ETV Bharat / bharat

IND vs NZ Test Match: ਏਜਾਜ਼ ਪਟੇਲ ਨੇ ਰਚਿਆ ਇਤਿਹਾਸ, ਇੱਕ ਪਾਰੀ ‘ਚ ਲਈਆਂ ਸਾਰੀਆਂ ਵਿਕਟਾਂ

ਭਾਰਤ ਅਤੇ ਨਿਉਜ਼ੀਲੈਂਡ ਦੇ ਵਿਚਾਲੇ ਦੂਜੇ ਟੈਸਟ ਮੈਚ ’ਚ ਭਾਰਤ ਨੇ ਪਹਿਲੀ ਬੱਲੇਬਾਜ਼ੀ ਕੀਤੀ। ਇਸ ਦੌਰਾਨ ਮਯੰਕ ਅਗਰਵਾਲ ਨੇ 150 ਦੌੜਾਂ ਬਣਾਈਆਂ। ਏਜਾਜ਼ ਪਟੇਲ ਨੇ ਨਿਉਜ਼ੀਲੈਂਡ ਦੇ ਲਈ 10 ਵਿਕਟਾਂ ਲਈਆਂ।

ਏਜਾਜ਼ ਪਟੇਲ ਨੇ ਰਚਿਆ ਇਤਿਹਾਸ
ਏਜਾਜ਼ ਪਟੇਲ ਨੇ ਰਚਿਆ ਇਤਿਹਾਸ
author img

By

Published : Dec 4, 2021, 1:23 PM IST

Updated : Dec 4, 2021, 1:44 PM IST

ਚੰਡੀਗੜ੍ਹ: ਵਾਨਖੇੜੇ ਸਟੇਡੀਅਮ ਮੁੰਬਈ ਚ ਖੇਡੇ ਜਾ ਰਹੇ ਭਾਰਤ ਅਤੇ ਨਿਉਜ਼ੀਲੈਂਡ (IND vs NZ Test Match) ਦੇ ਵਿਚਾਲੇ ਦੂਜੇ ਟੈਸਟ ਮੈਚ ’ਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤ 325 ਦੌੜਾਂ ਪਰ ਆਲ ਆਉਟ ਹੋਇਆ। ਮਯੰਕ ਅਗਰਵਾਲ ਨੇ 150 ਦੌੜਾਂ ਬਣਾਈਆਂ। ਏਜਾਜ਼ ਪਟੇਲ ਨੇ ਨਿਉਜ਼ੀਲੈਂਡ ਦੇ ਲਈ 10 ਵਿਕਟਾਂ ਲਈਆਂ।

ਦੱਸ ਦਈਏ ਕਿ ਪਟੇਲ ਦਾ ਜਨਮ ਮੁੰਬਈ 'ਚ ਹੋਇਆ ਹੈ ਅਤੇ ਨਿਊਜ਼ੀਲੈਂਡ ਲਈ ਖੇਡਦੇ ਹੋਏ ਭਾਰਤ ਦੇ ਖਿਲਾਫ 10 ਵਿਕਟਾਂ ਲਈਆਂ ਹਨ। ਏਜਾਜ਼ ਪਟੇਲ ਅੰਤਰਰਾਸ਼ਟਰੀ ਪੱਧਰ 'ਤੇ ਅਜਿਹਾ ਕਰਨ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹਨ, ਜਦਕਿ ਆਸਟ੍ਰੇਲੀਆ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਵਿਰੋਧੀ ਟੀਮ ਦੇ 10 ਵਿਕਟਾਂ ਲੈ ਚੁੱਕੇ ਹਨ।

ਮਯੰਕ ਨੂੰ ਦੂਜੇ ਦਿਨ ਦੇ ਪਹਿਲਾ ਸੈਸ਼ਨ ਤੱਕ ਕੋਈ ਵੀ ਗੇਂਦਬਾਜ਼ ਆਪਣੇ ਜਾਲ ਚ ਨਹੀਂ ਪਾ ਸਕਿਆ ਇੱਥੇ ਤੱਕ ਕਿ ਏਜਾਜ਼ ਵੀ ਨਹੀਂ ਪਰ ਦੂਜੇ ਸੈਸ਼ਨ ਚ ਏਜਾਜ਼ ਨੇ ਮਯੰਕ ਨੂੰ ਕੈਚ ਆਉਟ ਕਰਵਾਇਆ ਜੋ ਟਾਮ ਬਲੰਡਲ ਨੇ ਫੜਿਆ।

ਇਹ ਵੀ ਪੜੋ: 'ਗੋਲਡਨ ਬੁਆਏ' ਨੀਰਜ ਚੋਪੜਾ ਪ੍ਰਧਾਨ ਮੰਤਰੀ ਦੇ ਮਿਸ਼ਨ ਦੀ ਕਰਨਗੇ ਸ਼ੁਰੂਆਤ

Last Updated : Dec 4, 2021, 1:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.