ETV Bharat / bharat

New IT rules ਦੇ ਖਿਲਾਫ Whatsapp ਅਤੇ facebook ਪਟੀਸ਼ਨ ’ਤੇ ਸੁਣਵਾਈ ਮੁਲਤਵੀ

ਦਿੱਲੀ ਹਾਈਕੋਰਟ ਨੇ ਨਵੇਂ ਆਈਟੀ ਰੂਲਜ਼ (New IT rules) ਨੂੰ ਚੁਣੌਤੀ ਦੇਣ ਵਾਲੀ ਵਾਟਸਐਪ ਅਤੇ ਫੇਸਬੁੱਕ ਦੀ ਪਟੀਸ਼ਨ ’ਤੇ ਸੁਣਵਾਈ ਰੋਕ ਦਿੱਤੀ ਹੈ। ਹੁਣ ਇਸ ਮਾਮਲਿਆਂ ਦੀ ਸੁਣਵਾਈ ਸੁਣਵਾਈ 27 ਅਗਸਤ ਨੂੰ ਹੋਵੇਗੀ।

New IT rules ਦੇ ਖਿਲਾਫ Whatsapp ਅਤੇ facebook ਪਟੀਸ਼ਨ ’ਤੇ ਸੁਣਵਾਈ ਮੁਲਤਵੀ
New IT rules ਦੇ ਖਿਲਾਫ Whatsapp ਅਤੇ facebook ਪਟੀਸ਼ਨ ’ਤੇ ਸੁਣਵਾਈ ਮੁਲਤਵੀ
author img

By

Published : Jul 30, 2021, 1:18 PM IST

Updated : Jul 30, 2021, 1:31 PM IST

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਨਵੇਂ ਆਈਟੀ ਰੁਲਜ਼ (New IT rules) ਨੂੰ ਚੁਣੌਤੀ ਦੇਣ ਵਾਲੀ ਵਾਟਸਐਪ ਅਤੇ ਫੇਸਬੁੱਕ ਦੀ ਪਟੀਸ਼ਨਕਰਤਾਵਾਂ ਤੇ ਸੁਣਵਾਈ 27 ਅਗਸਤ ਤੱਕ ਰੋਕ ਦਿੱਤੀ ਗਈ ਹੈ। ਚੀਫ ਜਸਟਿਸ ਡੀਐਨ ਪਟੇਲ ਦੀ ਪ੍ਰਧਾਨਗੀ ਵਾਲੀ ਬੇਂਚ ਨੇ ਇਸ ਮਾਮਲੇ ਤੇ ਅਗਲੀ ਸੁਣਵਾਈ 27 ਅਗਸਤ ਨੂੰ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਅੱਜ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਤੋਂ ਸਮੇਂ ਦੇਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਕੋਰਟ ਨੇ ਮਹਿਤਾ ਦੀ ਅਪੀਲ ਨੂੰ ਸਵੀਕਾਰ ਕੀਤਾ। ਪਿਛਲੇ 9 ਜੁਲਾਈ ਦੀ ਵਾਟਸਐਪ ਨੇ ਕੋਰਟ ਨੂੰ ਦੱਸਿਆ ਕਿ ਉਹ ਆਪਣੀ ਨਵੀਂ ਪ੍ਰਾਈਵੇਸ ਪਾਲਿਸੀ ਨੂੰ ਫਿਲਹਾਲ ਮੁਲਤਵੀ ਰੱਖਿਆ ਗਿਆ ਹੈ।

ਵਾਟਸਐਪ ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕੋਰਟ ਨੂੰ ਦੱਸਿਆ ਸੀ ਕਿ ਜਦੋ ਤੱਕ ਡਾਟਾ ਪ੍ਰੋਟੇਕਸ਼ਨ ਬਿਲ ਨਹੀਂ ਆ ਜਾਂਦਾ ਉਸ ਸਮੇਂ ਤੱਕ ਉਸਦੀ ਨਵੀਂ ਪ੍ਰਾਈਵੇਸੀ ਪਾਲਿਸੀ (whatsapp privacy policy) ਲਾਗੂ ਨਹੀਂ ਕੀਤੀ ਜਾਵੇਗੀ। ਸਾਲਵੇ ਨੇ ਕਿਹਾ ਸੀ ਕਿ ਵਾਟਸਐਪ ਨੇ ਇਲੇਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਪ੍ਰਾਈਵੇਸੀ ਪਾਲਿਸੀ ਨੂੰ ਚੁਣੌਤੀ ਦੇਣਾ ਅਤੇ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਦੀ ਜਾਂਚ ਨੂੰ ਚੁਣੌਤੀ ਦੇਣਾ ਦੋਨੋਂ ਹੀ ਵੱਖ ਵੱਖ ਗੱਲ੍ਹਾਂ ਹਨ।

ਪਿਛਲੇ 22 ਅਪ੍ਰੈਲ ਨੂੰ ਜਸਟਿਸ ਨਵੀਨ ਚਾਵਲਾ ਦੀ ਸਿੰਗਲ ਬੇਂਚ ਨੇ ਵਾਟਸਐਪ ਅਤੇ ਫੇਸਬੁੱਕ ਦੀ ਪਟਿਸ਼ਨ ਖਾਰਿਜ ਕਰ ਦਿੱਤਾ ਸੀ। ਇਸ ਆਦੇਸ਼ ਨੂੰ ਦੋਹਾਂ ਕੰਪਨੀਆਂ ਨੇ ਡਿਵੀਜਨ ਬੇਂਚ ਦੇ ਸਾਹਮਣੇ ਚੁਣੌਤੀ ਦਿੱਤੀ ਹੈ। ਸਿੰਗਲ ਬੇਂਚ ਦੇ ਸਾਹਮਣੇ ਸੁਣਵਾਈ ਦੇ ਦੌਰਾਨ ਵਾਟਸਐਪ ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਸੀ ਕਿ Whatsapp ਦੀ ਪ੍ਰਾਈਵੇਸੀ ਪਾਲਿਸੀ ’ਤੇ ਮੁਕਾਬਲਾ ਕਮਿਸ਼ਨ (Competition Commission of India) ਨੂੰ ਆਦੇਸ਼ ਦੇਣ ਦਾ ਖੇਤਰਾਧਿਕਾਰ ਨਹੀਂ ਹੈ। ਇਸ ਮਾਮਲੇ ’ਤੇ ਸਰਕਾਰ ਨੂੰ ਫੈਸਲਾ ਲੈਣਾ ਹੈ।

ਉਨ੍ਹਾਂ ਨੇ ਦੱਸਿਆ ਕਿ ਵਾਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਯੁਜਰਸ ਨੂੰ ਜਿਆਦਾ ਪਾਰਦਰਸ਼ਿਤਾ ਉਪਲੱਬਧ ਕਰਵਾਉਣਾ ਹੈ। ਇਸ ਪਾਲਿਸੀ ਤੋਂ ਪੇਸ਼ੇਵਰ ਸੇਵਾਵਾਂ ਦੀ ਬਿਹਤਰ ਵਰਤੋਂ ਕਰਨ ਦੀ ਸਹੂਲਤ ਹੈ। ਵਾਟਸਐਪ ਦੀ ਪੇਸ਼ੇਵਰ ਸੇਵਾ ਵੱਖ ਹੈ। ਜੋ ਫੇਸਬੁੱਕ ਤੋਂ ਲਿੰਕ ਕੀਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਵਾਟਸਐਪ ਕਿਸੇ ਯੂਜਰ ਦੀ ਨਿਜੀ ਗੱਲਬਾਤ ਨੂੰ ਨਹੀਂ ਦੇਖਦਾ ਹੈ। ਨਵੀਂ ਪ੍ਰਾਈਵੇਸੀ ਪਾਲਿਸੀ ਦਾ ਇਸ ਤੋਂ ਕੋਈ ਲੈਣਾ ਦੇਣਾ ਨਹੀਂ ਹੈ।

ਮੁਕਾਬਲਾ ਕਮਿਸ਼ਨ (Competition Commission of India) ਵੱਲੋਂ ASG ਅਮਨ ਲੇਖੀ ਨੇ ਕਿਹਾ ਸੀ ਕਿ ਇਹ ਮਾਮਲਾ ਸਿਰਫ ਪ੍ਰਾਈਵੇਸੀ ਤੱਕ ਹੀ ਸੀਮਿਤ ਨਹੀਂ ਹੈ। ਬਲਕਿ ਇਹ ਡਾਟਾ ਤੱਕ ਪਹੁੰਚ ਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੁਕਾਬਲਾ ਕਮਿਸ਼ਨ ਨੇ ਆਪਣੇ ਖੇਤਰਾਧਿਕਾਰ ਦੇ ਤਹਿਤ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਭਲੇ ਹੀ ਵਾਟਸਐਪ ਦੀ ਇਸ ਨੀਤੀ ਨੂੰ ਪ੍ਰਾਈਵੇਸੀ ਪਾਲਿਸੀ ਕਿਹਾ ਗਿਆ ਹੈ। ਪਰ ਇਸੇ ਮਾਰਕਿਟ ਚ ਆਪਣੀ ਸਥਿਤੀ ਦਾ ਬੇਜਾ ਫਾਇਦਾ ਚੁੱਕਣ ਦੇ ਲਈ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ: ਬਾਬਾ ਰਾਮਦੇਵ ਖਿਲਾਫ਼ ਹਾਈਕੋਰਟ ‘ਚ ਅੱਜ ਅਹਿਮ ਸੁਣਵਾਈ

Last Updated : Jul 30, 2021, 1:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.