ETV Bharat / bharat

ਕਰਤਾਰਪੁਰ ਲਾਂਘਾ: ਮਨਜਿੰਦਰ ਸਿਰਸਾ ਨੇ ਵੱਖਵਾਦੀ ਤਾਕਤਾਂ ਨੂੰ ਲਤਾੜਿਆ

ਕਰਤਾਰਪੁਰ ਲਾਂਘਾ (Kartarpur Corridor) ਖੁੱਲਣ ਮਗਰੋਂ ਸੋਸ਼ਲ ਮੀਡੀਆ 'ਤੇ ਖਾਲਿਸਤਾਨ ਰੈਫਰੈਂਡਮ (Khalistan Referendum) ਸਬੰਧੀ ਇੱਕ ਮੈਸੇਜ ਨੂੰ ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਟਵੀਟ ਕਰਕੇ ਖਾਰਿਜ ਕੀਤਾ ਹੈ।

ਮਨਜਿੰਦਰ ਸਿਰਸਾ
ਮਨਜਿੰਦਰ ਸਿਰਸਾ
author img

By

Published : Nov 18, 2021, 10:05 AM IST

Updated : Nov 18, 2021, 10:10 AM IST

ਨਵੀਂ ਦਿੱਲੀ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Guru Nanak Gurpurab 2021) ਤੋਂ ਪਹਿਲਾਂ ਕਰਤਾਰਪੁਰ ਲਾਂਘਾ (Kartarpur corridor) ਮੁੜ ਖੁੱਲਣ ਨਾਲ ਦੁਨੀਆ ਭਰ ਦੀ ਨਾਨਕ ਨਾਮ ਲੇਵਾ ਸੰਗਤ 'ਚ ਉਤਸ਼ਾਹ ਤੇ ਖੁਸ਼ੀ ਦਾ ਲਹਿਰ ਪਾਈ ਜਾ ਰਹੀ ਹੈ, ਲਾਂਘਾ ਖੁੱਲ੍ਹਣ ਉਪਰੰਤ ਸੰਗਤ ਵਿੱਚ ਚਾਅ ਹੈ ਤੇ ਵੱਧ ਤੋਂ ਵੱਧ ਸੰਗਤ ਬਾਬੇ ਨਾਨਕ ਦੇ ਦਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਈ ਉਤਾਵਲੀ ਹੈ।

ਇਹ ਵੀ ਪੜੋ: Kartarpur Corridor Live Update: ਭਾਜਪਾ ਵਫ਼ਦ ਗਿਆ ਸ੍ਰੀ ਕਰਤਾਰਪੁਰ ਸਾਹਿਬ

ਉਥੇ ਹੀ ਕੁਝ ਵੱਖਵਾਦੀ ਤਾਕਤਾਂ ਇਸ ਨੇਕ ਪਹਿਲ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਟਵੀਟ ਕਰਕੇ ਸੋਸ਼ਲ ਮੀਡੀਆ 'ਤੇ ਖਾਲਿਸਤਾਨ ਰੈਫਰੈਂਡਮ (Khalistan referendum) ਨੂੰ ਲੈ ਕੇ ਚੱਲ ਰਹੇ ਇੱਕ ਮੈਸੇਜ ਦੀ ਨਿਖੇਧੀ ਤੇ ਨਾਲ ਹੀ ਇਸਦਾ ਖੰਡਨ ਵੀ ਕੀਤਾ ਹੈ।

ਮਨਜਿੰਦਰ ਸਿਰਸਾ
ਮਨਜਿੰਦਰ ਸਿਰਸਾ

ਸਿਰਸਾ ਨੇ ਕੀਤਾ ਟਵੀਟ

ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਇੱਕ ਪੋਸਟਰ ਸ਼ੇਅਰ ਕਰਦਿਆਂ ਟਵੀਟ ਵਿੱਚ ਲਿਖਿਆ ਹੈ ਕਿ ‘ਭਾਰਤ ਦੇ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਗਏ ਹਨ, ਪਰ ਕੁਝ ਨਿਰਾਸ਼ ਸਮੂਹ ਆਪਣੀ ਵੱਖਵਾਦੀ ਸੋਚ ਨਾਲ ਸਿੱਖ ਸ਼ਰਧਾਲੂਆਂ ਨੂੰ ਸ਼ਰਮਸਾਰ ਕਰ ਰਹੇ ਹਨ। ਇਹ ਸਭ ਸਿੱਖਾਂ ਦੇ ਵਿਸ਼ਵਾਸ ਨਾਲ ਖੇਡ ਹੈ। ਭਾਰਤ ਦੇ ਸਿੱਖ ਦੇਸ਼ ਭਗਤ ਹਨ ਅਤੇ ਉਹਨਾਂ ਨੂੰ SFJ ਦੀਆਂ ਹਰਕਤਾਂ ਨਾਲ ਕੋਈ ਸਰੋਕਾਰ ਨਹੀਂ ਹੈ!’

ਹਾਲਾਂਕਿ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਆਪਣੇ ਟਵੀਟ ਰਾਹੀਂ ਪੋਸਟ ਕੀਤਾ ਹੈ, ਉਸ ਦੀ ਈਟੀਵੀ ਭਰਤ ਪੁਸ਼ਟੀ ਨਹੀਂ ਕਰਦਾ ਹੈ।

ਮਨਜਿੰਦਰ ਸਿਰਸਾ
ਮਨਜਿੰਦਰ ਸਿਰਸਾ

ਬੀਤੇ ਦਿਨ ਖੁੱਲ੍ਹਿਆ ਹੈ ਲਾਂਘਾ

ਦੱਸ ਦਈਏ ਕਿ ਸਿੱਖ ਸੰਗਤ ਦੀ ਲੰਬੀ ਮੰਗ ਤੋਂ ਬਾਅਦ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੋਲ੍ਹ ਦਿੱਤਾ ਗਿਆ ਹੈ, ਤੇ ਹੁਣ ਕਰਤਾਰਪੁਰ ਕੌਰੀਡੋਰ (Kartarpur corridor) ਰਾਹੀਂ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗੀ।

ਜ਼ਿਕਰਯੋਗ ਹੈ ਕਿ ਨਾਨਕ ਨਾਮ ਲੇਵਾ ਸੰਗਤ (Nanak Naam Leva Sangat) ਦੀਆਂ ਅਰਦਾਸਾਂ ਗੁਰੂਘਰ ’ਚ ਪ੍ਰਵਾਨ ਹੋ ਗਈਆਂ ਹਨ ਤੇ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹ ਗਿਆ ਹੈ। ਦੱਸ ਦਈਏ ਕਿ ਕੋਰੋਨਾ ਨੇ ਪੂਰੇ ਵਿਸ਼ਵ ਨੂੰ ਰੋਕ ਦਿੱਤਾ ਸੀ, ਇਸ ਦੇ ਚੱਲਦੇ ਕਾਫ਼ੀ ਫੈਸਲੇ ਲਏ ਗਏ ਸਨ, ਉਥੇ ਹੀ ਇਸੇ ਵਿਚਾਲੇ ਕਰਤਾਰਪੁਰ ਕੌਰੀਡੋਰ (Kartarpur corridor) ਵੀ ਬੰਦ ਕੀਤਾ ਗਿਆ ਸੀ ਜੋ ਹੁਣ ਖੁੱਲ੍ਹ ਗਿਆ ਹੈ।

ਇਹ ਵੀ ਪੜੋ: ਗੁਰੂ ਨਾਨਕ ਗੁਰਪੁਰਬ 2021: ਗੁਰਦੁਵਾਰਾ ਸ੍ਰੀ ਬੇਰ ਸਾਹਿਬ ਦੀ ਕੀਤੀ ਅਲੌਕਿਕ ਸਜਾਵਟ

ਕੇਂਦਰ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਗੁਰਪੁਰਬ ਮੌਕੇ (Guru Nanak Gurpurab 2021) ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਹੈ ਤੇ ਬੀਤੇ ਦਿਨ ਤੋਂ ਲਾਂਘਾ (Kartarpur corridor) ਖੁੱਲ੍ਹ ਗਿਆ ਹੈ।

Last Updated : Nov 18, 2021, 10:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.