕਰ, ਦੇਖੋ ਭਿਆਨਕ ਵੀਡੀਓ...

ETV Bharat Logo

Copyright © 2025 Ushodaya Enterprises Pvt. Ltd., All Rights Reserved.