ਸ਼੍ਰੀਨਗਰ (ਜੰਮੂ-ਕਸ਼ਮੀਰ) : ਅਵੰਤੀਪੋਰਾ ਦੇ ਵਾਂਡਾਕਪੋਰਾ ਇਲਾਕੇ 'ਚ ਸੋਮਵਾਰ ਦੁਪਹਿਰ ਨੂੰ ਸ਼ੁਰੂ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ। ਪੁਲਿਸ ਅਤੇ ਸੁਰੱਖਿਆ ਬਲ ਕੰਮ 'ਤੇ ਹਨ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ।
ਪੁਲਿਸ ਮੁਤਾਬਕ ਕੈਸਰ ਕੋਕਾ ਵਜੋਂ ਇੱਕ ਅੱਤਵਾਦੀ ਮਾਰਿਆ ਗਿਆ ਹੈ ਜਦਕਿ ਦੂਜੇ ਮਾਰੇ ਗਏ ਅੱਤਵਾਦੀ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਇੱਕ ਅਮਰੀਕੀ ਰਾਈਫਲ ਅਤੇ ਇੱਕ ਪਿਸਤੌਲ ਸਮੇਤ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ।
-
#AwantiporaEncounterUpdate: #Terrorist Kaiser Koka #neutralised. Identification of 2nd terrorist being ascertained. #Incriminating materials, arms & ammunition including 01 USA made rifle (M-4 Carbine), 01 pistol and other materials have been recovered.@JmuKmrPolice https://t.co/LghRwJ27sU
— Kashmir Zone Police (@KashmirPolice) July 11, 2022 " class="align-text-top noRightClick twitterSection" data="
">#AwantiporaEncounterUpdate: #Terrorist Kaiser Koka #neutralised. Identification of 2nd terrorist being ascertained. #Incriminating materials, arms & ammunition including 01 USA made rifle (M-4 Carbine), 01 pistol and other materials have been recovered.@JmuKmrPolice https://t.co/LghRwJ27sU
— Kashmir Zone Police (@KashmirPolice) July 11, 2022#AwantiporaEncounterUpdate: #Terrorist Kaiser Koka #neutralised. Identification of 2nd terrorist being ascertained. #Incriminating materials, arms & ammunition including 01 USA made rifle (M-4 Carbine), 01 pistol and other materials have been recovered.@JmuKmrPolice https://t.co/LghRwJ27sU
— Kashmir Zone Police (@KashmirPolice) July 11, 2022
ਅਪਡੇਟ ਜਾਰੀ ਹੈ...