ETV Bharat / bharat

ਖੁਸ਼ਖਬਰੀ: ਪੈਟਰੋਲ-ਡੀਜ਼ਲ ਹੋਇਆ ਸਸਤਾ ! - ਘੱਟਦੀ ਵਧਦੀ ਕੀਮਤਾਂ ਦਾ ਅਸਰ

ਪਿਛਲੇ ਤਿੰਨ ਦਿਨਾਂ ’ਚ ਡੀਜਲ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਡੀਜਲ 18 ਪੈਸੇ ਤੋਂ 20 ਪੈਸੇ ਸਸਤਾ ਹੋਇਆ ਹੈ।

ਖੁਸ਼ਖਬਰੀ: ਪੈਟਰੋਲ-ਡੀਜ਼ਲ ਹੋਇਆ ਸਸਤਾ
ਖੁਸ਼ਖਬਰੀ: ਪੈਟਰੋਲ-ਡੀਜ਼ਲ ਹੋਇਆ ਸਸਤਾ
author img

By

Published : Aug 20, 2021, 10:35 AM IST

ਚੰਡੀਗੜ੍ਹ: ਮਹਿੰਗਾਈ ਦੀ ਮਾਰ ਝੇਲ ਰਹੀ ਆਮ ਜਨਤਾ ਨੂੰ ਹੁਣ ਕੁਝ ਰਾਹਤ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਦੇਸ਼ ’ਚ ਕਾਫੀ ਦਿਨਾਂ ਬਾਅਦ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਚ ਕੁਝ ਬਦਲਾਅ ਕੀਤਾ ਗਿਆ ਹੈ। ਬੇਸ਼ਕ ਪੈਟਰੋਲ ਦੀਆਂ ਕੀਮਤਾਂ ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਡੀਜਲ ਦੀਆਂ ਕੀਮਤਾਂ ਚ ਬਦਲਾਅ ਦੇਖਣ ਨੂੰ ਮਿਲਿਆ ਹੈ।

ਪੈਟਰੋਲ ਡੀਜਲ (Petrol Diesel Price) ਦੀ ਘੱਟਦੀ ਵਧਦੀ ਕੀਮਤਾਂ ਦਾ ਅਸਰ ਦਾ ਸਿੱਧਾ ਅਸਰ ਸਾਡੀ ਜੇਬਾਂ ’ਤੇ ਪੈਂਦਾ ਹੈ। ਭਾਰਤ ਦੀ ਤੇਲ ਕੰਪਨੀਆਂ ਨੇ 20 ਅਗਸਤ ਦੇ ਲਈ ਪੈਟਰੋਲ-ਡੀਜਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਅੱਜ ਵੀ ਡੀਜਲ ਦੀਆਂ ਕੀਮਤਾਂ ਚ ਕਟੌਤੀ ਕੀਤੀ ਹੋਈ ਹੈ ਅਤੇ ਪੈਟਰੋਲ ਦੀਆਂ ਕੀਮਤ ਸਥਿਰ ਹਨ। ਦੇਸ਼ ਦੇ ਪ੍ਰਮੁਖ ਸ਼ਹਿਰਾਂ ਚ ਡੀਜਲ ਦੀਆਂ ਕੀਮਤਾਂ ਘੱਟ ਹੋਈਆਂ ਹਨ। ਬੀਤੇ ਇੱਕ ਮਹੀਨੇ ਤੋਂ ਪੈਟਰੋਲ ਡੀਜਲ ਦੀਆਂ ਕੀਮਤਾਂ ਸਥਿਰ ਸੀ। ਤੇਲ ਕੰਪਨੀਆਂ ਨੇ 17 ਜੁਲਾਈ ਨੂੰ ਪੈਟਰੋਲ ਦੀਆਂ ਕੀਮਤਾਂ ਚ 30 ਪੈਸੇ ਪ੍ਰਤੀ ਲੀਟਰ ਇਜਾਫਾ ਕੀਤਾ ਸੀ।

ਅੰਤਰਰਾਸ਼ਟਰੀ ਬਾਜਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਵਾਧਾ ਅਤੇ ਭਾਰੀ ਟੈਕਸ ਦੀ ਵਜ੍ਹਾਂ ਤੋਂ ਦੇਸ਼ ਚ ਪੈਟਰੋਲ-ਡੀਜਲ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਹਨ। ਕੀਮਤਾਂ ਵਧਣ ਤੋਂ ਬਾਅਦ 19 ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਵੱਖ ਵੱਖ ਸ਼ਹਿਰਾਂ ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੀ ਜਿਆਦਾ ਦਾ ਵਿਕ ਰਿਹਾ ਹੈ।

ਇਹ ਵੀ ਪੜੋ: Alert ! ਵੈਕਸੀਨ ਲਗਾਉਣ ਤੋਂ ਪਹਿਲਾਂ ਪੜੋ ਇਹ ਖ਼ਬਰ

ਦੱਸ ਦਈਏ ਕਿ ਡੀਜਲ 18 ਪੈਸੇ ਤੋਂ 20 ਪੈਸੇ ਸਸਤਾ ਹੋਇਆ ਹੈ, ਪਿਛਲੇ ਤਿੰਨ ਦਿਨਾਂ ’ਚ ਡੀਜਲ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਦਿੱਲੀ ’ਚ ਪੈਟਰੋਲ 101.84 ਰੁਪਏ ਜਦਕਿ ਡੀਜਲ ਦੀ ਕੀਮਤ 89.27 ਰੁਪਏ ਪ੍ਰਤੀ ਲੀਟਰ ਹੈ। ਦੂਜੇ ਪਾਸੇ ਮੁੰਬਈ ’ਚ ਪੈਟਰੋਲ ਦੀ ਕੀਮਤ 107.83 ਰੁਪਏ ਅਤੇ ਡੀਜਲ ਦੀ ਕੀਮਤ 96.84 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਚ ਪੈਟਰੋਲ ਦੀਆਂ ਕੀਮਤਾਂ ਚ 102.08 ਰੁਪਏ ਜਦਕਿ ਡੀਜਲ ’ਚ 92.32 ਰੁਪਏ ਲੀਟਰ ਹੈ ਉੱਥੇ ਹੀ ਚਨਈ ਚ ਵੀ ਪੈਟਰੋਲ 100 ਦੇ ਪਾਰ ਹੈ ਉੱਥੇ ਹੀ ਡੀਜਲ 93.84 ਰੁਪਏ ਲੀਟਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.