ETV Bharat / bharat

ਸੁੱਖ-ਸ਼ਾਂਤੀ ਲਈ ਮਾਂ ਸਰਸਵਤੀ ਦੇ ਇਨ੍ਹਾਂ ਮੰਤਰਾਂ ਨੂੰ ਕਰ ਲਓ ਨੋਟ - ਮਾਂ ਸਰਸਵਤੀ ਦੀ ਆਰਤੀ

ਬਸੰਤ ਪੰਚਮੀ 5 ਜਨਵਰੀ, 2022 ਨੂੰ ਮਾਂ ਸਰਸਵਤੀ ਦੀ ਪੂਜਾ ਧੂਮਧਾਮ ਨਾਲ ਕੀਤੀ ਜਾਵੇਗੀ। ਇਸ ਲਈ ਮਾਂ ਸਰਸਵਤੀ ਦੇ ਇਨ੍ਹਾਂ ਮੰਤਰਾਂ ਨੂੰ ਖ਼ਾਸ ਕਰ ਕੇ ਨੋਟ ਕਰ ਲਓ...

Mantra Of Maa Saraswati during basant panchami
Mantra Of Maa Saraswati during basant panchami
author img

By

Published : Feb 4, 2022, 8:55 AM IST

ਹੈਦਰਾਬਾਦ: ਮਾਂ ਸਰਸਵਤੀ ਨੂੰ ਵਿੱਦਿਆ ਅਤੇ ਬੁੱਧੀ ਦੀ ਦੇਵੀ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਦੇ ਦਿਨ ਦੇਵੀ ਸਰਸਵਤੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਮੰਤਰ, ਆਰਤੀ ਅਤੇ ਵੰਦਨਾ ਦਾ ਜਾਪ ਕਰਨ ਨਾਲ ਦੇਵੀ ਸਰਸਵਤੀ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਬਸੰਤ ਪੰਚਮੀ 5 ਜਨਵਰੀ, 2022 ਨੂੰ ਮਾਂ ਸਰਸਵਤੀ ਦੀ ਪੂਜਾ ਲਈ 5 ਘੰਟੇ, 28 ਮਿੰਟ ਦਾ ਸ਼ੁਭ ਮਹੂਰਤ ਹੈ। ਇਸ ਦਿਨ ਸਵੇਰੇ 7:19 ਤੋਂ 12:35 ਤੱਕ ਮਾਂ ਸਰਸਵਤੀ ਦੀ ਪੂਜਾ ਕਰਨਾ ਸ਼ੁੱਭ ਹੋਵੇਗਾ।

ਬਸੰਤ ਪੰਚਮੀ ਦੇ ਦਿਨ ਦੇਵੀ ਸਰਸਵਤੀ ਦੀ ਪੂਜਾ ਸਮੇਂ ਇਨ੍ਹਾਂ ਮੰਤਰਾਂ ਦਾ ਜਾਪ, ਆਰਤੀ ਅਤੇ ਵੰਦਨਾ ਕਰਨ ਨਾਲ ਮਨੁੱਖ ਨੂੰ ਬੁੱਧੀ ਦਾ ਵਰਦਾਨ ਮਿਲਦਾ ਹੈ-

ਦੇਵੀ ਸੂਕਤ ਤੋਂ ਸਰਸਵਤੀ ਮੰਤਰ

ਯਾ ਦੇਵੀ ਸਰ੍ਵਭੂਤੇਸ਼ੁ

ਬੁਦ੍ਧਿਰੂਪੇਣਸਂਸਿਥਤਾ ।

ਨਮਸਤ੍ਸੈਯ ਨਮਸਤ੍ਸੈਯ

ਨਮਸਤ੍ਸੈਯ ਨਮੋ ਨਮ: ॥

ਮੂਲ ਮੰਤਰ

ॐ ਏਓਂ ਸਰਸਵਤਸੈਯ ਏਓਂ ਨਮ: ।

ਮਾਂ ਸਰਸਵਤੀ ਦੀ ਆਰਤੀ

ਜੈ ਸਰਸਵਤੀ ਮਾਤਾ, ਮਈਆ ਜੈ ਸਰਸਵਤੀ ਮਾਤਾ।

ਸਦ੍ਰੂਣ, ਵੈਭਵਸ਼ਾਲਿਨੀ, ਤ੍ਰਿਭੁਵਨ ਵਿਖਿਆਤਾ।। ਜੈ...।।

ਚਦੰਰਵਦਨੀ, ਪਦ੍ਮਾਸਿਨੀ ਦ੍ਯੁਤਿ ਮੰਗਲਕਾਰੀ ।

ਸੋਹੇ ਹੰਸ-ਸਵਾਰੀ, ਅਤੁਲ ਤੇਜਧਾਰੀ।। ਜੈ...।।

ਬਾਯੇਂ ਕਰ ਮੇ ਵੀਣਾ, ਦੂਜੇ ਕਰ ਮਾਲਾ।

ਸ਼ੀਸ਼ ਮੁਕੁਟ-ਮਨਿ ਸੋਹੇ, ਗਲੇ ਮੋਤੀਅਨ ਮਾਲਾ।। ਜੈ...।।

ਦੇਵ ਸ਼ਰਣ ਮੇ ਆਏ, ਉਨਕਾ ਉਦਾਰ ਕਿਯਾ।

ਪੈਠਿ ਮੰਥਰਾ ਦਾਸੀ, ਅਸੁਰ-ਸੰਹਾਰ ਕਿਯਾ।। ਜੈ...।।

ਵੇਦ-ਗਿਆਨ-ਪ੍ਰਦਾਯਿਨੀ, ਬੁੱਧੀ ਪ੍ਰਕਾਸ਼ ਕਰੋ।।

ਮੋਹਗਿਆਨ ਤਿਮਿਰ ਕਾ ਸਤ੍ਵਰ ਨਾਸ਼ ਕਰੋ।। ਜੈ...।।

ਧੂਪ-ਦੀਪ-ਫਲ-ਮੇਵਾ-ਪੂਜਾ ਸਵੀਕਾਰ ਕਰੋ।

ਗਿਆਨ-ਚਕਸ਼ੂ ਦੇ ਮਾਤਾ, ਸਭ ਗੁਣ-ਗਿਆਨ ਭਰੋ।। ਜੈ..।।

ਮਾਂ ਸਰਸਵਤੀ ਕੀ ਆਰਤੀ, ਜੋ ਕੋਈ ਜਨ ਗਾਵੇ।

ਹਿਤਕਾਰੀ, ਸੁਖਕਾਰੀ ਗਿਆਨ-ਭਗਤ ਪਾਵੇ।। ਜੈ ...।।

ਇਹ ਵੀ ਪੜ੍ਹੋ: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਾਲੀ ‘ਬਬੀਤਾ ਜੀ’ ਪਹੁੰਚੀ ਹਾਈਕੋਰਟ, ਜਾਣੋ ਕੀ ਹੈ ਮਾਮਲਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.