ETV Bharat / bharat

21 ਸਾਲ ਦੀ ਲੜਕੀ ਤੋਂ ਡਰੀ ਮੋਦੀ ਸਰਕਾਰ, ਤੁਰੰਤ ਹੋਵੇ ਦਿਸ਼ਾ ਰਵੀ ਦੀ ਰਿਹਾਈ: ਰਾਘਵ ਚੱਢਾ - ਅੰਦੋਲਨਕਾਰੀ ਦਿਸ਼ਾ ਰਵੀ

ਆਮ ਆਦਮੀ ਪਾਰਟੀ ਨੇ ਟੂਲਕਿੱਟ ਮਾਮਲੇ ਵਿੱਚ ਨੌਜਵਾਨ ਅੰਦੋਲਨਕਾਰੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਖ਼ਿਲਾ ਵਿਰੋਧ ਜਤਾਇਆ ਹੈ ਅਤੇ ਤੁਰੰਤ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਕੌਂਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਇਸ ਮਾਮਲੇ ਵਿੱਚ ਇੱਕ ਟਵੀਟ ਕੀਤਾ। ਮੁੱਖ ਮੰਤਰੀ ਕੇਜਰੀਵਾਲ ਨੇ ਲਿਖਿਆ ਕਿ 21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ‘ਤੇ ਹਮਲਾ ਹੈ।

21 ਸਾਲ ਦੀ ਲੜਕੀ ਤੋਂ ਡਰੀ ਮੋਦੀ ਸਰਕਾਰ, ਤੁਰੰਤ ਹੋਵੇ ਦਿਸ਼ਾ ਰਵੀ ਦੀ ਰਿਹਾਈ: ਰਾਘਵ ਚੱਢਾ

author img

By

Published : Feb 15, 2021, 7:46 PM IST

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਟੂਲਕਿੱਟ ਮਾਮਲੇ ਵਿੱਚ ਨੌਜਵਾਨ ਅੰਦੋਲਨਕਾਰੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਖ਼ਿਲਾ ਵਿਰੋਧ ਜਤਾਇਆ ਹੈ ਅਤੇ ਤੁਰੰਤ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਕੌਂਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਇਸ ਮਾਮਲੇ ਵਿੱਚ ਇੱਕ ਟਵੀਟ ਕੀਤਾ। ਮੁੱਖ ਮੰਤਰੀ ਕੇਜਰੀਵਾਲ ਨੇ ਲਿਖਿਆ ਕਿ 21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ‘ਤੇ ਹਮਲਾ ਹੈ।

‘ਕਿਸਾਨਾਂ ਦਾ ਸਮਰਥਨ ਕਰਨਾ ਕੋਈ ਜੁਰਮ ਨਹੀਂ ਹੈ’

ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਜੁਰਮ ਨਹੀਂ ਹੈ। ‘ਆਪ’ ਵਿਧਾਇਕ ਅਤੇ ਬੁਲਾਰੇ ਰਾਘਵ ਚੱਢਾ ਨੇ ਵੀ ਇਹ ਕਿਹਾ। ਰਾਘਵ ਚੱਡਾ ਕਿਹਾ ਕਿ ਅਜਿਹੀ ਸ਼ਕਤੀਸ਼ਾਲੀ ਮੋਦੀ ਸਰਕਾਰ 21 ਸਾਲਾਂ ਦੀ ਲੜਕੀ ਤੋਂ ਇੰਨੀ ਡਰਦੀ ਹੈ ਕਿ ਉਸ ਨੂੰ ਦਿੱਲੀ ਤੋਂ ਪੁਲਿਸ ਭੇਜ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਕਰਦਿਆਂ ਰਾਘਵ ਚੱਢਾ ਨੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਵੀ ਜ਼ਿਕਰ ਕੀਤਾ।

ਸੰਵਿਧਾਨ ਦੇ ਵਿਰੁੱਧ ਸੰਵਿਧਾਨ ਨਾਲ ਖਿਲਵਾੜ

ਰਾਘਵ ਚੱਢਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇ ਇੱਕ ਦਿਨ ਵੀ ਕੋਈ ਇਸ ਭਾਵਨਾ ਨਾਲ ਗੜਬੜ ਕਰਦਾ ਹੈ ਤਾਂ ਇਹ ਸੰਵਿਧਾਨ ਅਤੇ ਦੇਸ਼ ਦੇ ਵਿਰੁੱਧ ਹੈ। ਈ.ਟੀ.ਵੀ. ਭਾਰਤ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਦੌਰਾਨ ਜਿਹੜੇ ਭਾਜਪਾ ਆਗੂਆਂ ਦੀ ਗ੍ਰਿਫ਼ਤਾਰ ਹੋਈ ਸੀ ਅੱਜ ਉਹ ਇਸ ਨੂੰ ਬੜੇ ਮਾਨ ਦੀ ਗੱਲ ਦੱਸ ਰਹੇ ਹਨ। ਉਹਨਾਂ ਨੇ ਕਿਹਾ ਕਿ ਇੱਕ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਸਿਰਫ਼ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ।

ਬਿਨਾ ਐਲਾਨ ਕੀਤੇ ਐਮਰਜੈਂਸੀ ਜਾਰੀ ਹੈ

ਦੇਸ਼ ਦੇ ਨੌਜਵਾਨਾਂ ਨੂੰ ਇੱਕਜੁਟ ਹੋਣ ਦੀ ਅਪੀਲ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਅੱਜ ਸਾਰਿਆਂ ਨੂੰ ਦੇਸ਼ ਵਿੱਚ ਬਿਨਾ ਐਲਾਨ ਕੀਤੇ ਐਮਰਜੈਂਸੀ ਵਿਰੁੱਧ ਇਕੱਠੇ ਹੋਣ ਦੀ ਲੋੜ ਹੈ। ਦਿੱਲੀ ਪੁਲਿਸ 'ਤੇ ਸਵਾਲ ਉਠਾਉਂਦੇ ਹੋਏ ਰਾਘਵ ਨੇ ਇਹ ਵੀ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਦਿਸ਼ਾ ਰਵੀ ਨੇ ਕਿਹੜਾ ਜਰਮ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਦੇਸ਼ ਦਾ ਵਿਰੋਧ ਹੈ ?

ਕੀ ਤੁਸੀਂ ਕਾਨੂੰਨੀ ਮਦਦ ਕਰੋਗੇ ?

ਇਹ ਪੁੱਛੇ ਜਾਣ ‘ਤੇ ਕਿ ਆਮ ਆਦਮੀ ਪਾਰਟੀ ਦਿਸ਼ਾ ਰਵੀ ਨੂੰ ਕਾਨੂੰਨੀ ਸਹਾਇਤਾ ਦੇਵੇਗੀ। ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ’ਤੇ ਵਿਚਾਰ ਕਰਨਗੇ ਅਤੇ ਜੇਕਰ ਕੋਈ ਫੈਸਲਾ ਹੁੰਦਾ ਹੈ ਤਾਂ ਜਾਣਕਾਰੀ ਦਿੱਤੀ ਜਾਵੇਗੀ। ਰਾਘਵ ਨੇ ਇਹ ਵੀ ਕਿਹਾ ਕਿ ਇਸ ਗ੍ਰਿਫ਼ਤਾਰੀ ਤੋਂ ਇਹ ਸਾਫ਼ ਹੋ ਗਿਆ ਹੈ ਕਿ ਮੋਦੀ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਤੋਂ ਡਰਦੀ ਹੈ ਅਤੇ ਚਿੰਤਤ ਹੈ।

ਇਹ ਵੀ ਪੜੋ:ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੇ ਘਰ ‘ਤੇ ਹਮਲਾ, ਬਾਲ ਬਾਲ ਬਚੀ ਦੀਪਾ ਦੂਬੇ

ETV Bharat Logo

Copyright © 2025 Ushodaya Enterprises Pvt. Ltd., All Rights Reserved.