ETV Bharat / bharat

ਇੱਕ ਰੁਪਏ ਲੀਟਰ ਪੈਟਰੋਲ ਲੈਣ ਲਈ ਇਕੱਠੀ ਹੋਈ ਭੀੜ, ਬੁਲਾਉਣੀ ਪਈ ਪੁਲਿਸ - SOLAPUR MAHARASHTRA

ਪੈਟਰੋਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਮਹਾਰਾਸ਼ਟਰ ਦੇ ਸੋਲਾਪੁਰ 'ਚ ਇਕ ਰੁਪਏ ਲੀਟਰ ਪੈਟਰੋਲ ਦਿੱਤਾ (One Liter Petrol One Rupee) ਗਿਆ, ਜਿਸ ਲਈ ਲੰਬੀ ਕਤਾਰ ਦੇਖਣ ਨੂੰ ਮਿਲੀ। ਦਰਅਸਲ ਇਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ ਦੇ ਮੌਕੇ 'ਤੇ (AMBEDKAR JAYANTI) ਕੀਤਾ ਗਿਆ ਸੀ।

ਇੱਕ ਰੁਪਏ ਦਾ ਲੀਟਰ ਪੈਟਰੋਲ ਲੈਣ ਲਈ ਇਕੱਠੀ ਹੋਈ ਭੀੜ

author img

By

Published : Apr 15, 2022, 7:00 AM IST

ਸੋਲਾਪੁਰ: ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ (AMBEDKAR JAYANTI) ਦੇ ਮੌਕੇ 'ਤੇ ਵੀਰਵਾਰ ਨੂੰ ਸੋਲਾਪੁਰ 'ਚ 1 ਰੁਪਏ ਲੀਟਰ ਪੈਟਰੋਲ ਦਿੱਤਾ (One Liter Petrol One Rupee) ਗਿਆ। ਜਿਸ ਨੇ ਸੁਣਿਆ ਕਿ ਡਫਰੀਨ ਚੌਂਕ ਵਿੱਚ ਇੱਕ ਰੁਪਏ ਲੀਟਰ ਪੈਟਰੋਲ ਮਿਲ ਰਿਹਾ ਹੈ, ਉਹ ਪੰਪ 'ਤੇ ਗਿਆ। ਸਥਿਤੀ ਇਹ ਸੀ ਕਿ ਪੈਟਰੋਲ ਪੰਪ ਮਾਲਕ ਨੇ ਭੀੜ ਨੂੰ ਸੰਭਾਲਣ ਲਈ ਪੁਲਿਸ ਸੁਰੱਖਿਆ ਦੀ ਗੁਹਾਰ ਲਗਾਈ। ਬਾਬਾ ਸਾਹਿਬ ਅੰਬੇਡਕਰ ਸਟੂਡੈਂਟਸ ਯੂਨੀਅਨ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸੁਨੇਹਾ ਦੇਣ ਲਈ ਇਸ ਦਾ ਆਯੋਜਨ ਕੀਤਾ ਗਿਆ।

ਇਹ ਵੀ ਪੜੋ: ਜਾਣੋ ਕਿਉਂ ਵਧ ਰਹੀਆਂ ਹਨ ਨਿੰਬੂ ਦੀਆਂ ਕੀਮਤਾਂ, ਇੱਥੇ ਖਰੀਦ ਸਕਦੇ ਹੋ ਸਸਤਾ

ਆਯੋਜਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਸੰਦੇਸ਼ ਦੇਣ ਲਈ ਪੈਟਰੋਲ 1 ਰੁਪਏ 'ਚ (One Liter Petrol One Rupee) ਉਪਲੱਬਧ ਕਰਵਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਇੱਕ ਪਾਸੇ ਆਮ ਲੋਕ ਦਿਨੋਂ ਦਿਨ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਜਿਹੇ 'ਚ ਕੇਂਦਰ ਸਰਕਾਰ ਨੂੰ ਸੰਦੇਸ਼ ਦੇਣ ਲਈ ਅਜਿਹਾ ਕੀਤਾ ਗਿਆ।

ਇਹ ਵੀ ਪੜੋ: IPL 2022: ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ 'ਤੇ ਕੀਤਾ ਰਾਜ, 37 ਦੌੜਾਂ ਨਾਲ ਜਿੱਤਿਆ ਮੈਚ

ਆਯੋਜਕ ਰਾਹੁਲ ਸਰਵਗੌੜ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਰੁਪਏ ਵਿੱਚ ਪੈਟਰੋਲ (One Liter Petrol One Rupee) ਦੇ ਕੇ ਕੇਂਦਰ ਸਰਕਾਰ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। 500 ਲੋਕਾਂ ਨੂੰ ਪੈਟਰੋਲ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇੱਥੋਂ ਕਰੀਬ 500 ਲੀਟਰ ਪੈਟਰੋਲ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਸਵੇਰ ਤੋਂ ਹੀ ਪੈਟਰੋਲ ਪੰਪ 'ਤੇ ਭਾਰੀ ਭੀੜ ਇਕੱਠੀ ਹੋ ਗਈ।

ਇਹ ਵੀ ਪੜੋ: ਕੀ ਰਾਜਾ ਵੜਿੰਗ ਲਾ ਸਕਣਗੇ ਕਾਂਗਰਸ ਦੀ ਡੁੱਬਦੀ ਬੇੜੀ ਪਾਰ ? ਵੇਖੋ ਖਾਸ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.