ਸ੍ਰੀਨਗਰ: ਪੀਡੀਪੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ‘ਘਰ ਵਿੱਚ ਨਜ਼ਰਬੰਦ’ ਕਰ ਦਿੱਤਾ ਗਿਆ ਹੈ। ਇੱਕ ਟਵੀਟ ਵਿੱਚ ਮਹਿਬੂਬਾ ਨੇ ਆਪਣੇ ਆਪ ਨੂੰ ‘ਘਰ ਵਿੱਚ ਨਜ਼ਰਬੰਦ’ ਹੋਣ ਦੀ ਜਾਣਕਾਰੀ ਦਿੱਤੀ। ਉਸਨੇ ਟਵੀਟ ਕੀਤਾ ਕਿ ਅੱਜ ਮੈਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕਿਉਂਕਿ ਮੈਂ ਸ਼ੋਪੀਆਂ ਵਿੱਚ ਅੱਤਵਾਦੀ ਹਮਲੇ ਦੇ ਪੀੜਤ ਕਸ਼ਮੀਰੀ ਪੰਡਿਤ ਦੇ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੀ ਸੀ।
-
Placed under house arrest today because I wanted to visit the family of the Kashmiri pandit attacked in Shopian. GOI wilfully spreads fake propaganda about Kashmiri mainstream & muslims responsible for pandit exodus & doesn’t want this fake divisive narrative to be exposed. pic.twitter.com/wRPet5cX98
— Mehbooba Mufti (@MehboobaMufti) April 12, 2022 " class="align-text-top noRightClick twitterSection" data="
">Placed under house arrest today because I wanted to visit the family of the Kashmiri pandit attacked in Shopian. GOI wilfully spreads fake propaganda about Kashmiri mainstream & muslims responsible for pandit exodus & doesn’t want this fake divisive narrative to be exposed. pic.twitter.com/wRPet5cX98
— Mehbooba Mufti (@MehboobaMufti) April 12, 2022Placed under house arrest today because I wanted to visit the family of the Kashmiri pandit attacked in Shopian. GOI wilfully spreads fake propaganda about Kashmiri mainstream & muslims responsible for pandit exodus & doesn’t want this fake divisive narrative to be exposed. pic.twitter.com/wRPet5cX98
— Mehbooba Mufti (@MehboobaMufti) April 12, 2022
ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਜਾਣਬੁੱਝ ਕੇ ਕਸ਼ਮੀਰੀ ਪੰਡਿਤਾਂ ਦੇ ਕੂਚ ਬਾਰੇ ਕਸ਼ਮੀਰੀ ਮੁਸਲਮਾਨਾਂ ਬਾਰੇ ਝੂਠਾ ਪ੍ਰਚਾਰ ਕਰ ਰਹੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਇਸ ਦੀ ਫਰਜ਼ੀ ਵੰਡ ਪਾਉਣ ਦੀ ਧਾਰਨਾ ਦਾ ਪਰਦਾਫਾਸ਼ ਹੋਵੇ।
ਦੱਸ ਦਈਏ ਕਿ ਮਹਿਬੂਬਾ ਮੁਫਤੀ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦਾ ਦੌਰਾ ਕਰਨ ਵਾਲੀ ਸੀ, ਜਿੱਥੇ ਪਿਛਲੇ ਹਫਤੇ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਿਤ ਦੀ ਦੁਕਾਨ 'ਤੇ ਹਮਲਾ ਕਰ ਦਿੱਤਾ ਸੀ, ਜਿਸ 'ਚ ਦੁਕਾਨਦਾਰ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ: ਕਸ਼ਮੀਰ 'ਚ ਲਸ਼ਕਰ ਦੇ 3 ਅੱਤਵਾਦੀ ਗ੍ਰਿਫ਼ਤਾਰ