ETV Bharat / bharat

ਬਾਲਾਕੋਟ ਏਅਰਸਟ੍ਰਾਈਕ ਦੇ ਹੀਰੋ ਕੈਪਟਨ ਅਭਿਨੰਦਨ ਨੂੰ ਮਿਲੀ ਤਰੱਕੀ,ਬਣੇ ਗਰੁੱਪ ਕੈਪਟਨ - HERO ABHINANDAN

ਬਾਲਾਕੋਟ ਏਅਰਸਟ੍ਰਾਈਕ ਦੇ ਹੀਰੋ ਅਭਿਨੰਦਨ ਵਰਧਮਾਨ ਨੂੰ ਹਵਾਈ ਸੈਨਾ ਨੇ ਗਰੁੱਪ ਕੈਪਟਨ ਬਣਾਇਆ ਹੈ। ਉਹ ਅਜੇ ਕੈਪਟਨ ਦੇ ਅਹੁਦੇ 'ਤੇ ਸੀ।

INDIAN AIR FORCE
INDIAN AIR FORCE
author img

By

Published : Nov 3, 2021, 6:38 PM IST

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਏਅਰਸਟ੍ਰਾਈਕ ਦੇ ਹੀਰੋ ਕੈਪਟਨ ਅਭਿਨੰਦਨ ਵਰਧਮਾਨ ਨੂੰ ਤਰੱਕੀ ਦਿੱਤੀ ਹੈ। ਉਹ ਹੁਣ ਗਰੁੱਪ ਕੈਪਟਨ ਬਣ ਗਏ ਹਨ।

ਸੂਤਰਾਂ ਨੇ ਦੱਸਿਆ ਕਿ ਅਭਿਨੰਦਨ ਨੂੰ ਭਾਰਤੀ ਹਵਾਈ ਫੌਜ ਵੱਲੋਂ ਗਰੁੱਪ ਕੈਪਟਨ ਦੇ ਅਹੁਦੇ 'ਤੇ ਤਰੱਕੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਉਹ ਜਲਦੀ ਹੀ ਆਪਣਾ ਨਵਾਂ ਰੈਂਕ ਸੰਭਾਲਣਗੇ। ਗਰੁੱਪ ਕੈਪਟਨ ਭਾਰਤੀ ਫੌਜ ਵਿੱਚ ਕਰਨਲ ਦੇ ਬਰਾਬਰ ਦਾ ਦਰਜਾ ਹੈ।

ਤੁਹਾਨੂੰ ਦੱਸ ਦੇਈਏ ਕਿ 27 ਫਰਵਰੀ 2019 ਨੂੰ ਅਭਿਨੰਦਨ ਨੇ ਆਪਣੇ ਮਿਗ-21 ਲੜਾਕੂ ਜਹਾਜ਼ ਨਾਲ ਪਾਕਿਸਤਾਨ ਦੇ ਆਧੁਨਿਕ ਐੱਫ-16 ਲੜਾਕੂ ਜਹਾਜ਼ ਨੂੰ ਸੁੱਟ ਦਿੱਤਾ (Wing Commander Abhinandan Vardhaman MiG-21 jet) ਸੀ। ਇਸ ਘਟਨਾ ਵਿੱਚ ਵਿੰਗ ਕਮਾਂਡਰ ਅਭਿਨੰਦਨ ਦਾ ਜੈੱਟ ਕਰੈਸ਼ ਹੋ ਗਿਆ ਅਤੇ ਉਨ੍ਹਾਂ ਨੂੰ ਪੀਓਕੇ ਦੇ ਇੱਕ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ (Wing Commander Abhinandan Vardhaman Pakistan) ਸੀ ।

ਸੂਚਨਾ ਸੀ ਕਿ ਅਭਿਨੰਦਨ ਦਾ ਜੈੱਟ ਕਰੈਸ਼ ਹੋਣ ਤੋਂ ਬਾਅਦ ਉਹ ਪੈਰਾਸ਼ੂਟ ਦੀ ਮਦਦ ਨਾਲ ਜ਼ਮੀਨ 'ਤੇ ਉਤਰਿਆ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ(Wing Commander Abhinandan Vardhaman Arrested)। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ।

ਬਾਅਦ ਵਿੱਚ ਪਾਕਿਸਤਾਨ ਨੂੰ ਡਰ ਸਤਾਉਣ ਲੱਗਾ ਕਿ ਭਾਰਤ ਅਭਿਨੰਦਨ ਨੂੰ ਛੁਡਾਉਣ ਲਈ ਹਮਲਾ ਕਰ ਸਕਦਾ ਹੈ। ਇਸੇ ਲਈ ਪਾਕਿਸਤਾਨ ਨੇ ਅਭਿਨੰਦਨ ਨੂੰ ਰਿਹਾਅ ਕਰ ਦਿੱਤਾ।

ਇਹ ਵੀ ਪੜ੍ਹੋ:ਕੀ ਕਾਂਗਰਸ ’ਚ ਚੱਲ ਰਿਹਾ ਆਪਣਿਆਂ ਨੂੰ ਗੱਫੇ ਅਤੇ ਬਿਗਾਨਿਆਂ ਨੂੰ ਧੱਕੇ ਦਾ ਟ੍ਰੈਂਡ?

ETV Bharat Logo

Copyright © 2025 Ushodaya Enterprises Pvt. Ltd., All Rights Reserved.