ETV Bharat / bharat

ਕੁੱਤੇ ਦੇ ਨਾਲ ਅਨੈਤਿਕ ਹਰਕਤ ਵਿੱਚ ਬਜ਼ੁਰਗ ਗ੍ਰਿਫ਼ਤਾਰ, ਵੀਡੀਓ ਵਾਇਰਲ - Video Viral On Social Media

ਗਾਜੀਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ ਤੋਂ ਇੱਕ ਹੈਰਾਨ ਅਤੇ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 60 ਸਾਲ ਦੇ ਬਜ਼ੁਰਗ ਨੇ ਕੁੱਤੇ ਦੇ ਨਾਲ ਅਨੈਤਿਕ ਹਰਕਤ ਕੀਤੀ। ਜਿਸਦਾ ਵੀਡੀਓ ਸੋਸ਼ਲ ਮੀਡੀਆ (Video social media) ਉੱਤੇ ਵਾਇਰਲ ਹੋ ਰਿਹਾ ਹੈ।

ਕੁੱਤੇ ਦੇ ਨਾਲ ਅਨੈਤਿਕ ਹਰਕਤ ਵਿੱਚ ਬਜ਼ੁਰਗ ਗ੍ਰਿਫ਼ਤਾਰ

author img

By

Published : Jan 3, 2022, 6:01 PM IST

ਨਵੀਂ ਦਿੱਲੀ / ਗਾਜੀਆਬਾਦ: ਗਾਜੀਆਬਾਦ (Ghaziabad News in Hindi) ਵਿੱਚ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। 60 ਸਾਲ ਦੇ ਬਜ਼ੁਰਗ ਨੂੰ ਗ੍ਰਿਫ਼ਤਾਰ (old man arrested in ghaziabad)ਕੀਤਾ ਗਿਆ ਹੈ। ਬਜ਼ੁਰਗ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਟਰੀਟ ਡਾਂਗ ਦੇ ਨਾਲ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰ ਦਿੱਤੀਆ ਸਨ। ਬਜੁਰਗ ਜਦੋਂ ਇਸ ਹਰਕਤ ਨੂੰ ਕਰ ਰਹੇ ਸਨ ਉਦੋਂ ਉਸਦੀ ਬਹੂ ਨੇ ਵੀਡੀਓ ਬਣਾ ਲਿਆ, ਜੋ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸਦੇ ਬਾਅਦ ਬਜੁਰਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਜ਼ੁਰਗ ਉਤੇ ਕੁੱਤੇ ਨਾਲ ਰੇਪ ਦੀਆਂ ਧਾਰਾਵਾਂ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਕੁੱਤੇ ਦੇ ਨਾਲ ਅਨੈਤਿਕ ਹਰਕਤ ਵਿੱਚ ਬਜ਼ੁਰਗ ਗ੍ਰਿਫ਼ਤਾਰ

ਮਾਮਲਾ ਗਾਜੀਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ ਦੇ ਵਸੁੰਧਰਾ ਇਲਾਕੇ ਦਾ ਹੈ। 60 ਸਾਲ ਦੇ ਬਜੁਰਗ ਦੇ ਬਾਰੇ ਵਿੱਚ ਉਸਦੀ ਨੂੰਹ ਨੂੰ ਸ਼ੱਕ ਸੀ। ਇੱਕ ਦਿਨ ਨੂੰਹ ਨੇ ਉਸ ਵਕਤ ਆਪਣੇ ਸੁਹਰੇ ਦੀ ਵੀਡੀਓ ਬਣਾ ਲਈ। ਜਦੋਂ ਉਹ ਇੱਕ ਕੁੱਤੇ ਨੂੰ ਲੈ ਕੇ ਬਾਥਰੂਮ ਵਿੱਚ ਗਏ ਸਨ। ਇਲਜ਼ਾਮ ਹੈ ਕਿ ਇਸ ਦੌਰਾਨ ਬਜ਼ੁਰਗ ਨੇ ਕੁੱਤੇ ਦੇ ਨਾਲ ਬਾਥਰੂਮ ਵਿੱਚ ਅਨੈਤਿਕਤਾ ਹਰਕਤਾਂ ਕੀਤੀਆਂ। ਇਸ ਦੌਰਾਨ ਨੂੰਹ ਨੇ ਵੀਡੀਓ ਬਣਾ ਲਈ। ਇਸ ਵੀਡੀਓ ਦੀ ਜਾਣਕਾਰੀ ਉਸਨੇ ਸੁਹਰੇ ਨੂੰ ਵੀ ਦਿੱਤੀ। ਉਥੇ ਹੀ ਸੁਹਰੇ ਨੇ ਨੂੰਹ ਉਤੇ ਵੀਡੀਓ ਵਾਇਰਲ( Video Viral On Social Media ) ਨਾ ਕਰਨ ਦਾ ਦਬਾਅ ਬਣਾਇਆ ਗਿਆ।

ਮਾਮਲੇ ਵਿੱਚ ਸ਼ਿਕਾਇਤ ਪਿੱਪਲ ਫਾਰ ਐਨੀਮਲ ਦੇ ਵੱਲੋਂ ਦਰਜ ਕਰਵਾਈ ਗਈ ਹੈ। ਇਹ ਸੰਸਥਾ ਪਸ਼ੂਆਂ ਲਈ ਕੰਮ ਕਰਦੀ ਹੈ। ਇੱਕ ਬਜ਼ੁਰਗ ਦੀ ਇਸ ਹਰਕਤ ਦੇ ਬਾਅਦ ਨਿਸ਼ਚਿਤ ਤੌਰ ਉੱਤੇ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਗਰਮਾ ਗਿਆ ਹੈ। ਲੋਕ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਪਸ਼ੂ ਬੇਰਹਿਮੀ ਅਧਿਨਿਯਮ ਦੀਆਂ ਧਾਰਾਵਾਂ ਵਿੱਚ ਵੀ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰੇਗੀ।

ਇਹ ਵੀ ਪੜੋ:ਲਖੀਮਪੁਰ ਹਿੰਸਾ ਮਾਮਲੇ 'ਚ ਚਾਰਜਸ਼ੀਟ ਦਾਖਲ, ਗ੍ਰਹਿ ਰਾਜ ਮੰਤਰੀ ਦਾ ਪੁੱਤਰ ਆਸ਼ੀਸ਼ ਮੁੱਖ ਮੁਲਜ਼ਮ

ETV Bharat Logo

Copyright © 2025 Ushodaya Enterprises Pvt. Ltd., All Rights Reserved.