ETV Bharat / bharat

ਦਬਾਅ ਹੇਠ ਸਰਕਾਰ! ਕਿਸਾਨਾਂ ਦਾ ਸਿਰ ਭੰਨਣ ਦਾ ਹੁਕਮ ਦੇਣ ਵਾਲੇ SDM ’ਤੇ ਹੋਵੇਗੀ ਕਾਰਵਾਈ? ਜਾਣੋ ਅੰਦਰ ਕੀ ਚਲ ਰਿਹਾ ਹੈ - Karnal Mini Secretariat

ਕਰਨਾਲ ਮਿੰਨੀ ਸਕੱਤਰੇਤ (Karnal Mini Secretariat) ਦੇ ਬਾਹਰ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ (farmers protest karnal) ਜਾਰੀ ਹੈ। ਕਿਸਾਨਾਂ ਦਾ ਸਿਰ ਭੰਨਣ ਦਾ ਆਦੇਸ਼ ਦੇਣ ਵਾਲੇ ਮੌਜੂਦਾ ਐਸਡੀਐਮ ’ਤੇ ਕਾਰਵਾਈ ਦੀ ਮੰਗ ’ਤੇ ਕਿਸਾਨ ਅੜੇ ਹੋਏ ਹਨ। ਖ਼ਬਰ ਇਹ ਹੈ ਕਿ ਸਰਕਾਰ ਕਿਸੇ ਵੀ ਸਮੇਂ ਐਸਡੀਐਮ ਆਯੁਸ਼ ਸਿਨਹਾ ਤੇ ਕਾਰਵਾਈ ਕਰ ਸਕਦੀ ਹੈ।

ਦਬਾਅ ਹੇਠ ਸਰਕਾਰ
ਦਬਾਅ ਹੇਠ ਸਰਕਾਰ
author img

By

Published : Sep 8, 2021, 2:19 PM IST

ਚੰਡੀਗੜ੍ਹ: ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਧਰਨਾ ਜਾਰੀ ਹੈ। ਧਰਨਾ ਦੇ ਰਹੇ ਕਿਸਾਨ ਲਗਾਤਾਰ ਕਰਨਾਲ ਦੇ ਮੌਜੂਦਾ ਐਸਡੀਐਮ ਆਯੁਸ਼ ਸਿਨਹਾ ’ਤੇ ਕਾਰਵਾਈ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਕਰਨਾਲ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿਚਾਲੇ 3 ਪੜਾਅ ਦੀ ਗੱਲਬਾਤ ਹੁਣ ਤੱਕ ਹੋ ਚੁੱਕੀ ਹੈ, ਪਰ ਇਸ ਮਾਮਲੇ ਚ ਕੋਈ ਹੱਲ ਨਹੀਂ ਨਿਕਲ ਪਾਇਆ ਹੈ। ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਮਨੋਹਰ ਸਰਕਾਰ ਕਿਸਾਨਾਂ ’ਤੇ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਐਸਡੀਐਮ ਆਯੁਸ਼ ਸਿਨਹਾ ’ਤੇ ਕਾਰਵਾਈ ਦਾ ਫੈਸਲਾ ਲੈ ਸਕਦੀ ਹੈ। ਸਰਕਾਰ ਇਸ ਸਮੇਂ ਵੱਡੇ ਪੱਧਰ ’ਤੇ ਆਪਸੀ ਗੱਲਬਾਤ ਤੋਂ ਬਾਅਦ ਹੀ ਕੋਈ ਅੰਤਿਮ ਫੈਸਲਾ ਲਵੇਗੀ।

ਇਸ ਤੋਂ ਪਹਿਲਾਂ ਕਰਨਲਾ ਚ ਮਿੰਨੀ ਸਕੱਤਰੇਤ (Karnal Mini Secretariat) ਤੋਂ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਅੰਦਰ ਵੀ ਹਲਚਲ ਹੈ। ਕਿਸਾਨ ਆਪਣੀ ਤਿੰਨ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਹੋਏ ਹਨ। ਜਿਸ ’ਚ ਮੁੱਖ ਮੰਗ ਦੋਸ਼ੀ ਐਸਡੀਐਮ ਆਯੁਸ਼ ਸਿਨਹਾ ਦੇ ਖਿਲਾਫ ਕਾਰਵਾਈ ਕਰਨ ਦੀ ਹੈ। ਜਿਸ ਤਰ੍ਹਾਂ ਨਾਲ ਕਿਸਾਨ ਕਰਨਾਲ ਦੇ ਮਿੰਨੀ ਸਕੱਤਰੇਤ ਚ ਧਰਨਾ ਲਗਾ ਕੇ ਬੈਠੇ ਹਨ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਰਕਾਰ ਇਸ ਮਾਮਲੇ ਚ ਹੁਣ ਕੋਈ ਨਾ ਕੋਈ ਫੈਸਲਾ ਲਵੇਗੀ। ਤਾਂ ਕਿ ਧਰਨਾ ਖਤਮ ਹੋ ਜਾਵੇ ਅਤੇ ਮਿੰਨੀ ਸਕੱਤਰੇਤ ਤੋਂ ਕਿਸਾਨ ਹੱਟ ਗਏ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਨੋਹਰ ਸਰਕਾਰ ਧਰਨੇ ਨੂੰ ਅੱਗੇ ਵਧਾਉਣ ਦੇ ਮੂਡ ਵਿੱਚ ਨਹੀਂ ਹੈ। ਹੋ ਸਕਦਾ ਹੈ ਕਿ ਕਰਨਾਲ ਪ੍ਰਸ਼ਾਸਨ ਫਿਰ ਤੋਂ ਅੱਜ ਕਿਸਾਨਾਂ ਦੇ ਨਾਲ ਗੱਲਬਾਤ ਕਰ ਇਸ ਮਾਮਲੇ ਚ ਕੋਈ ਅੰਤਿਮ ਫੈਸਲਾ ਲੈ ਲਵੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੁਣ ਪ੍ਰਸ਼ਾਸਨ ਤੋਂ ਕਿਸਾਨਾਂ ਦੀ ਗੱਲ ਹੋਈ ਸੀ, ਉਸ ਸਮੇਂ ਵੀ ਕਿਸਾਨ ਮੌਜੂਦਾ ਐਸਡੀਐਮ ਆਯੁਸ਼ ਸਿਨਹਾ ’ਤੇ ਕਾਰਵਾਈ ਦੀ ਮੰਗ ’ਤੇ ਅੜੇ ਸੀ।

ਇਹ ਵੀ ਪੜੋ: SDM ਦੀ ਵੀਡੀਓ ਵਾਇਰਲ:ਕਿਸਾਨਾਂ ਦੇ ਸਿਰ ਭੰਨਣ ਦੇ ਦਿੱਤੇ ਹੁਕਮ, ਦੇਖੋ ਵੀਡੀਓ

ਵੀਡੀਓ ’ਚ ਮੌਜੂਦਾ ਕਰਨਾਲ ਐਸਡੀਐਮ ਆਯੁਸ਼ ਸਿਨਹਾ ਪੁਲਿਸ ਨੂੰ ਇਹ ਆਦੇਸ਼ ਦੇ ਰਹੇ ਹੈ-

' ਮੇਰਾ ਹੁਕਮ ਸਿੰਪਲ ਹੈ, ਜੋ ਵੀ ਹੋ, ਇਸ ਤੋਂ ਬਾਹਰ ਕੋਈ ਨਹੀਂ ਜਾਵੇਗਾ, ਹਰ ਤਰ੍ਹਾਂ ਤੋਂ ਸਪਸ਼ੱਟ ਕਰ ਦਿੰਦਾ ਹਾਂ, ਸਿਰ ਭੰਨ ਦੇਣਾ, ਨਹੀਂ ਜਾਵੇਗਾ, ਮੈ ਡਿਉਟੀ ਮਜੀਸਟ੍ਰੇਟ ਹਾਂ, ਲਿਖਿਤ ਚ ਦੇ ਰਿਹਾ ਹਾਂ, ਸਿੱਧੇ ਲਾਠੀ ਮਾਰੋ, ਕੋਈ ਡਾਉਟ ( ਪੁਲਿਸ ਵਾਲੇ ਕਹਿੰਦੇ ਹਨ ਨਹੀਂ ਸਰ) ਮਾਰੋਗੇ ? (ਪੁਲਿਸ ਵਾਲੇ ਕਹਿੰਦੇ ਹਨ ਯੈਸ ਸਰ) ਕੋਈ ਜਾਵੇਗਾ ਇੱਧਰ ਤੋਂ (ਪੁਲਿਸ ਵਾਲੇ ਕਹਿੰਦੇ ਹਨ ਨਹੀਂ ਸਰ) ਸਿੱਧੇ ਚੁੱਕ ਚੁੱਕ ਕੇ ਮਾਰਨਾ। ਕੋਈ ਡਾਉਟ ਨਹੀਂ ਹੈ ਕੋਈ ਡਾਈਰੈਕਸ਼ਨ ਦੀ ਲੋੜ ਨਹੀਂ ਹੈ। ਇਹ ਰਸਤਾ ਅਸੀਂ ਕਿਸੇ ਵੀ ਹਾਲਤ ਚ ਬ੍ਰੀਚ ਨਹੀਂ ਹੋਣ ਦੇਣਗੇ। ਸਾਰੇ ਕੋਲ ਪੂਰੀ ਫੋਰਸ ਹੈ।'

ਐਸਡੀਐਮ ਅੱਗੇ ਕਹਿੰਦੇ ਹਨ ਕਿ 'ਕੋਈ ਇਸ਼ੂ ਨਹੀਂ ਹੈ, ਮਾਰੋਗੇ ਨਾ ਲਾਠੀ (ਪੁਲਿਸ ਵਾਲੇ ਕਹਿੰਦੇ ਹਨ ਯੈਸ ਸਰ) ਅਸੀਂ ਪੂਰੀ ਰਾਤ ਨਹੀਂ ਸੁੱਤੇ ਯਾਰ ਦੋ ਦਿਨ ਤੋਂ ਡਿਉਟੀ ਕਰ ਰਹੇ ਹਾਂ, ਕਲੀਅਰ ਹੈ (ਪੁਲਿਸ ਵਾਲੇ ਕਹਿੰਦੇ ਹਨ.... ਯੈਸ ਸਰ) ਇੱਥੇ ਤੋਂ ਇੱਕ ਬੰਦਾ ਨਹੀਂ ਜਾਣਾ ਚਾਹੀਦਾ, ਮੇਰੇ ਕੋਲ ਆਏ ਨਹੀਂ ਅਤੇ ਜੇਕਰ ਕੋਈ ਆਏ ਤਾਂ ਉਸ ਦਾ ਸਿਰ ਭੰਨਿਆ ਹੋਇਆ ਹੋਣਾ ਚਾਹੀਦਾ ਹੈ ਕਲੀਅਰ ਹੈ ਨਾ ਤੁਹਾਨੂੰ (ਪੁਲਿਸ ਵਾਲੇ ਕਹਿੰਦੇ ਹਨ...ਯੈਸ ਸਰ).'

ਇਹ ਵੀ ਪੜੋ: EXCLUSIVE: ਸਾਰੀ ਰਾਤ ਕਰਨਾਲ ਮਿੰਨੀ ਸਕੱਤਰੇਤ ਬਾਹਰ ਡਟੇ ਰਹੇ ਕਿਸਾਨ, ਬੋਲੇ ਹੁਣ ਆਰ-ਪਾਰ ਦੀ ਲੜਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.