ETV Bharat / bharat

ਗਾਜ਼ੀਆਬਾਦ ਦੀ ਅਦਾਲਤ ਨੰਦਲਾਲ ਮਾਮਲੇ 'ਚ ਅੱਜ ਸੁਣਾ ਸਕਦੀ ਹੈ ਫੈਸਲਾ - Ghaziabad court can pronounce verdict in Nandlal case

ਮਸ਼ਹੂਰ ਨਿਠਾਰੀ ਮਾਮਲੇ 'ਚ ਪਹਿਲੀ ਐੱਫਆਈਆਰ ਦਰਜ ਕਰਨ ਤੋਂ ਬਾਅਦ ਆਪਣੇ ਬਿਆਨਾਂ ਤੋਂ ਪਿੱਛੇ ਹਟਣ ਵਾਲੇ ਮ੍ਰਿਤਕ ਦੇ ਪਿਤਾ ਨੰਦਲਾਲ ਦੇ ਮਾਮਲੇ 'ਚ ਗਾਜ਼ੀਆਬਾਦ ਦੀ ਅਦਾਲਤ ਸੋਮਵਾਰ ਯਾਨੀ 16 ਮਈ ਨੂੰ ਫੈਸਲਾ ਸੁਣਾ ਸਕਦੀ ਹੈ।

Ghaziabad court can pronounce verdict in Nandlal case

author img

By

Published : May 16, 2022, 11:06 AM IST

ਨਵੀਂ ਦਿੱਲੀ: ਦੇਸ਼ ਦੇ ਮਸ਼ਹੂਰ ਨਿਠਾਰੀ ਮਾਮਲੇ 'ਚ ਪਹਿਲੀ ਐੱਫਆਈਆਰ ਦਰਜ ਕਰਨ ਤੋਂ ਬਾਅਦ ਆਪਣੇ ਬਿਆਨਾਂ ਤੋਂ ਪਿੱਛੇ ਹਟਣ ਵਾਲੇ ਮ੍ਰਿਤਕ ਦੇ ਪਿਤਾ ਨੰਦਲਾਲ ਦੇ ਮਾਮਲੇ 'ਚ ਗਾਜ਼ੀਆਬਾਦ ਦੀ ਅਦਾਲਤ ਸੋਮਵਾਰ ਯਾਨੀ 16 ਮਈ ਨੂੰ ਫੈਸਲਾ ਸੁਣਾ ਸਕਦੀ ਹੈ। 14 ਮਈ ਨੂੰ ਨੰਦਲਾਲ ਦੇ ਵਕੀਲ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ।

ਸਰਕਾਰੀ ਵਕੀਲ ਵਕੀਲ ਖਾਲਿਦ ਖਾਨ ਮੁਤਾਬਕ ਨੰਦਲਾਲ ਨੇ ਜੁਲਾਈ 2007 ਵਿੱਚ ਨਿਠਾਰੀ ਕੇਸ ਦੇ ਇੱਕ ਮਾਮਲੇ ਵਿੱਚ ਅਦਾਲਤ ਵਿੱਚ ਬਿਆਨ ਦਿੱਤਾ ਸੀ। ਨਵੰਬਰ 2007 ਵਿੱਚ ਨੰਦਲਾਲ ਨੇ ਅਦਾਲਤ ਵਿੱਚ ਦਿੱਤੇ ਬਿਆਨਾਂ ਨੂੰ ਵਾਪਸ ਲੈ ਲਿਆ ਅਤੇ ਦੋਸ਼ ਲਾਇਆ ਕਿ ਉਸ ਨੇ ਇਹ ਬਿਆਨ ਆਪਣੇ ਵਕੀਲ ਖਾਲਿਦ ਖ਼ਾਨ ਦੇ ਕਹਿਣ ’ਤੇ ਦਿੱਤੇ ਸਨ।ਉਸ ਖ਼ਿਲਾਫ਼ ਅਦਾਲਤ ਵਿੱਚ ਆਈਪੀਸੀ ਦੀ ਧਾਰਾ 193 ਤਹਿਤ ਬਿਆਨ ਦੇ ਕੇ ਵਾਪਸ ਲੈਣ ਦਾ ਕੇਸ ਦਰਜ ਕੀਤਾ ਗਿਆ ਸੀ।

ਕਿ ਹੈ ਨਿਠਾਰੀ ਕਾਂਡ : ਇਹ ਮਾਮਲਾ ਸਾਹਮਣੇ ਆਇਆ ਜਦੋਂ 8 ਬੱਚਿਆਂ ਦੇ ਪਿੰਜਰ ਉੱਥੋਂ ਦੀ ਕੋਠੀ ਦੇ ਬਾਹਰ ਨਾਲ਼ੇ (ਡਰੇਨ) ਵਿੱਚੋਂ ਮਿਲੇ ਸਨ। ਸ਼ੱਕ ਦੇ ਆਧਾਰ 'ਤੇ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਤੇ ਉਸ ਦੇ ਨੌਕਰ ਸੁਰਿੰਦਰ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ। 5 ਜਨਵਰੀ, 2007- ਉੱਤਰ ਪ੍ਰਦੇਸ਼ ਪੁਲਿਸ ਨੇ ਮੁਲਜ਼ਮ ਪੰਧੇਰ ਤੇ ਕੋਲੀ ਦਾ ਗਾਂਧੀਨਗਰ ਵਿੱਚ ਨਾਰਕੋ-ਵਿਸ਼ਲੇਸ਼ਣ ਟੈਸਟ ਕਰਵਾਇਆ ਸੀ |

ਇਹ ਵੀ ਪੜ੍ਹੋ :ਬੇਅਦਬੀ ਮਾਮਲੇ ਸਬੰਧੀ ਡੇਰਾ ਪ੍ਰੇਮੀ ਤੇ ਸੌਦਾ ਸਾਧ ਅੱਜ ਹੋਣਗੇ ਅਦਾਲਤ ਵਿੱਚ ਪੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.