ਮਹਾਰਾਸ਼ਟਰ: ਮਾਲੇਗਾਓਂ ਧਮਾਕਾ ਕੇਸ 2008 ਦਾ ਇੱਕ ਹੋਰ ਗਵਾਹ ਅੱਜ ਮੁਕਰ ਗਿਆ। ਇਹ 29ਵਾਂ ਗਵਾਹ ਹੈ ਜੋ ਆਪਣੇ ਬਿਆਨ ਤੋਂ ਮੁਕਰ ਗਿਆ। ਉਸ ਨੇ ਮੁਲਜ਼ਮ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਅਤੇ ਸੁਧਾਕਰ ਚਤੁਰਵੇਦੀ ਬਾਰੇ 2008 ਵਿੱਚ ਏਟੀਐਸ ਨੂੰ ਬਿਆਨ ਦਿੱਤੇ ਸਨ।
ਇਹ ਵੀ ਪੜੋ: ਸ਼ਰਧਾ ਕਤਲ ਕੇਸ: ਪਿਤਾ ਨੂੰ 'ਲਵ ਜਿਹਾਦ' ਦਾ ਸ਼ੱਕ, ਆਫਤਾਬ ਨੂੰ ਮੌਤ ਦੀ ਸਜ਼ਾ ਦੀ ਮੰਗ