ਹੈਦਰਾਬਾਦ: ਕਿਸਿੰਗ ਡੇ ਨੂੰ ਦੁਨੀਆ ਦੇ ਕਈ ਦੇਸ਼ਾਂ ਚ ਕਾਫੀ ਮਸ਼ਹੂਰ ਹੈ। ਹਾਲਾਂਕਿ ਇਸਦਾ ਮਹੱਤਵ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੈ। ਦੱਸ ਦਈਏ ਕਿ ਕਿਸਿੰਗ ਡੇ ਨੂੰ ਮਨਾਉਣ ਦੀ ਸ਼ੁਰੂਆਤ ਯੂਨਾਈਟੇਡ ਕਿੰਗਡਮ ਚ ਹੋਈ ਸੀ ਅਤੇ ਇਸ ਤੋਂ ਬਾਅਦ ਦੂਜੇ ਦੇਸ਼ਾਂ ਚ ਮਨਾਇਆ ਜਾਣ ਲੱਗ ਪਿਆ।
ਇਸ ਖਾਸ ਮੌਕੇ ’ਤੇ ਤੁਸੀਂ ਆਪਣੇ ਸਾਥੀ ਨੂੰ ਖਾਸ ਮੈਸੇਜ ਰਾਹੀ ਉਸਨੂੰ ਸਪੈਸ਼ਲ ਸਹਿਸੂਸ ਕਰਵਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਖਾਸ ਮੈਸੇਜ ਕਿਹੜੇ ਹਨ।
- ਕਿਸੀ ਖਾਸ ਵਿਅਕਤੀ ਦੇ ਨਾਲ ਕਿਸ ਉਪਚਾਰ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ- ਲਿਸਾ ਮੈਕਮੈਨ
- ਤੁਹਾਡੇ ਹੱਥਾਂ ਨੂੰ ਚੁੰਮ ਕੇ,ਛੂਹ ਕੇ ਆਪਣੀਆਂ ਅੱਖਾਂ ਨਾਲ ਅੱਜ ਮੈ , ਜੋ ਆਇਤਾ ਪੜ ਨਹੀਂ ਸਕਿਆ, ਉਨ੍ਹਾਂ ਸ਼ਬਦਾਂ ਨੂੰ ਮਹਿਸੂਸ ਕਰ ਲਿਆ ਹੈ- ਗੁਲਜਾਰ
- ਖੁਸ਼ੀ ਇੱਕ ਕਿਸ ਦੀ ਤਰ੍ਹਾਂ ਹੈ ਇਸਦਾ ਆਨੰਦ ਲੈਣ ਦੇ ਲਈ ਤੁਹਾਨੂੰ ਇਸਨੂੰ ਸ਼ੇਅਰ ਕਰਨਾ ਚਾਹੀਦਾ- ਬਰਨਾਰਡ ਮੇਲਟਜ਼ਰ
- ਕਿੰਨਾ ਦੂਰ ਸਿਤਾਰੇ ਦਿਖਾਈ ਦਿੰਦੇ ਹਨ ਅਤੇ ਕਿੰਨੀ ਦੂਰ ਹੈ ਸਾਡਾ ਪਹਿਲਾ ਕਿਸ, ਆਹ ਕਿਵੇਂ ਆ ਆਉਟਡੇਟੇਡ ਮੇਰੀ ਹਾਰਟ ਕੋਰੋਨਰੀ- ਵਿਲੀਅਮ ਬਟਲਰ ਯੇਟਸ
ਇਹ ਵੀ ਪੜੋ: ਜਾਣੋਂ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ International Kissing Day ?