ETV Bharat / bharat

ਐਕਸ਼ਨ ‘ਚ ਆਏ ਕੈਪਟਨ,ਕੈਪਟਨ ਹਨ ਸੀਜਨਲ ਰਾਜਨੀਤਕ, ਲੈਣਗੇ ਅਹਿਮ ਫੈਸਲਾ, - EXCLUSIVE ਅਤੇ EXPLAINER

ਕੱਲ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ETV BHARAT TOP NEWS BIG NEWS TODAY
ETV BHARAT TOP NEWS BIG NEWS TODAY
author img

By

Published : Sep 23, 2021, 6:03 AM IST

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਐਕਸ਼ਨ ‘ਚ ਆਏ ਕੈਪਟਨ, ਕਿਹਾ ਸਿੱਧੂ ਨੂੰ ਨਹੀਂ ਬਣਨ ਦਿਆਂਗਾ ਮੁੱਖ ਮੰਤਰੀ

ਕੈਪਟਨ ਅਮਰਿੰਦਰ ਸਿੰਘ ਤਗੜੇ ਹੋ ਗਏ ਹਨ। ਉਹ ਐਕਸ਼ਨ ਮੋਡ ਵਿੱਚ ਆ ਗਏ ਹਨ। ਮੁੱਖ ਮੰਤਰੀ ਦੀ ਕੁਰਸੀ ਖੁਸਣ ਤੋਂ ਬਾਅਦ ਉਨ੍ਹਾਂ ਪਹਿਲੀ ਵਾਰ ਸਖ਼ਤ ਐਲਾਨ ਕਰਦਿਆਂ ਕਹਿ ਦਿੱਤਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਪੂਰੀ ਵਾਹ ਲਾ ਦੇਣਗੇ, ਭਾਵੇਂ ਕੁਝ ਵੀ ਕਰਨਾ ਪੈ ਜਾਏ। ਪਿਛਲੇ ਇੱਕ ਹਫਤੇ ਤੋਂ ਚੱਲੇ ਆ ਰਹੇ ਘਟਨਾਕ੍ਰਮ ਵਿੱਚ ਇਹ ਪਹਿਲਾ ਮੌਕਾ ਹੈ ਕਿ ਉਹ ਆਪਣੇ ਤਲਖ਼ ਰੂਪ ਵਿੱਚ ਦਿਸੇ ਹਨ।

2. ਕੈਪਟਨ ਹਨ ਸੀਜਨਲ ਰਾਜਨੀਤਕ, ਲੈਣਗੇ ਅਹਿਮ ਫੈਸਲਾ

ਪੰਜਾਬ (Punjab) ਵਿੱਚ ਪਿਛਲੇ ਇੱਕ ਹਫਤੇ ਵਿੱਚ ਸਰਕਾਰ ਵਿੱਚ ਕਾਫ਼ੀ ਬਦਲਾਅ ਦੇਖਣ ਨੂੰ ਮਿਲੇ। ਮੁੱਖ ਮੰਤਰੀ ਵੀ ਨਵੇਂ ਚੁਣੇ ਗਏ ਕੈਪਟਨ ਅਮਰਿੰਦਰ ਸਿੰਘ (Captain Amrinder Singh)ਨੇ ਅਸਤੀਫਾ ਦਿੱਤਾ ਅਤੇ ਉਸ ਦੇ ਬਾਅਦ 5 ਨਾਵਾਂ ਉੱਤੇ ਮੋਹਰ ਲੱਗਦੇ-ਲੱਗਦੇ ਅੰਤ ਵਿੱਚ ਚਰਨਜੀਤ ਸਿੰਘ ਚੰਨੀ (Charanjit Singh Channi) ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ। ਉਸ ਦੇ ਬਾਅਦ ਤੋਂ ਹੀ ਇਹੋ ਸਵਾਲ ਉਠ ਰਿਹਾ ਹੈ ਕਿ ਹੁਣ ਸਾਬਕਾ ਮੁੱਖਮੰਤਰੀ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ, ਉਹ ਹੁਣ ਕੀ ਕਰਨਗੇ। ਉਨ੍ਹਾਂ ਦੇ ਕੋਲ ਹੁਣ ਕੀ ਆਪਸ਼ਨ ਹੈ। ਕੀ ਉਹ ਪਾਰਟੀ ਵਿੱਚ ਹੀ ਬਣੇ ਰਹਿਣਗੇ ਜਾਂ ਫੇਰ ਕਿਸੇ ਹੋਰ ਰਾਜਨੀਤਕ ਦਲ ਦਾ ਪੱਲਾ ਫੜਨਗੇ।

3. ਜਲਦ ਬਣੇਗਾ ਹਰਿਆਣਾ ਦਾ ਵੱਖ ਵਿਧਾਨ ਸਭਾ ਸਦਨ, ਪੰਜਾਬ ਯੂਨੀਵਰਸਿਟੀ 'ਚ ਵੀ ਮਿਲੇਗੀ ਹਿੱਸੇਦਾਰੀ

ਹਰਿਆਣਾ ਦੀ ਨਵੀਂ ਵਿਧਾਨ ਸਭਾ ਬਣਨ ਦਾ ਰਸਤਾ ਸਾਫ਼ (Haryana separate assembly house)ਹੋ ਗਿਆ ਹੈ। ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ (Haryana Vidhan Sabha Speaker Gyan Chand Gupta)ਦੀਆਂ ਤਿੰਨਾਂ ਮੰਗਾਂ ਕੇਂਦਰ ਸਰਕਾਰ ਨੇ ਮੰਨ ਲਈ ਹੈ।

4. ਵੱਡੇ ਵਾਅਦਿਆਂ ਦੇ ਦਬਾਅ ਹੇਠ ਨਵੀਂ ਸਰਕਾਰ !

ਪ੍ਰੈਸ ਕਾਨਫਰੰਸ ਵਿੱਚ ਇੱਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨੂੰ ਮੁੱਦਿਆਂ ਬਾਰੇ ਆਪਣੀ ਸਪੱਸ਼ਟ ਰਾਏ ਦਿੱਤੀ। ਉਹ ਬੇਅਦਬੀ ਦੇ ਮੁੱਦੇ 'ਤੇ ਜ਼ੋਰਦਾਰ ਬੋਲੇ, ਜੋ ਕਿ ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਮੁੱਦਾ ਹੈ। ਇਸ ਦੇ ਨਾਲ ਹੀ ਚੰਨੀ ਨੇ ਰੇਤ ਮਾਫੀਆ ਨੂੰ ਵੀ ਨਿਸ਼ਾਨਾ ਬਣਾਇਆ।

Explainer--

1. ਸਲਮਾਨ ਖਾਨ ਦੀ ਟ੍ਰਾਂਸਫਰ ਪਟੀਸ਼ਨ 'ਤੇ ਨਹੀਂ ਹੋਈ ਸੁਣਵਾਈ , 4 ਹਫਤਿਆਂ ਦਾ ਦਿੱਤਾ ਗਿਆ ਸਮਾਂ

ਤਬਾਦਲੇ ਦੀ ਪਟੀਸ਼ਨ (Transfer Petition) ਵਿੱਚ ਕਿਹਾ ਗਿਆ ਹੈ ਕਿ ਸਲਮਾਨ ਖਾਨ (Salman khan) ਦੇ ਕਾਲੇ ਹਿਰਨ ਦੇ ਸ਼ਿਕਾਰ ਨਾਲ ਜੁੜੇ ਮਾਮਲੇ (blackbuck hunting case) ਵਿੱਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਜੋਧਪੁਰ ਵਿੱਚ ਤਿੰਨ ਅਪੀਲਾਂ ਵਿਚਾਰ ਅਧੀਨ ਹਨ, ਜੋ ਕਿ ਇੱਕ ਹੀ ਮਾਮਲੇ ਨਾਲ ਸਬੰਧਤ ਹਨ। ਤਬਾਦਲੇ ਦੀ ਪਟੀਸ਼ਨ ਰਾਹੀਂ ਰਾਜਸਥਾਨ ਹਾਈ ਕੋਰਟ (Rajasthan High Court) ਵਿੱਚ ਹੀ ਇਨ੍ਹਾਂ ਤਿੰਨਾਂ ਅਪੀਲਾਂ ਦੀ ਸੁਣਵਾਈ ਦੀ ਅਪੀਲ ਕੀਤੀ ਗਈ ਹੈ।

Exclusive--

1. ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹਿਆ

ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਅਟੈਕ (Attack of the pink locust) ਕਾਰਨ ਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ। ਜਿਸ ਕਾਰਨ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਦਾ ਹਮਲਾ ਨਾ ਰੁਕਣ ਦੇ ਕਾਰਨ ਆਪਣੇ ਨਰਮੇ ਦੀ ਫਸਲ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਖੁਰਦ (Village Bhamme Khurd) ਵਿਖੇ ਕਿਸਾਨਾਂ ਵੱਲੋਂ ਆਪਣੇ ਨਰਮੇ ਦੀ ਫਸਲ ਨੂੰ ਨਸ਼ਟ ਕੀਤਾ ਗਿਆ ਅਤੇ ਦੁਖੀ ਮਨ ਦੇ ਨਾਲ ਕਿਹਾ ਕਿ ਸਰਕਾਰਾਂ ਦੀ ਮਾੜੀ ਬੇਰੁਖ਼ੀ ਦੇ ਕਾਰਨ ਹੀ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਗਈ ਫਸਲ ਨੂੰ ਨਸ਼ਟ (Destroy the crop) ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.