ETV Bharat / bharat

National Parents Day: ਅੱਜ ਦਾ ਦਿਨ ਆਪਣੇ ਮਾਤਾ ਪਿਤਾ ਨੂੰ ਕਰੋ ਸਪਰਪਿਤ - ਦੱਖਣ ਕੋਰੀਆ

ਕੌਮੀ ਮਾਤਾ ਪਿਤਾ ਦਿਵਸ ਮਨਾਉਣ ਦਾ ਉਦੇਸ਼ ਮਾਪਿਆਂ ਲਈ ਪਿਆਰ, ਸਤਿਕਾਰ ਅਤੇ ਸ਼ੁਕਰਗੁਜ਼ਾਰੀ ਵਿਖਾਉਣਾ ਹੈ। ਇਸ ਦਿਨ ਬੱਚੇ ਆਪਣੇ ਮਾਤਾ ਪਿਤਾ ਨੂੰ ਤੋਹਫੇ ਦੇ ਕੇ ਉਨ੍ਹਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਤੁਸੀਂ ਉਨ੍ਹਾਂ ਨੂੰ ਪਿਆਰ ਭਰੇ ਸੰਦੇਸ਼ਾਂ ਦੁਆਰਾ ਵਿਸ਼ੇਸ਼ ਮਹਿਸੂਸ ਕਰਵਾ ਸਕਦੇ ਹੋ।

National Parents’ Day: ਅੱਜ ਦਾ ਦਿਨ ਆਪਣੇ ਮਾਤਾ ਪਿਤਾ ਨੂੰ ਕਰੋ ਸਪਰਪਿਤ

author img

By

Published : Jul 25, 2021, 11:00 AM IST

ਚੰਡੀਗੜ੍ਹ: ਨੈਸ਼ਨਲ ਪੇਰੇਂਟਸ ਡੇਅ(National Parents’ Day) ਜੋ ਅੱਜ ਭਾਵ 25 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਆਪਣੇ ਮਾਤਾ- ਪਿਤਾ ਨੂੰ ਸਮਰਪਿਤ ਕੌਮੀ ਮਾਤਾ ਪਿਤਾ ਦਿਵਸ ਹਰ ਸਾਲ ਜੁਲਾਈ ਮਹੀਨੇ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ।

ਇਸ ਦਿਨ ਦੀ ਸ਼ੁਰੂਆਤ ਪਹਿਲੀ ਵਾਰ 8 ਮਈ 1973 ਨੂੰ ਦੱਖਣ ਕੋਰੀਆ ਤੋਂ ਹੋਈ ਸੀ। ਦੱਖਣ ਕੋਰੀਆ 'ਚ ਹਰ ਸਾਲ 8 ਮਈ ਨੂੰ ਹੀ ਪੇਰੇਂਟਸ ਡੇਅ ਮਨਾਇਆ ਜਾਂਦਾ ਹੈ। ਹਾਲਾਂਕਿ ਅਧਿਕਾਰਿਤ ਤੌਰ 'ਤੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 1894 'ਚ ਅਮਰੀਕਾ ਤੋਂ ਕੀਤੀ ਗਈ ਸੀ। ਜਦ ਤੋਂ ਹੀ ਇਸ ਦਿਨ ਨੂੰ ਵਿਸ਼ੇਸ਼ ਰੂਪ 'ਚ ਮਨਾਇਆ ਜਾਂਦਾ ਹੈ।

ਅਮਰੀਕਾ ਅਤੇ ਭਾਰਤ 'ਚ ਇਸ ਨੂੰ ਜੁਲਾਈ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ। ਜਦਕਿ ਹੋਰ ਦੇਸ਼ਾਂ 'ਚ ਇਸ ਦਿਨ ਨੂੰ ਲੈਕੇ ਵੱਖ-ਵੱਖ ਦਿਨ ਤੈਅ ਕੀਤੇ ਗਏ ਹਨ। ਇਸ ਦਿਨ ਨੂੰ ਮਨਾਉਣ ਦਾ ਮਕਸਦ ਆਪਣੇ ਮਾਤਾ ਪਿਤਾ ਪ੍ਰਤੀ ਪਿਆਰ, ਸਤਿਕਾਰ ਅਤੇ ਉਨ੍ਹਾਂ ਦਾ ਇਸ ਦੁਨੀਆ ਨੂੰ ਦਿਖਾਉਣ ਲਈ ਧੰਨਵਾਦ ਕਰਨਾ ਹੈ। ਹਾਲਾਂਕਿ ਤੁਸੀਂ ਉਨ੍ਹਾਂ ਨੂੰ ਪਿਆਰ ਭਰੇ ਸੰਦੇਸ਼ਾਂ ਦੁਆਰਾ ਵਿਸ਼ੇਸ਼ ਮਹਿਸੂਸ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ:Happy Birthday: 55 ਸਾਲ ਦੇ ਹੋਏ ਹਰਸਿਮਰਤ ਕੌਰ ਬਾਦਲ

ETV Bharat Logo

Copyright © 2025 Ushodaya Enterprises Pvt. Ltd., All Rights Reserved.