ਰਾਜਸਥਾਨ : ਜੈਪੁਰ ਵਿੱਚ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਨੇ ਦੋ ਵਿਅਕਤੀਆਂ ਨੂੰ ਜਾਅਲੀ ਕਰੰਸੀ ਛਾਪਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। 5,80,900 ਰੁਪਏ ਦੇ ਨਕਲੀ ਨੋਟ, ਪ੍ਰਿੰਟਿੰਗ ਮਸ਼ੀਨਾਂ, ਲੈਮੀਨੇਟਰਾਂ ਆਦਿ ਵੀ ਜ਼ਬਤ ਕੀਤੇ ਗਏ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ:ਚਿੱਟੇ' ਦਾ ਸਤਾਇਆ ਪਿਓ ਪੈਟਰੋਲ ਲੈ ਪਹੁੰਚਿਆ ਡੀਐਸਪੀ ਦਫ਼ਤਰ, ਖੁਦਕੁਸ਼ੀ ਦੀ ਕੋਸ਼ਿਸ਼