ETV Bharat / bharat

ਪੰਜਾਬੀ ਫੌਜੀ ਨੇ ਆਰਮੀ ਛਾਉਣੀ ’ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

author img

By

Published : Jan 29, 2022, 12:53 PM IST

ਗੁਜਰਾਤ ਵਿਖੇ ਅਹਿਮਦਾਬਾਦ ਦੇ ਸ਼ਾਹੀਬਾਗ ਸਥਿਤ ਆਰਮੀ ਛਾਉਣੀ 'ਚ ਪੰਜਾਬੀ ਸਿਪਾਹੀ ਨੇ ਖੁਦਕੁਸ਼ੀ (Punjabi soldier commits suicide) ਕਰ ਲਈ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੜੋ ਪੂਰੀ ਖ਼ਬਰ...

ਗੁਜਰਾਤ:ਪੰਜਾਬੀ ਫੌਜੀ ਨੇ ਆਰਮੀ ਛਾਉਣੀ ’ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਅਹਿਮਦਾਬਾਦ: ਪੰਜਾਬ ਦੇ ਇੱਕ ਫੌਜੀ ਜਵਾਨ ਵੱਲੋਂ ਸ਼ਾਹੀਬਾਗ ਆਰਮੀ ਛਾਉਣੀ ਵਿੱਚ ਖੁਦਕੁਸ਼ੀ (Punjabi soldier commits suicide) ਕਰਨ ਤੋਂ ਬਾਅਦ ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ। ਫੌਜ ਦੇ ਜਵਾਨ ਗੁਰ ਜੈਪਾਲ ਸਿੰਘ ਨੇ ਆਪਣੀ ਹੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਇਹ ਵੀ ਪੜੋ: ਗਾਂਧੀਧਾਮ-ਪੁਰੀ ਐਕਸਪ੍ਰੈਸ ਟਰੇਨ 'ਚ ਲੱਗੀ ਅੱਗ, ਯਾਤਰੀ ਸੁਰੱਖਿਅਤ

ਹਾਲਾਂਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸ਼ਾਹੀਬਾਗ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੈਪਾਲ ਸਿੰਘ ਸ਼ਾਹੀਬਾਗ ਇਲਾਕੇ ਵਿੱਚ ਸਥਿਤ ਆਰਮੀ ਛਾਉਣੀ ਵਿੱਚ ਡਿਊਟੀ ਪੂਰੀ ਕਰਨ ਤੋਂ ਬਾਅਦ ਘਰ ਪਹੁੰਚਿਆ ਸੀ।

ਇਸ ਤੋਂ ਬਾਅਦ ਉਸ ਨੇ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: Punjab Assembly Election 2022: ਭਗਵੰਤ ਮਾਨ ਨੇ ਮਾਂ ਦਾ ਆਸ਼ੀਰਵਾਦ ਲੈ ਭਰੀ ਨਾਮਜ਼ਦਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.