ਚੰਡੀਗੜ੍ਹ: ਹਰਿਆਣਾ ਸਰਕਾਰ ਹਰਿਆਣਾ ਲਾਰਜ ਸਕੇਲ ਮੈਪਿੰਗ ਪਰਿਯੋਜਨਾਂ ਅਤੇ ਸਵਾਮਿਤਵ ਯੋਜਨਾ ਦੇ ਤਹਿਤ ਸੂਬੇ ਵਿੱਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ ਜਨਵਰੀ 2021 ਤਕ ਪੂਰਾ ਕਰ ਲਵੇਗੀ ਅਤੇ ਮਾਰਚ, 2021 ਤਕ ਫੀਚਰ ਐਕਸਟ੍ਰੇਕਸ਼ਨ ਕਾਰਜ ਨੂੰ ਵੀ ਆਖੀਰੀ ਰੂਪ ਦੇ ਦਿੱਤਾ ਜਾਵੇਗਾ।
ਇਹ ਜਾਣਕਾਰੀ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਭਾਰਤ ਦੇ ਜਨਰਲ ਸਰਵੇਅਰ ਲੈਫਟੀਨੈਂਟ ਜਨਜਲ ਗਿਰੀਸ਼ ਕੁਮਾਰ ਅਤੇ ਰਾਜ ਦੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਆਯੋਜਿਤ ਲਾਰਜ ਸਕੇਲ ਮੈਪਿੰਗ ਪਰਿਯੋਜਨਾ ਅਤੇ ਸਵਾਮਿਤਵ ਯੋਜਨਾ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹਰੇਕ ਰੇਵੇਨਿਯੂ ਏਸਟੇਟ ਵਿਚ ਨਿਜੀ, ਜਨਤਕ, ਖੇਤੀਬਾੜੀ ਅਤੇ ਨਿਵਾਸ ਖੇਤਰ ਆਦਿ ਨੂੰ ਵਰਗੀਕ੍ਰਿਤ ਕਰਦੇ ਹੋਏ ਉਸ ਰੇਵੇਨਿਯੂ ਏਸਟੇਟ ਦੀ ਕੁੱਲ ਜਮੀਨ ਦਾ ਡੇਟਾ ਇਕੱਠਾ ਕੀਤਾ ਜਾਵੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਤਾਂ ਜੋ ਇਸ ਪਰਿਯੋਜਨਾ ਵਿਚ ਸਬੰਧਿਤ ਕੰਮਾਂ ਵਿੱਚ ਤੇਜੀ ਲਿਆਈ ਜਾ ਸਕੇ।
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਲ੍ਹਿਆਂ ਵਿੱਚ ਹੁਣ ਤਕ ਕੰਮ ਪੂਰਾ ਨਹੀਂ ਹੋਇਆ ਹੈ, ਉੱਥੇ ਡਰੋਨ ਅਤੇ ਸਰਵੇਖਣ ਕਰਨ ਵਾਲੀ ਟੀਮਾਂ ਦੀ ਗਿਣਤੀ ਦੁਗਣੀ ਕਰ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ, ਪ੍ਰਾਰੂਪ ਮਾਨਚਿੱਤਰ ਦਾ ਕਾਰਜ ਵੀ ਪ੍ਰਾਥਮਿਕਤਾ ਦੇ ਆਧਾਰ ‘ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ, ਚਰਖੀ ਦਾਦਰੀ, ਫਰੀਦਾਬਾਦ, ਕਰਨਾਲ, ਝੱਜਰ, ਭਿਵਾਨੀ ਅਤੇ ਰੋਹਤਕ ਵਿਚ ਲੰਬਿਤ ਜਮਾਬੰਦੀਆਂ ਨੂੰ ਜਲਦੀ ਤੋਂ ਜਲਦੀ ਆਨਲਾਈਨ ਕੀਤਾ ਜਾਵੇ। ਭਾਰਤ ਦੇ ਜਨਰਲ ਸਰਵੇਅਰ ਲੈਫਟੀਨੈਂਟ ਜਨਰਲ ਗਿਰੀਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਪਰਿਯੋਜਨਾ ਦੇ ਟੀਚਿਆਂ ਨੂੰ ਸੁਚਾਰੂ ਅਤੇ ਜਲਦੀ ਰੂਪ ਨਾਲ ਲਾਗੂ ਕਰਨ ਦੇ ਲਈ ਲਾਇਨ ਮਾਰਕਿੰਗ ਦੇ ਨਾਲ-ਨਾਲ ਡਰੋਨ ਫਲਾਇੰਗ, ਨਿਰੀਖਣਾਂ ਅਤੇ ਫੀਚਰ ਐਕਸਟ੍ਰੇਕਸ਼ਨ ਦੇ ਹਫਤਾਵਾਰ ਟੀਚਾ ਦਿੱਤਾ ਜਾ ਰਿਹਾ ਹੈ ਅਤੇ ਹਰ ਹਫਤੇ ਇੰਨ੍ਹਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ। ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਸਾਰੇ ਕੰਮਾਂ ਦੀ ਮਾਨੀਟਰਿੰਗ ਕਰਨ ਦੇ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।
ਹਰਿਆਣਾ ਸਰਕਾਰ ਸੂਬੇ ਵਿੱਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ 2021 ਤਕ ਕਰੇਗੀ ਪੂਰਾ - ਹਰਿਆਣਾ ਲਾਰਜ ਸਕੇਲ ਮੈਪਿੰਗ ਪਰਿਯੋਜਨਾਂ
ਹਰਿਆਣਾ ਲਾਰਜ ਸਕੇਲ ਮੈਪਿੰਗ ਪਰਿਯੋਜਨਾਂ ਅਤੇ ਸਵਾਮਿਤਵ ਯੋਜਨਾ ਦੇ ਤਹਿਤ ਸੂਬੇ ਵਿੱਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ ਜਨਵਰੀ 2021 ਤਕ ਪੂਰਾ ਕਰ ਲਵੇਗੀ।