ETV Bharat / bharat

ਜਿਸਨੂੰ 8 ਸਾਲ ਸਿਖਾਈ ਪਹਿਲਵਾਨੀ, ਉਸੇ ਦਾ ਕਤਲ ਕਰਕੇ ਕਿਵੇਂ ਮੁਲਜ਼ਮ ਬਣਿਆ ਸੁਸ਼ੀਲ ਕੁਮਾਰ

ਪਹਿਲਵਾਨ ਸੁਸ਼ੀਲ ਕੁਮਾਰ, ਉਹ ਵਿਅਕਤੀ ਹੈ ਜੋ ਆਪਣੇ ਨਾਂ ਨੂੰ ਦੁਨੀਆਭਰ ਚ ਰੋਸ਼ਨ ਕਰ ਚੁੱਕਾ ਹੈ। ਕੌਮੀ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਸੁਸ਼ੀਲ ਕੁਮਾਰ ਕਦੇ ਵੀ ਆਪਣੀ ਕਾਬਲੀਅਤ ਨੂੰ ਦਿਖਾਉਣ ਚ ਪਿੱਛੇ ਨਹੀਂ ਹਟਿਆ ਹੈ।ਪਰ ਫਿਰ ਉਨ੍ਹਾਂ ਦੀ ਜਿੰਦਗੀ ਨੇ ਅਜਿਹਾ ਮੋੜ ਲਿਆ ਜਿਸਦੀ ਕਿਸੇ ਨੇ ਕਲਪਣਾ ਵੀ ਨਹੀਂ ਕੀਤੀ ਸੀ। ਸੁਸ਼ੀਲ ਕੁਮਾਰ ਅੱਜ ਕਤਲ ਦੇ ਮਾਮਲੇ ਚ ਮੁਲਜ਼ਮ ਹਨ। ਜਿਸਨੂੰ ਮਈ 23 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸਦੇ ਬਾਰੇ ’ਚ ਹਰ ਇੱਕ ਗੱਲ ਜਾਣੋ...

ਜਿਸਨੂੰ 8 ਸਾਲ ਤੋਂ ਗੁਰੂ ਬਣਕੇ ਸਿਖਾ ਰਿਹਾ ਸੀ ਪਹਿਲਵਾਨੀ, ਉਸੇ ਦਾ ਕਤਲ ਕਰਕੇ ਸੁਸ਼ੀਲ ਕੁਮਾਰ ਕਿਵੇਂ ਬਣਿਆ ਮੁਲਜ਼ਮ

author img

By

Published : May 23, 2021, 12:17 PM IST

ਸੋਨੀਪਤ/ਦਿੱਲੀ: ਪਹਿਲਵਾਨ ਸਾਗਰ ਕਤਲਕਾਂਡ ਮਾਮਲੇ ਚ ਮੁੱਖ ਮੁਲਜ਼ਮ ਓਲੰਪਿਕ ਜੇਤੂ ਸੁਸ਼ੀਲ ਕੁਮਾਰ ਨੂੰ 23 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੀ ਟੀਮਾਂ ਨੇ ਵੱਖ ਵੱਖ ਰਾਜਾਂ ਚ ਛਾਪੇਮਾਰੀ ਕੀਤੀ। ਚਲੋਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਓਲੰਪਿਕ ਜੇਤੂ ਸੁਸ਼ੀਲ ਕੁਮਾਰ ਆਖਿਰ ਹੀਰੋ ਤੋਂ ਜ਼ੀਰੋ ਕਿਵੇਂ ਬਣਿਆ?

ਜਿਸਨੂੰ 8 ਸਾਲ ਤੋਂ ਗੁਰੂ ਬਣਕੇ ਸਿਖਾ ਰਿਹਾ ਸੀ ਪਹਿਲਵਾਨੀ, ਉਸੇ ਦਾ ਕਤਲ ਕਰਕੇ ਸੁਸ਼ੀਲ ਕੁਮਾਰ ਕਿਵੇਂ ਬਣਿਆ ਮੁਲਜ਼ਮ

ਪੁਲਿਸ ਮੁਤਾਬਿਕ 4 ਮਈ, 2021 ਨੂੰ ਰਾਤ ਕਰੀਬ ਇੱਕ ਦੋ ਵਜੇ ਦਿੱਲੀ ਦੇ ਛੱਤਰਸਾਲ ਸਟੇਡੀਅਮ ਚ ਸੁਸ਼ੀਲ ਕੁਮਾਰ ਆਪਣੇ ਕੁੱਝ ਸਾਥੀਆਂ ਦੇ ਨਾਲ ਮੌਜੂਦ ਸੀ। ਸਾਗਰ ਅਤੇ ਉਸਦੇ ਕੁਝ ਦੋਸਤਾਂ ਨੂੰ ਸੁਸ਼ੀਲ ਦੇ ਸਾਥੀ ਸਟੇਡੀਅਮ ਨੂੰ ਲੈ ਕੇ ਪਹੁੰਚਿਆ। ਇੱਥੇ ਸੁਸ਼ੀਲ ਕੁਮਾਰ ਅਤੇ ਉਸਦੇ ਸਾਥੀਆਂ ਨੇ ਸਾਗਰ ਨਾਲ ਕੁੱਟਮਾਰ ਕੀਤੀ ਅਤੇ ਉਸਦੀ ਹੱਤਿਆ ਕਰ ਦਿੱਤੀ।

'ਸੁਸ਼ੀਲ ਨਹੀਂ ਚਾਹੁੰਦਾ ਸੀ ਕਿ ਸਾਗਰ ਅੱਗੇ ਵਧੇ'

ਪਹਿਲਵਾਨ ਸਾਗਰ ਦੇ ਮਾਮਾ ਆਨੰਦ ਧਨਖੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਚ ਦੱਸਿਆ ਕਿ ਸੁਸ਼ੀਲ ਕੁਮਾਰ ਸਾਗਰ ਨੂੰ ਅੱਗੇ ਵਧਦਾ ਨਹੀਂ ਦੇਖ ਪਾ ਰਿਹਾ ਸੀ। ਉਹ ਕਹਿੰਦਾ ਸੀ ਕਿ ਸਾਗਰ ਦੇ ਲਈ ਸੁਸ਼ੀਲ ਕੁਮਾਰ ਰੋਲ ਮਾਡਲ ਸੀ। ਉਹ ਸੁਸ਼ੀਲ ਦੀ ਤਰ੍ਹਾਂ ਹੀ ਦੇਸ਼ ਦੇ ਲਈ ਮੈਡਲ ਲਾਉਣਾ ਚਾਹੁੰਦਾ ਸੀ। ਪਰ ਸਾਗਰ ਦਾ ਸੁਪਨਾ ਹੁਣ ਸੁਪਨਾ ਹੀ ਰਹਿ ਗਿਆ ਹੈ। ਸੁਸ਼ੀਲ ਕੁਮਾਰ ਨੇ ਸਾਗਰ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ।

ਕੀ ਸਾਗਰ ਦੇ ਕਤਲ ਦੇ ਪਿੱਛੇ ਇਹ ਸੀ ਵਜ੍ਹਾ?

ਸਾਗਰ ਦੇ ਕਤਲ ਪਿੱਛੇ ਇੱਕ ਹੋਰ ਕਹਾਣੀ ਹੈ। ਖਬਰ ਹੈ ਕਿ ਕੁਝ ਦਿਨ ਪਹਿਲਾ ਸਾਗਰ ਤੇ ਸੁਸ਼ੀਲ ਪਹਿਲਵਾਨ ਦਾ ਵਿਵਾਦ ਹੋ ਗਿਆ ਸੀ। ਇਸ ’ਤੇ ਸੁਸ਼ੀਲ ਨੇ ਸਾਗਰ ਨੂੰ ਤੁਰੰਤ ਆਪਣਾ ਫਲੈਟ ਖਾਲੀ ਕਰਨ ਦੇ ਲਈ ਕਿਹਾ ਪਰ ਸਾਗਰ ਨੇ ਤੁਰੰਤ ਫਲੈਟ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਵਿਚਾਲੇ ਕਹਾਸੁਣੀ ਵੀ ਹੋਈ। ਜਿਸ ਤੋਂ ਬਾਅਦ ਇਹ ਵਿਵਾਦ ਇੰਨ੍ਹਾ ਵਧ ਗਿਆ ਕਿ ਬੀਤੀ 4 ਮਈ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਸਾਗਰ ਅਤੇ ਉਸਦੇ ਸਾਥੀਆਂ ਨੂੰ ਛੱਤਰਸਾਲ ਸਟੇਡੀਅਮ ਤੇ ਜਬਰਦਸਤੀ ਲਾਇਆ ਗਿਆ। ਜਿੱਥੇ ਸੁਸ਼ੀਲ ਕੁਝ ਹੋਰ ਪਹਿਲਵਾਨੀ ਦੇ ਨਾਲ ਮੌਜੂਦ ਸੀ ਅਤੇ ਉਨ੍ਹਾਂ ਦੇ ਕੋਲ ਦੋਣਾਲੀ ਬੰਦੂਕ ਵੀ ਸੀ।

ਇਲਜ਼ਾਮ ਹੈ ਕਿ ਇੱਤੇ ਸੁਸ਼ੀਲ ਅਤੇ ਉਸਦੇ ਸਾਥੀਆਂ ਨੇ ਸਾਗਰ, ਅਮਿਤ ਅਤੇ ਸੋਨੂੰ ਨਾਲ ਕੁੱਟਮਾਰ ਕੀਤੀ। ਪੁਲਿਸ ਜਦੋ ਮੌਕੇ ’ਤੇ ਪਹੁੰਚੀ, ਤਾਂ ਇੱਥੇ ਜ਼ਖਮੀਆਂ ਨੂੰ ਛੱਡ ਕੇ ਸਾਰੇ ਮੁਲਜ਼ਮ ਫਰਾਰ ਹੋ ਗਏ। ਪਰ ਇੱਕ ਆਰੋਪੀ ਪ੍ਰਿੰਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉੱਥੇ ਹੀ ਜ਼ਖਮੀਆ ਦੇ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕੁਝ ਦੇਰ ਬਾਅਦ ਸਾਗਰ ਨੇ ਦਮ ਤੋੜ ਦਿੱਤਾ।

'ਗੁਰੂ ਜੀ ਹੋਣ ਦੇ ਬਾਵਜੁਦ ਅਜਿਹਾ ਕਾਂਡ ਕਰ ਦਿੱਤਾ'

ਮ੍ਰਿਤਕ ਸਾਗਰ ਦੇ ਘਰ 4 ਮਈ ਤੋਂ ਬਾਅਦ ਮਾਤਮ ਛਾਇਆ ਹੋਇਆ ਹੈ। ਪਰਿਵਾਰ ਦਾ ਹਰ ਇੱਕ ਵਿਅਕਤੀ ਬਸ ਨਿਆਂ ਦਾ ਇੰਤਜਾਰ ਕਰ ਰਿਹਾ ਹੈ। ਸਾਗਰ ਦੇ ਪਿਤਾ ਅਸ਼ੋਕ ਨਾਲ ਈਟੀਵੀ ਭਾਰਤ ਹਰਿਆਣਾ ਨੇ ਗੱਲ ਕੀਤੀ। ਭਾਵੁਕ ਪਿਤਾ ਨੇ ਦੱਸਿਆ ਕਿ ਗੁਰੂ ਜੀ ਹੋਣ ਦੇ ਬਾਅਦ ਉਸਨੇ (ਸੁਸ਼ੀਲ ਕੁਮਾਰ) ਅਜਿਹਾ ਕਾਂਡ ਕਰ ਦਿੱਤਾ। ਜੇਕਰ ਉਸਦੇ ਮਨ ਚ ਕੋਈ ਗੱਲ ਸੀ ਤਾਂ ਪਹਿਲਾਂ ਪਰਿਵਾਰ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ ਕਿ ਸਾਗਰ ਨੇ ਅਜਿਹਾ ਕੀਤਾ ਹੈ। ਆਖਿਰ ਉਸਨੇ ਆਪਣੇ ਆਪ ਇੰਨ੍ਹਾ ਵੱਡਾ ਕਦਮ ਕਿਉਂ ਚੁੱਕਿਆ? ਅਸੀਂ ਚਾਹੁੰਦੇ ਹਾਂ ਕਿ ਉਸਨੂੰ ਸਖਤ ਤੋਂ ਸਖਤ ਸਜਾ ਮਿਲੇ ਅਤੇ ਸਾਨੂੰ ਨਿਆਂ ਦਿੱਤਾ ਜਾਵੇ।

ਸੁਸ਼ੀਲ ਕੁਮਾਰ-ਇੱਕ ਖਿਡਾਰੀ ਬਣਿਆ ਹੱਤਿਆਰੋਪੀ

4 ਮਈ ਤੋਂ ਬਾਅਦ ਤੋਂ ਸੁਸ਼ੀਲ ਕੁਮਾਰ ਦੀ ਪਛਾਣ ਜਿਵੇਂ ਬਦਲ ਹੀ ਗਈ। ਇੱਕ ਅੰਤਰਰਾਸ਼ਟਰੀ ਖਿਡਾਰੀ ਪੁਲਿਸ ਤੋਂ ਭੱਜਦਾ ਰਿਹਾ। ਸੁਸ਼ੀਲ ਕੁਮਾਰ ਨੇ 37 ਸਾਲ ਦੀ ਜਿੰਦਗੀ ’ਚ ਜੋ ਕੁਝ ਵੀ ਪਾਇਆ ਜਿਸਨੂੰ ਪਾਉਣ ਦਾ ਇੱਕ ਖਿਡਾਰੀ ਇੱਛਾ ਰੱਖਦਾ ਹੈ। ਸੁਸ਼ੀਲ ਕੁਮਾਰ ਭਾਰਤ ਦਾ ਇਕਲੌਤਾ ਅਜਿਹਾ ਖਿਡਾਰੀ ਹੈ ਜਿਸਨੇ ਓਲਪਿੰਕ ਚ ਦੋ ਮੈਡਲ ਜਿੱਤੇ ਹਨ। 2008 ਬੀਜਿੰਗ ਓਲਪਿੰਕ ਚ ਬ੍ਰਾਂਜ ਮੈਡਲ ਅਤੇ ਫਿਰ 2012 ਲੰਡਨ ਓਲਪਿੰਕਸ ਚ ਸਿਲਵਰ ਮੈਡਲ ਪਰ ਅੱਜ ਸੁਸ਼ੀਲ ਕੁਮਾਰ ਦੀ ਪਛਾਣ ਅੰਤਰਰਾਸ਼ਟਰੀ ਖਿਡਾਰੀ ਦੀ ਥਾਂ ਕਾਤਲ ਦੇ ਰੂਪ ਚ ਹੋ ਰਹੀ ਹੈ।

ਸੁਸ਼ੀਲ ਕੁਮਾਰ ਦੀ ਪ੍ਰਾਪਤੀਆਂ-

ਹੱਤਿਆਰੋਪੀ ਸੁਸ਼ੀਲ ਕੁਮਾਰ ਨੂੰ 2005 ਚ ਅਰਜੁਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਸੁਸ਼ੀਲ ਕੁਮਾਰ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ 2011 ਚ ਸੁਸ਼ੀਲ ਕੁਮਾਰ ਨੂੰ ਪੱਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੂੰ ਵੱਖ ਵੱਖ ਪਲੇਟਫਾਰਮ ਤੇ ਐਵਾਰਡ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜੋ: ਪਹਿਲਵਾਨ ਸੁਸ਼ੀਲ ਕੁਮਾਰ 18 ਦਿਨਾਂ ਬਾਅਦ ਦਿੱਲੀ ਤੋਂ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.