ਚੇਨਈ: ਲੈਨਿਨ ਰੇਚਾਹਨਾਥਨ (38) ਪੁਡੂਕੋਟਈ ਜ਼ਿਲ੍ਹੇ ਦੇ ਅਰਥਾੰਗੀ ਦਾ ਰਹਿਣ ਵਾਲਾ ਸੀ। ਉਹ ਈਟੀਵੀ ਭਾਰਤ ਤਾਮਿਲਨਾਡੂ ਮੀਡੀਆ, ਚੇਨਈ ਬਿਊਰੋ ਦੇ ਸੀਨੀਅਰ ਪੱਤਰਕਾਰ ਵਜੋਂ ਕੰਮ ਕਰ ਰਹੇ ਸਨ। ਉਹ ਵਾਤਾਵਰਣ ਦੀਆਂ ਖ਼ਬਰਾਂ ਨੂੰ ਜਨੂੰਨ ਅਤੇ ਸਮਾਜਿਕ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਵਰ ਕਰਦੇ ਸਨ। ਲੈਨਿਨ ਤਾਮਿਲਨਾਡੂ ਦੇ ਜਨਰਲ ਸਕੱਤਰੇਤ ਦੀਆਂ ਖ਼ਬਰਾਂ ਨੂੰ ਵੀ ਉਤਸੁਕਤਾ ਨਾਲ ਰਿਕਾਰਡ ਕਰਦੇ ਸਨ।
ਕਿੱਥੇ-ਕਿੱਥੇ ਕੀਤਾ ਕੰਮ: ਲੈਨਿਨ ਪਹਿਲਾਂ ਇੰਡੀਅਨ ਐਕਸਪ੍ਰੈਸ, ਡੀਟੀ ਨੈਕਸਟ ਅਤੇ ਡੇਕਨ ਕ੍ਰੋਨਿਕਲ ਵਰਗੇ ਅੰਗਰੇਜ਼ੀ ਅਖਬਾਰਾਂ ਲਈ ਵੀ ਕੰਮ ਕਰ ਚੁੱਕੇ ਹਨ। ਇੱਕ ਉੱਘੇ ਪੱਤਰਕਾਰ ਲੈਨਿਨ ਦਾ ਅੱਜ ਸ਼ਾਮ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।
ਪ੍ਰਮਾਤਾਮਾ ਅੱਗੇ ਅਰਦਾਸ : ਚੇਨਈ ਪ੍ਰੈੱਸ ਕਲੱਬ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਈਟੀਵੀ ਭਾਰਤ ਦੇ ਮੀਡੀਆ ਅਤੇ ਸਟਾਫ ਦੀ ਵੱਲੋਂ ਵੀ ਲੈਨਿਨ ਰੇਚਹਾਨਾਥਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰਮਾਤਾਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਪ੍ਰਮਾਤਾਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖ਼ਸ਼ੇ।
- ਹੈਦਰਾਬਾਦ 'ਚ ਪ੍ਰੇਮੀ ਨੇ ਪ੍ਰੇਮਿਕਾ ਨੂੰ ਟਰੱਕ ਅੱਗੇ ਦਿੱਤਾ ਧੱਕਾ, ਪ੍ਰੇਮਿਕਾ ਦੀ ਮੌਕੇ 'ਤੇ ਹੋਈ ਮੌਤ, ਮੁਲਜ਼ਮ ਪ੍ਰੇਮੀ ਫਰਾਰ
- Gaurikund Accident: ਗੌਰੀਕੁੰਡ ਹਾਦਸੇ 'ਚ ਲਾਪਤਾ 20 ਲੋਕਾਂ ਦਾ ਹਾਲੇ ਵੀ ਨਹੀਂ ਲੱਗਾ ਥਹੁ ਪਤਾ
- ਸੁਪਰੀਮ ਕੋਰਟ ਵੱਲੋ ਤਾਮਿਲਨਾਡੂ ਦੇ ਮੰਤਰੀ ਦੀ ਕਥਿਤ ਆਡੀਓ ਟੇਪ ਲੀਕ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ
- 7 ਮਹੀਨਿਆਂ ਤੋਂ ਭਗੌੜਾ 50 ਹਜ਼ਾਰ ਇਨਾਮੀ ਪਤਨੀ ਸ਼ਾਇਸਤਾ ਪਰਵੀਨ ਭਗੌੜਾ ਐਲਾਨ
- ਛੱਤੀਸਗੜ੍ਹ ਦੀ ਔਰਤ ਅਤੇ ਲੜਕਾ ਪੁਲਿਸ ਕੋਲ ਪਹੁੰਚੇ, ਧਰਮ ਪਰਿਵਰਤਨ ਵਿਰੁੱਧ ਹੋਇਆ ਹੰਗਾਮਾ
- ਸੁਪਰੀਮ ਕੋਰਟ ਵੱਲੋ ਤਾਮਿਲਨਾਡੂ ਦੇ ਮੰਤਰੀ ਦੀ ਕਥਿਤ ਆਡੀਓ ਟੇਪ ਲੀਕ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ
- Gaurikund Accident: ਗੌਰੀਕੁੰਡ ਹਾਦਸੇ 'ਚ ਲਾਪਤਾ 20 ਲੋਕਾਂ ਦਾ ਹਾਲੇ ਵੀ ਨਹੀਂ ਲੱਗਾ ਥਹੁ ਪਤਾ
- Brother-Sister Meets After 76 years: ਭਾਰਤ-ਪਾਕਿ ਦੀ ਵੰਡ ਸਮੇਂ ਵਿਛੜਿਆ ਪਰਿਵਾਰ, ਸ੍ਰੀ ਕਰਤਾਰਪੁਰ ਸਾਹਿਬ 'ਚ 76 ਸਾਲਾਂ ਬਾਅਦ ਮਿਲੇ ਭੈਣ-ਭਰਾ
- ਹਰਿਆਣਾ ਹਿੰਸਾ ਨੂੰ ਲੈ ਕੇ ਰਾਹੁਲ ਗਾਂਧੀ ਚਿੰਤਤ, ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ