ETV Bharat / bharat

Red Fort Case: 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਕਿਵੇਂ ਵਾਪਰੀ ਸੀ ਹਿੰਸਾ - ਖੇਤੀ ਕਾਨੂੰਨ ਰੱਦ

ਕਿਸਾਨ 26 ਨਵੰਬਰ 2020 ਤੋਂ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ (Agricultural law) ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜੇ ਹੋਏ ਹਨ।

26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਕਿਵੇਂ ਵਾਪਰੀ ਸੀ ਘਟਨਾ

author img

By

Published : May 27, 2021, 3:07 PM IST

Updated : May 27, 2021, 3:19 PM IST

ਨਵੀਂ ਦਿੱਲੀ: 26 ਜਨਵਰੀ ’ਚ ਲਾਲ ਕਿਲ੍ਹੇ ਹਿੰਸਾ (red fort violence) ਮਾਮਲੇ ’ਚ ਵੱਡਾ ਖੁਲਾਸਾ ਕਰਦੇ ਹੋਏ ਦਿੱਲੀ ਪੁਲਿਸ (Delhi police) ਨੇ ਚਾਰਜਸ਼ੀਟ (charge sheet) ਦਾਖਲ ਕੀਤੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਗਣਰਾਜ ਦਿਹਾੜੇ (Republic Day) ਮੌਕੇ ਲਾਲ ਕਿਲ੍ਹੇ (Red Fort) ਦੇ ਅੰਦਰ ਅਤੇ ਬਾਹਰ ਹੋਈ ਹਿੰਸਾ(violence) ਦੀ ਸਾਜਿਸ਼ ਬੀਤੀ ਨਵੰਬਰ ਮਹੀਨੇ ’ਚ ਹੀ ਬਣਾ ਲਈ ਗਈ ਸੀ ਇਸ ਪੂਰੀ ਖ਼ਬਰ ਨੂੰ ਪੜਨ ਲਈ ਕਲਿੱਕ ਕਰੋ। ਆਖਿਰਕਾਰ ਉਸ ਦੀ ਹੋਇਆ ਸੀ ਇੱਕ ਵਾਰ ਉਸ ’ਤੇ ਵੀ ਝਾਤ ਮਾਰ ਲੈਂਦੇ ਹਾਂ।

26 ਜਨਵਰੀ 2021
26 ਜਨਵਰੀ 2021

ਕੀ ਹੈ ਲਾਲ ਕਿਲ੍ਹਾ ਹਿੰਸਾ (red fort violence) ਮਾਮਲਾ

ਭਾਜਪਾ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਾਗੂ ਕੀਤੇ ਗਏ ਹਨ ਜਿਹਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਅੜੀ ਹੋਈ ਹੈ ਤੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਹਨ। ਜਦੋਂ ਪੰਜਾਬ ’ਚ ਧਰਨਾ ਦੇ ਰਹੇ ਕਿਸਾਨਾਂ ਦੀ ਸਾਰ ਨਹੀਂ ਲਈ ਗਈ ਤਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਘੇਰਨ ਦੀ ਰਣਨੀਤੀ ਘੜੀ ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਲਈ 26 ਨਵੰਬਰ ਦਾ ਦਿਨ ਮਿੱਥਿਆ ਤੇ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ।

26 ਜਨਵਰੀ 2021
26 ਜਨਵਰੀ 2021

ਇਹ ਵੀ ਪੜੋ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਬੋਲੇ- ਅੱਤਵਾਦ ਨੂੰ ਕਤਾਈ ਬਰਦਾਸ਼ ਨਹੀਂ ਕਰੇਗਾ ਭਾਰਤ

ਬੈਰੀਕੇਡਿੰਗ(Barricading) ਕਰ ਰੋਕਣ ਦੀ ਕੀਤੀਆਂ ਕੋਸ਼ਿਸ਼ਾਂ

ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦੇ ਬਾਰਡਰਾਂ ‘ਤੇ ਬੈਰੀਕੇਡਿੰਗ (Barricading) ਕੀਤੀ, ਪਰ ਇਸ ਦੌਰਾਨ ਰੋਹ ’ਚ ਕਿਸਾਨਾਂ ਨੇ ਇਹਨਾਂ ਬੈਰੀਕੇਡਾਂ (Barricading) ਨੂੰ ਤੋੜ ਦਿੱਲੀ ’ਤੇ ਆਪਣੀ ਮੰਜ਼ਲ ਵੱਲ ਵਧਣਾ ਸ਼ੁਰੂ ਕਰ ਦਿੱਤਾ ਜਿਹਨਾਂ ਨੂੰ ਪੁਲਿਸ ਰੋਕ ਨਾ ਸਕੀ। ਜਿਸ ਤੋਂ ਮਗਰੋਂ ਕਿਸਾਨਾਂ ਨੇ ਦਿੱਲੀ ਬਾਰਡਰਾਂ (Delhi Border) ’ਤੇ ਡੇਰੇ ਲਾ ਗਏ। ਜਿਸ ਤੋਂ ਮਗਰੋਂ ਖੇਤੀ ਕਾਨੂੰਨਾਂ (Agricultural law) ਨੂੰ ਰੱਦ ਕਰਵਾਉਣ ਲ਼ਈ ਜੋ ਅੰਦੋਲਣ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਗਿਆ।

ਟਰੈਕਟਰ ਪਰੇਡ (Tractor parade) ਵਾਲੇ ਦਿਨ ਹੋਈ ਹਿੰਸਾ

ਖੇਤੀ ਕਾਨੂੰਨ (Agricultural law) ਰੱਦ ਕਰਨ ਦੀ ਮੰਗ ਨੂੰ ਲੈਕੇ 2 ਮਹੀਨੇ ਤੋਂ ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ, ਗਾਜੀਪੁਰ ਬਾਰਡਰ ਉੱਤੇ ਧਰਨੇ ਦੇ ਰਹੇ ਕਿਸਾਨਾਂ 26 ਜਵਨਰੀ ਗਣਰਾਜ ਦਿਹਾੜੇ (Republic Day) ਵਾਲੇ ਦਿਨ ਟਰੈਕਟਰ ਪਰੇਡ (Tractor parade) ਕਰਨ ਦਾ ਦਿਨ ਮਿਥਿਆ। ਇਸ ਟਰੈਕਟਰ ਪਰੇਡ (Tractor parade) ਵਿੱਚ ਹਿੱਸਾ ਲੈਣ ਲਈ ਹਰ ਸੂਬੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚੇ। ਆਖਿਰ ਟਰੈਕਟਰ ਪਰੇਡ (Tractor parade) ਦੇ ਰੂਪ ਵਿੱਚ ਮੰਗਲਵਾਰ ਨੂੰ ਕਿਸਾਨ ਦਿੱਲੀ ਦਾਖ਼ਲ ਹੋਏ।

ਮਿੱਥੇ ਰੂਟ ਤੋਂ ਭਟਕੇ ਕਈ ਕਿਸਾਨ

ਸੰਯੁਕਤ ਕਿਸਾਨ ਮੋਰਚੇ ਨੇ ਟਰੈਕਟਰ ਪਰੇਡ (Tractor parade) ਲਈ ਇੱਕ ਰੂਟ ਤੈਅ ਕੀਤਾ ਸੀ, ਜਿਸ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਨੂੰ ਇੱਕ ਰੂਟ ਮੈਪ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕਈ ਕਿਸਾਨਾਂ ਨੂੰ ਇਸ ਰੂਟ ’ਤੇ ਜਾਣ ਤੋਂ ਰੋਕਿਆ ਗਿਆ ਤੇ ਅਖੀਰ ਕੁਝ ਕਿਸਾਨ ਮਿੱਥੇ ਰੂਟ ਤੋਂ ਭਟਕ ਦਿੱਲੀ ਵਿੱਚ ਦਾਖਲ ਹੋ ਗਏ।

ਇੱਕ ਕਿਸਾਨ ਦੀ ਹੋਈ ਸੀ ਮੌਤ

ਸਿੰਘੂ ਅਤੇ ਗਾਜੀਪੁਰ ਬਾਰਡਰ ਤੋਂ ਕਾਫੀ ਗਿਣਤੀ ਵਿੱਚ ਲੋਕ ਤੈਅ ਸਮੇਂ ਤੋਂ ਪਹਿਲਾਂ ਹੀ ਪੁਲਿਸ (Delhi police) ਬੈਰੀਕੇਡ ਤੋੜ ਕੇ ਸੈਂਟਰਲ ਦਿੱਲੀ ਵਿੱਚ ਦਾਖ਼ਲ ਹੋ ਗਏ ਸਨ। ਇਸ ਤੋਂ ਇਲਾਵਾ ਦਿੱਲੀ ਆਈਟੀਓ ਉੱਪਰ ਪੁਲਿਸ (Delhi police) ਅਤੇ ਮੁ਼ਜ਼ਾਹਰਾਕਾਰੀਆਂ ਵਿੱਚ ਟਕਰਾਅ ਹੋਇਆ ਅਤੇ ਇੱਕ ਮੁਜ਼ਾਹਰਾਕਰੀ ਦੀ ਮੌਤ ਹੋ ਗਈ।

ਲਾਲ ਕਿਲ੍ਹੇ (red fort) ਵੱਲ ਵਧੇ ਕਿਸਾਨ

ਕਿਸਾਨ ਟਰੈਕਟਰ ਪਰੇਡ (Tractor parade) ਦੌਰਾਨ ਭੜਕੇ ਲੋਕ ਲਾਲ ਕਿਲ੍ਹੇ (red fort ) ਉੱਤੇ ਚੜ੍ਹ ਗਏ। ਇਨ੍ਹਾਂ ਨੇ ਕੇਸਰੀ ਅਤੇ ਕਿਸਾਨੀ ਝੰਡੇ ਕਈ ਥਾਵਾਂ ਉੱਤੇ ਲਗਾ ਦਿੱਤੇ। ਇਸ ਘਟਨਾਕ੍ਰਮ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ(Social media) ਉੱਪਰ ਕੇਸਰੀ ਨਿਸ਼ਾਨ ਨੂੰ ਖ਼ਾਲਿਸਤਾਨੀ (Khalistani) ਝੰਡਾ ਕਿਹਾ ਗਿਆ। ਜਿਸ ਤੋਂ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਟਰੈਟਕਰ ਪਰੇਡ (Tractor parade) ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਅੰਦੋਲਨਕਾਰੀਆਂ ਨੂੰ ਆਪੋ-ਆਪਣੀਆਂ ਧਰਨਾ ਥਾਵਾਂ ਉੱਤੇ ਪਰਤਣ ਦੀ ਅਪੀਲ ਕੀਤੀ।

ਇਹ ਵੀ ਪੜੋ: ਲਾਲ ਕਿਲਾ ਹਿੰਸਾ: ਨਵੰਬਰ ਤੋਂ ਹੀ ਹੋ ਰਹੀ ਸੀ ਕਬਜ਼ੇ ਦੀ ਤਿਆਰੀ, ਚਾਰਜ਼ਸ਼ੀਟ ’ਚ ਖੁਲਾਸਾ

ਦੁਨੀਆ ਭਰ ’ਚ ਇਸ ਹਿੰਸਾ ਦੀ ਚਰਚਾ ਹੋਈ ਸੀ। ਦੱਸ ਦੇਈਏ ਕਿ ਕਿਸਾਨ 26 ਨਵੰਬਰ 2020 ਤੋਂ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ (Agricultural law) ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜੇ ਹੋਏ ਹਨ। ਅਖੀਰ 26 ਜਨਵਰੀ ਦਾ ਦਿਨ ਬਹੁਤ ਹੰਗਾਮਾ ਭਰਭੂਰ ਰਿਹਾ ਤੇ ਕਿਸਾਨਾਂ ’ਤੇ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ।

Last Updated : May 27, 2021, 3:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.