ETV Bharat / bharat

CM ਚੰਨੀ ਤੇ ਨਵਜੋਤ ਸਿੱਧੂ ਦਾ ਦਿੱਲੀ ਦੌਰਾ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਅੱਜ ਦਿੱਲੀ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ।

ਸਿੱਧੂ ਦੀ ਰਾਹੁਲ ਨਾਲ ਮੁਲਾਕਾਤ
ਸਿੱਧੂ ਦੀ ਰਾਹੁਲ ਨਾਲ ਮੁਲਾਕਾਤ
author img

By

Published : Dec 1, 2021, 1:18 PM IST

Updated : Dec 1, 2021, 6:31 PM IST

ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਅੱਜ ਦਿੱਲੀ ਪਹੁੰਚ, ਜਿਸ ਦੌਰਾਨ ਉਨ੍ਹਾਂ ਨੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ (Meeting with Rahul Gandhi) ਕੀਤੀ।

ਇਹ ਵੀ ਪੜੋ: ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ

ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਹਰ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ ’ਤੇ ਵਿੱਢ ਦਿੱਤੀਆਂ ਹਨ।

ਸਿੱਧੂ ਦੀ ਰਾਹੁਲ ਨਾਲ ਮੁਲਾਕਾਤ
ਸਿੱਧੂ ਦੀ ਰਾਹੁਲ ਨਾਲ ਮੁਲਾਕਾਤ

ਇਸ ਦੇ ਨਾਲ ਹੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਅਜੇ ਵੀ ਆਪਣੀ ਸਰਕਾਰ ਤੋਂ ਨਾਰਾਜ਼ ਚੱਲ ਰਹੇ ਹਨ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਸਰਕਾਰ ਤੋਂ ਬੇਅਦਬੀ ਮਾਮਲੇ ਦੀ ਰਿਪੋਰਟ ਖੋਲ੍ਹਣ ਦੀ ਮੰਗ ਕਰ ਰਹੇ ਹਨ ਤੇ ਇਸੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਈ ਵਾਰ ਆਪਣੀ ਹੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਚੁੱਕੇ ਹਨ।

ਨਵਜੋਤ ਸਿੱਧੂ ਨੇ ਮਰਨ ਵਰਤ ਦੀ ਕਹੀ ਸੀ ਗੱਲ

ਪਿਛਲੇ ਦਿਨੀਂ ਬਾਘਾ ਪੁਰਾਣਾ ਵਿੱਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੇਅਦਬੀ ਦੀਆਂ ਰਿਪੋਰਟਾਂ ਖੋਲ੍ਹੋਂ, ਜਿਹੜੇ ਮੁਲਜ਼ਮ ਹਨ ਉਨ੍ਹਾਂ ਨੂੰ ਅੰਦਰ ਕਰੋਂ। ਜੇਕਰ ਰਿਪੋਰਟਾਂ ਨਾ ਖੋਲ੍ਹੀਆਂ ਤਾਂ ਮੈਂ ਦੇਹੀ ਦਾਅ 'ਤੇ ਲਾਵਾਂਗਾ ਤੇ ਮਰਨ ਵਰਤ ਉੱਤੇ ਬੈਠ ਜਾਵਾਂਗਾ।

ਉਥੇ ਹੀ ਨਵਜੋਤ ਸਿੱਧੂ ਕਈ ਵਾਰ ਆਪਣੇ ਹੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਚੁੱਕੇ ਹਨ ਸਿੱਧੂ ਕਹਿੰਦੇ ਹਨ ਕਿ ਹੁਣ ਤਕ ਬੇਅਦਬੀ ਮਾਮਲੇ ਵਿੱਚ 3 ਐਸਆਈਟੀ ਬਣਾਈਆਂ ਗਈਆਂ ਹਨ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲੀ ਬਲੈਂਕੇਟ ਬੇਲ ਖਿਲਾਫ ਪਟੀਸ਼ਨ ਕਿਉਂ ਨਹੀਂ ਪਾਈ ਗਈ। ਉਹਨਾਂ ਨੇ ਕਿਹਾ ਕਿ ਅਦਾਲਤ ਨੇ ਰਿਪੋਰਟ ਪੇਸ਼ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਸੀ, ਪਰ ਅਜੇ ਤੱਕ ਰਿਪੋਰਟ ਪੇਸ਼ ਨਹੀਂ ਕੀਤੀ ਗਈ, ਆਖਿਰ ਉਹ ਰਿਪੋਰਟ ਕਿੱਥੇ ਹੈ।

ਸੋ ਅਜੇ ਇਹ ਪੁਸ਼ਟੀ ਨਹੀਂ ਹੈ ਕਿ ਇਹ ਮੁਲਾਕਾਤ ਕਿਉਂ ਹੋ ਰਹੀ ਹੈ ਜਾ ਕਿਸ ਸਮੇਂ ਇਹ ਮੁਲਾਕਾਤ ਹੋਵੇਗੀ।

ਇਹ ਵੀ ਪੜੋ: PUNJAB ASSEMBLY ELECTION 2022: ਇਸ ਵਾਰ ਕਿਸਦੇ ਕਬਜੇ ’ਚ ਹੋਵੇਗੀ ਸ਼ਾਮ ਚੁਰਾਸੀ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

Last Updated : Dec 1, 2021, 6:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.