ETV Bharat / bharat

ਪੰਜਾਬ ਪੁਲਿਸ ਦਾ ਉੱਤਰ ਪ੍ਰਦੇਸ਼ 'ਚ ਛਾਪਾ, 7 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ - ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਇਕ ਨਾਜਾਇਜ਼ ਗੋਦਾਮ ਵਿੱਚ ਪੰਜਾਬ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਇੱਕ ਨਾਜਾਇਜ਼ ਗੋਦਾਮ ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ।

Punjab Police seizes 7 lakh Pharma opioids raid in UP

author img

By

Published : Jul 24, 2022, 7:39 AM IST

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਇਕ ਨਾਜਾਇਜ਼ ਗੋਦਾਮ ਵਿੱਚ ਪੰਜਾਬ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ। ਪੁਲਿਸ ਵਲੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 7 ਲੱਖ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ।

  • Chandigarh | Along with that 6 lakh capsules & tablets of drugs & over 38,000 injections were confiscated. This is an inter-state nexus involved in supplying drugs & pharmaceutical opioids in Punjab. The chain has been broken: Gurpreet Singh Bhullar, DIG, Rupnagar Range (23.07) pic.twitter.com/rRWFVThFb1

    — ANI (@ANI) July 24, 2022 " class="align-text-top noRightClick twitterSection" data=" ">

ਪੁਲਿਸ ਮੁਤਾਬਕ ਮੁੱਖ ਮੁਲਜ਼ਮ ਦੀ ਪਛਾਣ ਸਹਾਰਨਪੁਰ ਆਈਟੀਸੀ ਕੋਲ ਖਲਾਸੀ ਲਾਈਨ ਵਿੱਚ ਰਹਿਣ ਵਾਲੇ ਆਸ਼ੀਸ਼ ਵਿਸ਼ਵਕਰਮਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਫਤਿਹਗੜ੍ਹ ਸਾਹਿਬ, ਐਸਏਐਸ ਨਗਰ, ਐਸਬੀਐਸ ਨਗਰ, ਰੂਪਨਗਰ, ਪਟਿਆਲਾ ਅਤੇ ਲੁਧਿਆਣਾ ਸਣੇ ਕੁਝ ਜ਼ਿਲ੍ਹਿਆਂ ਵਿੱਚ ਨਾਜਾਇਜ਼ ਤਰੀਕੇ ਨਾਲ ਨਸ਼ੀਲੀਆਂ ਗੋਲੀਆਂ ਦੀ ਡਿਲੀਵਰੀ ਕਰਵਾਉਂਦਾ ਸੀ।

ਰੋਪੜ ਖੇਤਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਨੇ ਲੋਮੋਟਿਲ ਦੀਆਂ 4.98 ਲੱਖ ਗੋਲੀਆਂ, ਅਲਪ੍ਰਾਜ਼ੋਲਮ ਦੀਆਂ 97, 200 ਗੋਲੀਆਂ, ਪ੍ਰੋਕਸੀਵਾਨ ਕੈਪਸੂਲ ਦੀਆਂ 75,840, ਐਵਿਲ ਦੀਆਂ 21,600 ਸ਼ੀਸ਼ੀਆਂ, ਬਯੂਪ੍ਰੋਨੋਫਰਿਨ ਦੀਆਂ 16,725 ਇੰਜੈਕਸ਼ਨ ਅਤੇ ਟ੍ਰਾਮਾਡੋਲ ਦੀਆਂ 550 ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਨੂੰ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਲਈ ਪੰਜਾਬ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: ਦੇਸ਼ 'ਚ ਮੀਡੀਆ ਚਲਾ ਰਿਹਾ ਹੈ ਕੰਗਾਰੂ ਕੋਰਟ : CJI

ETV Bharat Logo

Copyright © 2025 Ushodaya Enterprises Pvt. Ltd., All Rights Reserved.