ETV Bharat / bharat

Cyrus Mistry death ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ - Cyrus Mistry Accident Exclusive visuals

ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ (Cyrus Mistry died) ਦਾ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ। Cyrus Mistry Accident visuals

cyrus mistry death in accident
cyrus mistry death in accident
author img

By

Published : Sep 4, 2022, 4:33 PM IST

Updated : Sep 4, 2022, 5:46 PM IST

ਮੁੰਬਈ: ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਸੜਕ (Cyrus Mistry died) ਹਾਦਸੇ 'ਚ ਦਿਹਾਂਤ ਹੋ ਗਿਆ। ਪਾਲਘਰ ਦੇ ਐਸਪੀ ਨੇ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਾਇਰਸ ਪਾਲੋਂਜੀ ਮਿਸਤਰੀ ਦਾ ਜਨਮ 4 ਜੁਲਾਈ 1968 ਨੂੰ ਹੋਇਆ ਸੀ। ਉਹ 28 ਦਸੰਬਰ 2012 ਨੂੰ ਟਾਟਾ ਸਮੂਹ ਦਾ ਚੇਅਰਮੈਨ ਬਣਿਆ। ਟਾਟਾ ਗਰੁੱਪ ਨੇ 24 ਅਕਤੂਬਰ 2016 ਨੂੰ ਸਾਇਰਸ ਮਿਸਤਰੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਦੁਪਹਿਰ ਨੂੰ ਹੋਇਆ ਸੜਕ ਹਾਦਸਾ: ਇਹ ਹਾਦਸਾ ਦੁਪਹਿਰ ਕਰੀਬ 3.15 ਵਜੇ ਵਾਪਰਿਆ, ਜਦੋਂ ਮਿਸਤਰੀ ਅਹਿਮਦਾਬਾਦ ਤੋਂ ਮੁੰਬਈ ਜਾ ਰਹੇ ਸਨ। ਉਸ ਦੀ ਕਾਰ ਸੂਰਿਆ ਨਦੀ 'ਤੇ ਬਣੇ ਪੁਲ 'ਤੇ ਡਿਵਾਈਡਰ ਨਾਲ ਟਕਰਾ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਦੇ ਡਰਾਈਵਰ ਸਮੇਤ ਉਸ ਦੇ ਨਾਲ ਸਫ਼ਰ ਕਰ ਰਹੇ ਦੋ ਹੋਰ (Former Tata Sons Chairman Cyrus Mistry dead) ਵਿਅਕਤੀ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਗੁਜਰਾਤ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਾਈਰਸ ਪਾਲਨਜੀ ਮਿਸਤਰੀ ਦਾ ਜਨਮ 4 ਜੁਲਾਈ 1968 ਨੂੰ ਹੋਇਆ ਸੀ। ਉਹ 28 ਦਸੰਬਰ 2012 ਨੂੰ ਟਾਟਾ ਸਮੂਹ (Cyrus Mistry Accident visuals) ਦਾ ਚੇਅਰਮੈਨ ਬਣਿਆ।

ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਟਰੀ ਦੀ ਸੜਕ ਹਾਦਸੇ ਵਿੱਚ ਮੌਤ

ਜਾਣੋ ਸਾਇਰਸ ਮਿਸਤਰੀ ਬਾਰੇ:
ਟਾਟਾ ਗਰੁੱਪ ਨੇ 24 ਅਕਤੂਬਰ 2016 ਨੂੰ ਸਾਇਰਸ ਮਿਸਤਰੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ (Cyrus Mistry accident News) ਦਿੱਤਾ ਸੀ। ਮਿਸਤਰੀ ਨੇ ਮੁੰਬਈ ਦੇ ਕੈਥੇਡ੍ਰਲ ਅਤੇ ਜੌਹਨ ਕੌਨਨ ਸਕੂਲ ਤੋਂ ਪੜ੍ਹਾਈ ਕੀਤੀ। ਉਸ ਨੇ ਇੰਪੀਰੀਅਲ ਕਾਲਜ, ਲੰਡਨ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਬੀਐਸ ਅਤੇ ਲੰਡਨ ਬਿਜ਼ਨਸ ਸਕੂਲ ਤੋਂ ਪ੍ਰਬੰਧਨ ਵਿੱਚ ਮਾਸਟਰ ਆਫ਼ ਸਾਇੰਸ ਦੇ ਨਾਲ ਗ੍ਰੈਜੂਏਸ਼ਨ ਕੀਤੀ।

  • Cyrus Mistry, former Chairman of Tata Sons, while travelling from Ahmedabad to Mumbai, died in a road accident after his car hit a divider. 4 people were present in the car; 2 died on spot & 2 were moved to hospital: Palghar police officials pic.twitter.com/nOlhZcKUZA

    — ANI (@ANI) September 4, 2022 " class="align-text-top noRightClick twitterSection" data=" ">

ਸਾਇਰਸ ਮਿਸਤਰੀ ਉਦਯੋਗਪਤੀ ਪਾਲਨਜੀ ਸ਼ਾਪੂਰਜੀ ਮਿਸਤਰੀ ਦੇ ਪੁੱਤਰ ਸਨ। ਪਾਲੋਂਜੀ ਨੇ ਇੱਕ ਆਇਰਿਸ਼ ਔਰਤ ਨਾਲ ਵਿਆਹ ਕੀਤਾ। ਉਸ ਨੇ ਆਇਰਲੈਂਡ ਦੀ ਨਾਗਰਿਕਤਾ ਹਾਸਲ ਕਰ ਲਈ ਸੀ। ਸਾਇਰਸ ਦਾ ਜਨਮ ਵੀ ਆਇਰਲੈਂਡ ਵਿੱਚ ਹੋਇਆ ਸੀ। ਉਸ ਦੇ ਭਰਾ ਦਾ ਨਾਂ ਸ਼ਾਪੁਰ ਹੈ। ਉਸ ਦੀਆਂ ਦੋ ਭੈਣਾਂ ਹਨ, ਲੈਲਾ ਅਤੇ ਅੱਲੂ। ਪਾਲਨਜੀ ਸ਼ਾਪੂਰਜੀ ਦੀ ਧੀ ਅੱਲੂ ਦਾ ਵਿਆਹ ਨੋਏਲ ਟਾਟਾ (Ratan Tata Step Brother) ਨਾਲ ਹੋਇਆ ਹੈ। ਨੋਏਲ ਰਤਨ ਟਾਟਾ ਦੇ ਸੌਤੇਲੇ ਭਰਾ ਹਨ।

  • The untimely demise of Shri Cyrus Mistry is shocking. He was a promising business leader who believed in India’s economic prowess. His passing away is a big loss to the world of commerce and industry. Condolences to his family and friends. May his soul rest in peace.

    — Narendra Modi (@narendramodi) September 4, 2022 " class="align-text-top noRightClick twitterSection" data=" ">

ਪੀਐਮ ਮੋਦੀ ਨੇ ਕੀਤਾ ਟਵੀਟ:
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਉੱਤੇ ਟਵੀਟ ਕਰਦਿਆਂ ਸਾਇਰਸ ਮਿਸਤਰੀ ਦੇ ਦੇਹਾਂਤ ਉੱਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਲਿਖਿਆ ਕਿ,"ਸਾਇਰਸ ਮਿਸਤਰੀ ਦਾ ਬੇਵਕਤੀ ਦਿਹਾਂਤ ਹੈਰਾਨ ਕਰਨ ਵਾਲਾ ਹੈ। ਉਹ ਇੱਕ ਹੋਨਹਾਰ ਵਪਾਰਕ ਨੇਤਾ ਸੀ ਜੋ ਭਾਰਤ ਦੀ ਆਰਥਿਕ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਸੀ। ਉਨ੍ਹਾਂ ਦੀ ਮੌਤ ਨਾਲ ਵਪਾਰ ਅਤੇ ਉਦਯੋਗ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।"

  • "टाटा सन्सचे माजी प्रमुख सायरस मिस्त्री यांच्या निधनाचे वृत्त ऐकून धक्का बसला.
    सायरस मिस्त्री हे केवळ एक यशस्वी उद्योजक नव्हते, तर उद्योग विश्वातील एक तरुण, उमदे आणि भविष्यवेधी व्यक्तिमत्त्व म्हणून त्यांच्याकडे पाहिले जात होते" - मुख्यमंत्री @mieknathshinde

    १/२

    — CMO Maharashtra (@CMOMaharashtra) September 4, 2022 " class="align-text-top noRightClick twitterSection" data=" ">

ਸੀਐਮ ਸ਼ਿੰਦੇ ਨੇ ਦੁੱਖ ਪ੍ਰਗਟਾਇਆ:
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦੁੱਖ ਪ੍ਰਗਟ ਕੀਤਾ ਹੈ। ਸ਼ਿੰਦੇ ਨੇ ਟਵੀਟ ਕੀਤਾ, ''ਟਾਟਾ ਸੰਨਜ਼ ਦੇ ਸਾਬਕਾ ਮੁਖੀ ਸਾਇਰਸ ਮਿਸਤਰੀ ਦੇ ਦੇਹਾਂਤ ਬਾਰੇ ਸੁਣ ਕੇ ਸਦਮਾ ਲੱਗਾ। ਉਹ ਨਾ ਸਿਰਫ ਇੱਕ ਸਫਲ ਉਦਯੋਗਪਤੀ ਸੀ ਬਲਕਿ ਉਦਯੋਗ ਵਿੱਚ ਇੱਕ ਨੌਜਵਾਨ, ਚਮਕਦਾਰ ਅਤੇ ਦੂਰਦਰਸ਼ੀ ਸ਼ਖਸੀਅਤ ਵਜੋਂ ਵੀ ਦੇਖਿਆ ਜਾਂਦਾ ਸੀ। ਇਹ ਬਹੁਤ ਵੱਡਾ ਨੁਕਸਾਨ ਹੈ। ਮੇਰੀ ਦਿਲੋਂ ਸ਼ਰਧਾਂਜਲੀ।"

ਇਹ ਵੀ ਪੜ੍ਹੋ: ਮਹਿੰਗਾਈ ਉਤੇ ਕਾਂਗਰਸ ਦੀ 'ਹੱਲਾ ਬੋਲ' ਰੈਲੀ, ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸੀਆਂ ਦਾ ਇਕੱਠ

Last Updated : Sep 4, 2022, 5:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.