ETV Bharat / bharat

Tokyo Olympics: ਬੈਲਜੀਅਮ ਤੋਂ ਹਾਰ ਦੇ ਬਾਵਜੂਦ ਭਾਰਤੀ ਟੀਮ ਦੀ ਹੌਸਲਾ ਅਫ਼ਜਾਈ  ... - ਭਾਰਤੀ ਹਾਕੀ ਟੀਮ ਦੇ ਕਪਤਾਨ

ਸੈਮੀਫਾਈਨਲ ਦੇ ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਪੂਰੇ ਟੁਰਨਾਮੈਂਟ ਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਗਲੇ ਮੈਚ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਬੈਲਜੀਅਮ ਤੋਂ ਮਿਲੀ ਹਾਰ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਕਹੀ ਇਹ ਵੱਡੀ ਗੱਲ...

author img

By

Published : Aug 3, 2021, 11:03 AM IST

Updated : Aug 3, 2021, 11:47 AM IST

ਚੰਡੀਗੜ੍ਹ: ਟੋਕੀਓ ਓਲੰਪਿਕ ਦੇ ਪੁਰਸ਼ ਹਾਕੀ ਸੈਮੀਫਾਈਨਲ ਮੁਕਾਬਲੇ ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਹਰਾਇਆ। ਪਰ ਭਾਰਤ ਦੀ ਹਾਕੀ ਟੀਮ ਹਾਰ ਨਾਲ ਵੀ ਭਾਰਤ ਦੇ ਲੋਕਾਂ ਦਾ ਦਿਲ ਜਿੱਤ ਲਿਆ।

  • Wins and losses are a part of life. Our Men’s Hockey Team at #Tokyo2020 gave their best and that is what counts. Wishing the Team the very best for the next match and their future endeavours. India is proud of our players.

    — Narendra Modi (@narendramodi) August 3, 2021 " class="align-text-top noRightClick twitterSection" data=" ">

ਦੱਸ ਦਈਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੈਮੀਫਾਈਨਲ ਨੂੰ ਦੇਖਿਆ ਅਤੇ ਭਾਰਤੀ ਹਾਕੀ ਟੀਮ ’ਤੇ ਮਾਣ ਮਹਿਸੂਸ ਕੀਤਾ। ਟਵੀਟ ਰਾਹੀ ਉਨ੍ਹਾਂ ਨੇ ਕਿਹਾ ਕਿ ਹਾਰ ਜਿੱਤ ਜੀਵਨ ਦਾ ਇੱਕ ਹਿੱਸਾ ਹੈ। ਸਾਡੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਹੀ ਮਾਇਨੇ ਵੀ ਰੱਖਦਾ ਹੈ। ਟੀਮ ਨੂੰ ਅਗਲੇ ਮੈਚ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਦੇ ਲਈ ਸ਼ੁਭਕਾਮਨਾਵਾਂ। ਭਾਰਤ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ।

ਬੈਲਜੀਅਮ ਤੋਂ ਮਿਲੀ ਹਾਰ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਕਹੀ ਇਹ ਵੱਡੀ ਗੱਲ...
ਬੈਲਜੀਅਮ ਤੋਂ ਮਿਲੀ ਹਾਰ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਕਹੀ ਇਹ ਵੱਡੀ ਗੱਲ...

ਸੈਮੀਫਾਈਨਲ ਦੇ ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਪੂਰੇ ਟੁਰਨਾਮੈਂਟ ਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਗਲੇ ਮੈਚ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

  • Our Indian hockey team played extremely well in a keenly fought semi-final. Despite the result, keep your head high and give it your best in the bronze medal playoff match. Best of luck for a podium finish! 🇮🇳 pic.twitter.com/iWlHEer2cV

    — Capt.Amarinder Singh (@capt_amarinder) August 3, 2021 " class="align-text-top noRightClick twitterSection" data=" ">

ਦੂਜੇ ਪਾਸੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤੀ ਪੁਰਸ਼ ਹਾਕੀ ਟੀਮ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਸਾਡੇ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਨਤੀਜੇ ਦੇ ਬਾਵਜੁਦ ਵੀ ਆਪਣਾ ਸਿਰ ਉੱਚਾ ਰਖੋ ਅਤੇ ਬ੍ਰਾਂਜ ਮੈਡਲ ਦੇ ਲਈ ਸ਼ਾਨਦਾਰ ਖੇਡੋ। ਟੀਮ ਨੂੰ ਸ਼ੁਭਕਾਮਨਾਵਾਂ।

ਕੇਂਦਰ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੁੰਡਿਓ ਤੁਸੀਂ ਵਧੀਆ ਖੇਡੇ। ਤੁਸੀਂ ਖੇਡ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਤੁਹਾਡੇ ਨਾਲ ਹਾਂ। ਸਾਡੇ ਕੋਲ ਅਜੇ ਵੀ ਇੱਕ ਹੋਰ ਮੈਚ ਹੈ। ਅਸੀਂ ਟੀਮ ਇੰਡੀਆ ਹਾਂ ਅਤੇ ਅਸੀਂ ਕਦੇ ਵੀ ਹਾਰ ਨਹੀਂ ਮੰਨਦੇ।

  • Don't feel bad boys, you have already made India proud. You can still come back with Olympic medal. Give your best for the bronze medal match 👍#Cheer4India 🇮🇳 https://t.co/NiBChp0NZD

    — Kiren Rijiju (@KirenRijiju) August 3, 2021 " class="align-text-top noRightClick twitterSection" data=" ">

ਦੂਜੇ ਪਾਸੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਮੁੰਡਿਓ ਬੂਰਾ ਨਾ ਮਹਿਸੂਸ ਕਰੋਂ। ਤੁਸੀਂ ਪਹਿਲਾਂ ਹੀ ਭਾਰਤ ਦਾ ਮਾਣ ਵਧਾਇਆ ਹੈ। ਤੁਸੀਂ ਅਜੇ ਵੀ ਓਲੰਪਿਕ ਮੈਡਲ ਦੇ ਨਾਲ ਵਾਪਸ ਆ ਸਕਦੇ ਹੋ। ਬ੍ਰਾਂਜ ਮੈਡਲ ਦੇ ਲਈ ਆਪਣਾ ਵਧੀਆ ਪ੍ਰਦਰਸ਼ਨ ਦੇਣਾ। ਸ਼ੁਭਕਾਮਨਾਵਾਂ

ਭਾਰਤੀ ਹਾਕੀ ਟੀਮ ਨੇ ਆਪਣੇ ਟਵੀਟਰ ਹੈਂਡਲ ਜਰੀਏ ਟੀਮ ਦਾ ਹੌਂਸਲ ਵਧਾਉਂਦੇ ਹੋਏ ਕਿਹਾ ਕਿ ਕੁਝ ਪਾਉਣ ਦੇ ਕੁਝ ਖੋਣਾ ਪੈਂਦਾ ਹੈ। ਤੁਸੀਂ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ।

  • Our valiant campaign doesn't result in a Gold or Silver. We're still in contention for the BRONZE though!
    We tried our best but Belgium came better in the 4️⃣th Quarter.
    We face either Australia or Germany next in the bronze medal match.
    Stay tuned for more updates. #Cheer4India pic.twitter.com/Kkzuckzxlg

    — SAIMedia (@Media_SAI) August 3, 2021 " class="align-text-top noRightClick twitterSection" data=" ">

ਭਾਰਤੀ ਖੇਡ ਅਥਾਰਟੀ ਨੇ ਟੀਮ ਨੂੰ ਕਿਹਾ ਕਿ ਸਾਡੇ ਬਹਾਦੁਰ ਅਭਿਆਨ ਦਾ ਨਤੀਜਾ ਸੋਨਾ ਜਾਂ ਚਾਂਦੀ ਨਹੀਂ ਹੈ ਅਸੀਂ ਅਜੇ ਵੀ ਬ੍ਰਾਂਜ ਮੈਡਲ ਦੇ ਲਈ ਮੁਕਾਬਲੇ ਚ ਹਾਂ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਬੈਲਜੀਅਮ ਚੌਥੇ ਕੁਆਰਟਰ ਚ ਬਿਹਤਰ ਆਇਆ। ਬ੍ਰਾਂਜ ਮੈਡਲ ਦੇ ਲਈ ਅਗਲਾ ਮੁਕਾਬਲਾ ਆਸਟ੍ਰੇਲੀਆ ਅਤੇ ਜਰਮਨੀ ਨਾਲ ਹੋਵੇਗਾ।

ਇਹ ਵੀ ਪੜੋ: Tokyo Olympics (Hockey): ਸੈਮੀਫਾਈਨਲ 'ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਦਿੱਤੀ ਮਾਤ

Last Updated : Aug 3, 2021, 11:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.