ਨਵੀਂ ਦਿੱਲੀ: ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ (Union Minister Jyotiraditya Scindia) ਨੇ ਟਵੀਟ ਕੀਤਾ ਕਿ ਪਿਛਲੇ 7 ਦਿਨਾਂ ਵਿੱਚ ਰੋਮਾਨੀਆ ਅਤੇ ਮੋਲਡੋਵਾ ਤੋਂ 6222 ਭਾਰਤੀਆਂ ਨੂੰ ਕੱਢਿਆ ਗਿਆ ਹੈ। ਜਦਕਿ ਅਗਲੇ ਦੋ ਦਿਨਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾਵੇਗਾ।
-
रोमानिया और मोल्दोवा से पिछले 7 दिनों में 6,222 भारतीयों को निकाला गया। छात्रों को बुखारेस्ट (सीमा से 500 किमी) के बजाय सुसेवा (सीमा से 50 किमी) में उड़ानें संचालित करने के लिए लाया गया। अगले 2 दिनों में 1,050 छात्रों को निकाला जाएगा: केंद्रीय मंत्री ज्योतिरादित्य सिंधिया pic.twitter.com/rAt1gyPVaV
— ANI_HindiNews (@AHindinews) March 5, 2022 " class="align-text-top noRightClick twitterSection" data="
">रोमानिया और मोल्दोवा से पिछले 7 दिनों में 6,222 भारतीयों को निकाला गया। छात्रों को बुखारेस्ट (सीमा से 500 किमी) के बजाय सुसेवा (सीमा से 50 किमी) में उड़ानें संचालित करने के लिए लाया गया। अगले 2 दिनों में 1,050 छात्रों को निकाला जाएगा: केंद्रीय मंत्री ज्योतिरादित्य सिंधिया pic.twitter.com/rAt1gyPVaV
— ANI_HindiNews (@AHindinews) March 5, 2022रोमानिया और मोल्दोवा से पिछले 7 दिनों में 6,222 भारतीयों को निकाला गया। छात्रों को बुखारेस्ट (सीमा से 500 किमी) के बजाय सुसेवा (सीमा से 50 किमी) में उड़ानें संचालित करने के लिए लाया गया। अगले 2 दिनों में 1,050 छात्रों को निकाला जाएगा: केंद्रीय मंत्री ज्योतिरादित्य सिंधिया pic.twitter.com/rAt1gyPVaV
— ANI_HindiNews (@AHindinews) March 5, 2022
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ (Foreign Ministry spokesperson Arindam Bagchi) ਨੇ ਟਵੀਟ ਕੀਤਾ ਕਿ ਅਸੀਂ ਸੁਮੀ ਅਤੇ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਬਹੁਤ ਚਿੰਤਤ ਹਾਂ। ਸਾਡੇ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਗਲਿਆਰਾ ਬਣਾਉਣ ਲਈ ਤੁਰੰਤ ਜੰਗ ਨੂੰ ਰੋਕਣ ਲਈ ਕਈ ਚੈਨਲਾਂ ਰਾਹੀਂ ਰੂਸੀ ਅਤੇ ਯੂਕਰੇਨੀ ਸਰਕਾਰਾਂ 'ਤੇ ਸਖ਼ਤ ਦਬਾਅ ਪਾਇਆ ਗਿਆ ਹੈ।
ਅਰਿੰਦਮ ਬਾਗਚੀ (Foreign Ministry spokesperson Arindam Bagchi) ਨੇ ਕਿਹਾ ਕਿ ਅਸੀਂ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਚੌਕਸ ਅਤੇ ਸੁਰੱਖਿਅਤ ਰਹਿਣ ਲਈ ਕਿਹਾ ਹੈ। ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ 'ਤੇ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਮਤਲਬ ਦਾ ਜੋਖਮ ਨਾ ਚੁੱਕਣ। ਵਿਦੇਸ਼ ਮੰਤਰਾਲਾ ਅਤੇ ਸਾਡੇ ਦੂਤਾਵਾਸ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਹਨ।
ਇਹ ਵੀ ਪੜੋ: ਯੂਕਰੇਨ ਤੋਂ ਵਾਪਸ ਆਉਣ ਵਾਲੇ ਮੈਡੀਕਲ ਵਿਦਿਆਰਥੀ ਭਾਰਤ ਵਿੱਚ ਕਰ ਸਕਣਗੇ ਇੰਟਰਨਸ਼ਿਪ