ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਵੱਲੋਂ ਟਵੀਟ ਕਰਕੇ ਪਾਕਿਸਤਾਨ ਸਰਕਾਰ 'ਤੇ ਵੱਡੇ ਸਵਾਲ ਚੁੱਕੇ ਹਨ। ਸਿਰਸਾ ਨੇ ਆਪਣੇ ਟਵੀਟਰ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਹਿੰਦੂਆਂ ਤੇ ਸਿੱਖਾਂ ਦੇ ਧਾਰਮਿਕ ਅਸਥਾਨਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਵਜੂਦ ਉਥੋਂ ਦੀ ਸਰਕਾਰ ਚੁੱਪ!
@ImranKhanPTI ਕੀ ਇਹ ਨਵਾਂ ਪਾਕਿਸਤਾਨ ਹੈ ਜਿੱਥੇ ਘੱਟ ਗਿਣਤੀਆਂ 'ਤੇ ਨਿੱਤ ਨਵੇਂ ਅੱਤਿਆਚਾਰ ਹੁੰਦੇ ਹਨ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੀ ਬੇਅਦਬੀ ਹੁੰਦੀ ਹੈ!
-
Clerics like #MianMithu are doing forced conversions of Hindu/Sikh minor girls under shadow protection from @GovtofPakistan
— Manjinder Singh Sirsa (@mssirsa) October 31, 2021 " class="align-text-top noRightClick twitterSection" data="
I urge @DrSJaishankar Ji to address inhumane treatment of minorities in Pak at global level@thetribunechd @TimesNow @ANI @republic @punjabkesari https://t.co/LZzcNSOhkA pic.twitter.com/GQDopHwYuo
">Clerics like #MianMithu are doing forced conversions of Hindu/Sikh minor girls under shadow protection from @GovtofPakistan
— Manjinder Singh Sirsa (@mssirsa) October 31, 2021
I urge @DrSJaishankar Ji to address inhumane treatment of minorities in Pak at global level@thetribunechd @TimesNow @ANI @republic @punjabkesari https://t.co/LZzcNSOhkA pic.twitter.com/GQDopHwYuoClerics like #MianMithu are doing forced conversions of Hindu/Sikh minor girls under shadow protection from @GovtofPakistan
— Manjinder Singh Sirsa (@mssirsa) October 31, 2021
I urge @DrSJaishankar Ji to address inhumane treatment of minorities in Pak at global level@thetribunechd @TimesNow @ANI @republic @punjabkesari https://t.co/LZzcNSOhkA pic.twitter.com/GQDopHwYuo
ਨਾਲ ਹੀ ਸਿਰਸਾ ਨੇ ਕਿਹਾ ਕਿ ਜ਼ਬਰੀ ਧਰਮ ਪਰਿਵਰਤਨ ਦੀਆਂ ਘਟਨਾਵਾ ਸਾਹਮਣੇ ਆ ਰਹੀਆਂ ਨੇ ਜੋ ਰੁੱਕਣ ਦਾ ਨਾਮ ਨਹੀਂ ਲੈ ਰਹੀਆ ਅਤੇ ਹੁਣ ਸਿੰਧ ਦੇ ਕੋਟਲੀ 'ਚ ਇੱਕ ਮੰਦਿਰ 'ਚ ਤੋੜਫੋੜ ਦਾ ਮਾਮਲਾ ਸਾਹਮਣੇ ਆਇਆ ਜਿਸਦੀ ਨਿਖੇਧੀ ਕਰਦੇ ਹਾਂ।
-
पाकिस्तान में हिंदुओं और सिखों के धार्मिक स्थानों पर निरंतर हो रहे हमलों के बावजूद वहाँ की सरकार चुप है!@ImranKhanPTI जी - क्या ये नया पाकिस्तान हो जहां अल्पसंख्यकों पर हर दिन नया अत्याचार होता है और दीवाली जैसे त्योहारों का निरादर!@thetribunechd @republic @ANI pic.twitter.com/jjeVhgW15Q
— Manjinder Singh Sirsa (@mssirsa) October 31, 2021 " class="align-text-top noRightClick twitterSection" data="
">पाकिस्तान में हिंदुओं और सिखों के धार्मिक स्थानों पर निरंतर हो रहे हमलों के बावजूद वहाँ की सरकार चुप है!@ImranKhanPTI जी - क्या ये नया पाकिस्तान हो जहां अल्पसंख्यकों पर हर दिन नया अत्याचार होता है और दीवाली जैसे त्योहारों का निरादर!@thetribunechd @republic @ANI pic.twitter.com/jjeVhgW15Q
— Manjinder Singh Sirsa (@mssirsa) October 31, 2021पाकिस्तान में हिंदुओं और सिखों के धार्मिक स्थानों पर निरंतर हो रहे हमलों के बावजूद वहाँ की सरकार चुप है!@ImranKhanPTI जी - क्या ये नया पाकिस्तान हो जहां अल्पसंख्यकों पर हर दिन नया अत्याचार होता है और दीवाली जैसे त्योहारों का निरादर!@thetribunechd @republic @ANI pic.twitter.com/jjeVhgW15Q
— Manjinder Singh Sirsa (@mssirsa) October 31, 2021
ਸਿਰਸਾ ਨੇ ਦੱਸਿਆ ਕਿ ਮੰਦਿਰ 'ਚ ਤੋੜਫੋੜ ਕਰਕੇ ਸੋਸਲ ਮੀਡੀਆਂ 'ਤੇ ਵੀਡੀਓ ਪਾਈ ਗਈ ਅਤੇ ਕਿਹਾ ਗਿਆ ਕਿ ਇਹ ਦੀਵਾਲੀ ਦਾ ਤੋਹਫਾ ਹੈ।
ਸਿਰਸਾ ਨੇ ਇੱਕ ਹੋਰ ਵੀਡੀਓ ਸਾਝੀ ਕਰਦਿਆਂ ਕਿਹਾ ਕਿ ਪਾਕਿਸਤਾਨ ਚ 13 ਸਾਲ ਦੀ ਬੱਚੀ ਦਾ ਜ਼ਬਰੀ ਧਰਮ ਪਰਵਿਰਤਨ ਕਰਕੇ ਉਸਦਾ ਨਿਕਾਹ ਇੱਕ ਬਜ਼ੁਰਗ ਵਿਅਕਤੀ ਨਾਲ ਕੀਤਾ ਗਿਆ, ਸਿਰਸਾ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਇਹ ਅਪੀਲ ਕੀਤੀ ਕਿ ਪਾਕਿਸਤਾਨ ਚ ਘੱਟ ਗਿਣਤੀਆਂ ਵਾਲੇ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਕਰਦੇ ਹੋਏ ਪਾਕਿਸਾਨ ਚ ਹਾਈਲੇਵਲ ਗੱਲਬਾਤ ਕਰਨ।
ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਆਪਣੀ ਹੀ ਸਰਕਾਰ 'ਤੇ ਤੰਜ, ਭਾਰਤ ਦੀ ਆਇਰਨ ਲੇਡੀ ਇੰਦਰਾ ਗਾਂਧੀ ਬਾਰੇ ਕਰਾਇਆ ਯਾਦ