ETV Bharat / bharat

ਮੋਗਾ ਝੜਪ:17 ਕਿਸਾਨਾਂ ਆਗੂਆਂ ਸਣੇ 200 ਤੋਂ ਵੱਧ ਲੋਕਾਂ 'ਤੇ ਪਰਚੇ ਦਰਜ,ਸੁਖਬੀਰ ਬਾਦਲ ਨੇ ਗੱਲ ਪੰਜਾਬ ਦੀ ਪ੍ਰੋਗਰਾਮ ਮੁਲਤਵੀ ਕੀਤਾ, ਅਵਨੀ ਲੇਖਰਾ ਪੈਰਾਲੰਪਿਕ ‘ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ - ਈ.ਟੀ.ਵੀ ਭਾਰਤ

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ETV BHARAT TOP NEWS BIG NEWS TODAY
ETV BHARAT TOP NEWS BIG NEWS TODAY
author img

By

Published : Sep 4, 2021, 6:03 AM IST

  1. ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਮੋਗਾ ਝੜਪ:ਪੁਲਿਸ ਦਾ ਵੱਡਾ ਐਕਸ਼ਨ, 17 ਕਿਸਾਨਾਂ ਆਗੂਆਂ ਸਣੇ 200 ਤੋਂ ਵੱਧ ਲੋਕਾਂ 'ਤੇ ਪਰਚੇ ਦਰਜ

ਪੁਲਿਸ ਵੱਲੋਂ ਮੋਗਾ ਵਿਖੇ ਸੁਖਬੀਰ ਬਾਦਲ ਦੀ ਰੈਲੀ 'ਚ ਪੱਥਰਬਾਜ਼ੀ ਕਰਨ ਵਾਲੇ 17 ਕਿਸਾਨਾਂ ਆਗੂਆਂ ਸਣੇ 200 ਤੋਂ ਵੱਧ ਲੋਕਾਂ 'ਤੇ ਪਰਚੇ ਦਰਜ ਕੀਤੇ ਗਏ ਹਨ।

2. ਸੁਖਬੀਰ ਬਾਦਲ ਨੇ ਗੱਲ ਪੰਜਾਬ ਦੀ ਪ੍ਰੋਗਰਾਮ ਮੁਲਤਵੀ ਕੀਤਾ, ਕਿਸਾਨਾਂ ਦੇ ਵਿਰੋਧ ਉਪਰੰਤ ਲਿਆ ਫੈਸਲਾ

ਕਿਸਾਨਾਂ ਦੇ ਵਿਰੋਧ ਕਾਰਨ ਸ਼੍ਰੋਮਣੀ ਅਕਾਲੀ ਦਲ ਘਬਰਾਇਆ ਹੋਇਆ ਨਜਰ ਆ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਸ਼ੁਰੂ ਕੀਤਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਮੁਲਤਵੀ ਕਰ ਦਿੱਤਾ ਹੈ ਤੇ ਕਿਸਾਨ ਆਗੂਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਉਨ੍ਹਾਂ ਕੋਲੋਂ ਆਪਣੇ ਸੁਆਲਾਂ ਦਾ ਸਪਸ਼ਟੀਕਰਨ ਲੈਣ। ਇਹ ਪ੍ਰੋਗਰਾਮ ਛੇ ਦਿਨ ਤੱਕ ਮੁਲਤਵੀ ਰਹੇਗਾ।

3. ਅਵਨੀ ਲੇਖਰਾ ਪੈਰਾਲੰਪਿਕ ‘ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਨਿਸ਼ਾਨੇਬਾਜ ਅਵਨੀ ਲੇਖਰਾ ਨੇ ਸ਼ੁੱਕਰਵਾਰ ਨੂੰ ਟੋਕਿਓ ਖੇਡਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਐਸਐਚ-1 ਮੁਕਾਬਲੇ ਦਾ ਕਾਂਸੇ ਦਾ ਤਗਮਾ ਹਾਸਲ ਕੀਤਾ, ਜਿਸ ਦੇ ਨਾਲ ਉਹ ਦੋ ਪੈਰਾਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਤੀਵੀਂ ਖਿਡਾਰੀ ਬਣ ਗਈ।

4. ਭੁੱਲ ਬਖਸ਼ਾਉਣ ਨਾਨਕਮੱਤਾ ਪਹੁੰਚ ਰਾਵਤ ਨੇ ਲਾਇਆ ਝਾੜੂ, ਕੀਤੇ ਜੁੱਤੇ ਸਾਫ

ਭਾਜਪਾ ਅਤੇ ਆਮ ਆਦਮੀ ਪਾਰਟੀ ਸਮੇਤ ਕਈ ਹੋਰ ਸੰਗਠਨਾਂ ਨੇ ਹਰੀਸ਼ ਰਾਵਤ ਦੇ 'ਪੰਜ ਪਿਆਰਿਆਂ' ਦੇ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਸੀ। ਵਧਦੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਹਰੀਸ਼ ਰਾਵਤ ਨੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਦੁਆਰਾ ਨਾਨਕਮੱਤਾ ਸਾਹਿਬ ਵਿੱਚ ਪਹੁੰਚ ਝਾੜੂ ਲਗਾਕੇ ਅਤੇ ਜੁੱਤਿਆਂ ਦੀ ਸਫਾਈ ਕਰਕੇ ਮੁਆਫੀ ਮੰਗੀ ਹੈ।

5. ਮੁਜ਼ੱਫਰਨਗਰ ‘ਚ 5 ਸਤੰਬਰ ਨੂੰ ਰਚਾਂਗੇ ਇਤਿਹਾਸ-ਟਿਕੈਤ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਦੇ ਵੱਲੋਂ ਕੇਂਦਰ ਉੱਪਰ ਦਬਾਅ ਬਣਾਉਣ ਦੇ ਲਈ 5 ਸਤੰਬਰ ਨੂੰ ਯੂਪੀ ਦੇ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ।

Explainer--

  1. ਅਫਗਾਨਿਸਤਾਨ: ਮੁੱਲਾਂ ਬਰਾਦਰ ਹੋਣਗੇ ਨਵੀਂ ਸਰਕਾਰ ਦੇ ਮੁਖੀ

ਕਾਬਲ ਉੱਤੇ ਕਬਜੇ ਤੋਂ ਬਾਅਦ ਤਾਲਿਬਾਨ ਅਫਗਾਨਿਸਤਾਨ ਵਿੱਚ ਸਰਕਾਰ ਬਣਾਉਣ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਦੀ ਸਾਰੀ ਤਿਆਰੀ ਪੂਰੀ ਹੋ ਚੁੱਕੀ ਹੈ। ਮੁੱਲਾਂ ਬਰਾਦਰ ਸਰਕਾਰ ਦਾ ਮੁਖੀ ਹੋਵੇਗਾ। ਭਾਰਤ ਵਿੱਚ ਫੌਜੀ ਸਿੱਖਿਆ ਲੈਣ ਵਾਲਾ ਸ਼ੇਰ ਮੋਹੰਮਦ ਸਟੇਨਿਕਜਈ ਨੂੰ ਅਹਿਮ ਜ਼ਿੰਮੇਦਾਰੀ ਦਿੱਤੀ ਜਾ ਰਹੀ ਹੈ। ਇਸ ਦਾ ਐਲਾਨ ਅੱਜ ਸ਼ਾਮ ਹੋ ਸਕਦਾ ਹੈ।

Exclusive--

1.ਸਰਕਾਰੀ ਬਿਲ ‘ਤੇ ਏਸੀਆਂ ਦੀ ਠੰਡੀ ਹਵਾ ਦਾ ਅਨੰਦ ਮਾਣਦੇ ਬਾਬੂ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਖੇਤੀਬਾੜੀ ਅਫ਼ਸਰ ਆਪਣੇ ਪੱਧਰ ‘ਤੇ ਗਰਮੀ ਤੋਂ ਬਚਣ ਲਈ ਆਪਣੇ ਕਮਰਿਆਂ ਵਿੱਚ ਏ ਸੀ ਲਗਾ ਕੇ ਮਹਿਕਮੇ ਅਤੇ ਸਰਕਾਰ ਨੂੰ ਵੱਡੀ ਪੱਧਰ ‘ਤੇ ਚੂਨਾ ਲਗਾਇਆ ਜਾ ਰਿਹਾ। ਜਦੋਂ ਮੀਡੀਆ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਦੇਖਿਆ ਗਿਆ ਤਾਂ ਖੇਤੀਬਾੜੀ ਅਫ਼ਸਰ ਆਪਣੇ ਕਮਰਿਆਂ ਵਿੱਚ ਏਸੀ ਲਗਾ ਕੇ ਠੰਡੀ ਹਵਾ ਦਾ ਅਨੰਦ ਮਾਣਦੇ ਵਿਖਾਈ ਦਿੱਤੇ।ਜਾਣਕਾਰੀ ਅਨੁਸਾਰ ਇਨ੍ਹਾਂ ਲਗਾਏ ਗਏ ਏਸੀਆਂ ਦਾ ਸਾਰਾ ਖਰਚ ਖੇਤੀਬਾੜੀ ਵਿਭਾਗ ਨੂੰ ਦੇਣਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.