ETV Bharat / bharat

ਵਿਧੀ ਵਿਧਾਨ ਨਾਲ ਖੋਲ੍ਹੇ ਗਏ ਗੰਗੋਤਰੀ ਧਾਮ ਦੇ ਕਪਾਟ

ਗੰਗੋਤਰੀ ਧਾਮ ਦੇ ਕਪਾਟ ਅੱਜ ਸ਼ੁੱਭ ਮੁਹਰਤ ਵਿੱਚ ਵਿਧੀ ਵਿਧਾਨ ਨਾਲ ਖੋਲ ਦਿੱਤੇ ਗਏ ਹਨ। ਗੰਗੋਤਰੀ ਧਾਮ ਦੇ ਕਪਾਟ 25-25 ਪੁਜਾਰੀ ਅਤੇ ਪ੍ਰਸ਼ਾਸਨ ਅਧਿਕਾਰੀਆਂ, ਕਰਮਚਾਰੀਆਂ ਦੀ ਮੌਜੂਦਗੀ ਵਿੱਚ ਖੋਲੇ ਗਏ। ਹਾਲਾਕਿ ਕੋਰੋਨਾ ਲਾਗ ਕਾਰਨ ਚਾਰਧਾਮ ਯਾਤਰਾ ਰੱਦ ਹੈ।

ਫੋਟੋ
ਫੋਟੋ
author img

By

Published : May 15, 2021, 8:19 AM IST

ਉੱਤਰਕਾਸ਼ੀ: ਗੰਗੋਤਰੀ ਧਾਮ ਦੇ ਕਪਾਟ ਅੱਜ ਸ਼ੁੱਭ ਮੁਹਰਤ ਵਿੱਚ ਵਿਧੀ ਵਿਧਾਨ ਨਾਲ ਖੋਲ੍ਹ ਦਿੱਤੇ ਗਏ ਹਨ। ਗੰਗੋਤਰੀ ਧਾਮ ਦੇ ਕਪਾਟ 25-25 ਪੁਜਾਰੀ ਅਤੇ ਪ੍ਰਸ਼ਾਸਨ ਅਧਿਕਾਰੀਆਂ, ਕਰਮਚਾਰੀਆਂ ਦੀ ਮੌਜੂਦਗੀ ਵਿੱਚ ਖੋਲ੍ਹੇ ਗਏ। ਹਾਲਾਕਿ ਕੋਰੋਨਾ ਲਾਗ ਕਾਰਨ ਚਾਰਧਾਮ ਯਾਤਰਾ ਰੱਦ ਹੈ।

ਕੋਰੋਨਾਕਾਲ ਵਿੱਚ ਗੰਗੋਤਰੀ ਧਾਮ ਦੇ ਕਪਾਟ ਖੋਲ੍ਹਣ ਵਿੱਚ ਸਰਕਾਰ ਦੀ ਗਾਈਡਲਾਈਨ ਦਾ ਪਾਲਣਾ ਕੀਤਾ ਗਿਆ। 15 ਮਈ ਯਾਨੀ ਅੱਜ ਧਾਮ ਦੇ ਕਪਾਟ ਅਕਸ਼ਯਾ ਤ੍ਰਿਤੀਆ ਮੌਕੇ ਜੈਮਿਨੀ ਲਰਗ ਦੇ ਸ਼ੁਭ ਦਿਹਾੜੇ 'ਤੇ, ਸਵੇਰੇ 7 ਵਜ ਕੇ 31 ਮਿੰਟ ਉੱਤੇ ਮਹੀਨੇ ਦੇ ਲਈ ਵਿਧੀ ਵਿਧਾਨ ਨਾਲ ਖੋਲ੍ਹ ਦਿੱਤੇ ਗਏ ਹਨ। ਉੱਥੇ ਕੋਰੋਨਾ ਗਾਈਡਲਾਈਨ ਨਾ ਟੁੱਟਣ ਇਸ ਲਈ ਤੀਰਥ ਪੁਜਾਰੀਆਂ ਦੀ ਗਿਣਤੀ ਸੀਮਤ ਰੱਖੀ ਗਈ ਸੀ।

ਫੋਟੋ
ਫੋਟੋ

ਦਸ ਦੇਈਏ ਕਿ ਪਿਛਲੇ ਦਿਨੀਂ ਅਭੀਜੀਤ ਮੁਹਰਤ ਵਿੱਚ 12: 15 ਵਜੇ ਉੱਤੇ ਯਮੁਨੋਤਰੀ ਧਾਮ ਦੇ ਕਪਾਟ ਖੋਲ੍ਹੇ ਗਏ ਸੀ। ਇਤਿਹਾਸ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਚਰਧਾਮ ਯਾਤਰਾ ਸ਼ਰਧਾਲੂਆਂ ਤੋਂ ਬਿਨਾਂ ਸ਼ੁਰੂ ਹੋਈ ਸੀ।

ਚਾਰਧਾਮ ਦੇ ਕਪਾਟ ਖੋਲ੍ਹਣ ਦੀ ਮਿਤੀ

  • ਯਮੁਨੋਤਰੀ ਧਾਮ : 14 ਮਈ 2021
  • ਗੰਗੋਤਰੀ ਧਾਮ: 15 ਮਈ 2021
  • ਕੇਦਰਾਨਾਥ ਧਾਮ : 17 ਮਈ 2021
  • ਬਦਰੀਨਾਥ ਧਾਮ : 18 ਮਈ 2021

ETV Bharat Logo

Copyright © 2024 Ushodaya Enterprises Pvt. Ltd., All Rights Reserved.