ETV Bharat / bharat

ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ

ਅੱਜ ਦੁਨੀਆ ਭਰ ਵਿੱਚ ਵਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕੋਰੋਨਾ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ।

ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ
ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ
author img

By

Published : Jul 21, 2021, 8:03 AM IST

ਨਵੀਂ ਦਿੱਲੀ: ਦੇਸ਼ ਭਰ ਵਿੱਚ ਈਦ-ਉਲ-ਅਜਹਾ ਯਾਨੀ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਬਕਰੀਦ ਮਨਾਈ ਜਾ ਰਹੀ ਹੈ। ਇਸ ਦਿਨ ਨੂੰ ਕੁਰਬਾਨੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸਲਾਮਿਕ ਮਾਨਤਾਵਾਂ ਦੇ ਅਨੁਸਾਰ ਰਮਜਾਨ ਦੇ ਦੋ ਮਹੀਨੇ ਬਾਅਦ ਕੁਰਬਾਨੀ ਦਾ ਤਿਉਹਾਰ ਬਕਰੀਦ ਮਨਾਇਆ ਜਾਂਦਾ ਹੈ।

  • Delhi: We need to follow #COVID19 guidelines for the safety of ourselves & for our families in view of 3rd wave of COVID19. We had decided to allow limited people to offer namaz at Jama Masjid. 15-20 people offered prayers: Abdul Ghafoor Shah Bukhari, Shahi Imam, Jama Masjid pic.twitter.com/tjxcp0aMYU

    — ANI (@ANI) July 21, 2021 " class="align-text-top noRightClick twitterSection" data=" ">

ਇਸਦੇ ਚੱਲਦੇ ਦੇਸ਼ ਦੀਆਂ ਉੱਘੀਆਂ ਹਸਤੀਆਂ ਵੱਲੋਂ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵਿਦੇਸ਼ਾਂ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਜਾਮਾ ਮਸਜਿਦ ਦੇ ਵਿੱਚ ਵੀ ਮੁਸਲਿਮ ਭਾਈਚਾਰੇ ਦੇ ਲੋਕ ਪਹੁੰਚ ਰਹੇ ਹਨ ਤੇ ਨਮਾਜ ਅਦਾ ਕਰ ਇੱਕ ਦੂਜੇ ਨੂੰ ਵਧਾਈ ਦੇ ਰਹੇ ਹਨ ਹਾਲਾਂਕਿ ਕੋਰੋਨਾ ਕਾਰਨ ਇਸ ਵਾਰ ਈਦ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਮਨਾਈ ਜਾ ਰਹੀ ਹੈ।

  • Eid Mubarak to all fellow citizens. Eid-uz-Zuha is a festival to express regard for spirit of love & sacrifice & to work together for unity&fraternity in an inclusive society. Let us resolve to follow COVID guidelines & work for happiness of all, tweets President Ram Nath Kovind pic.twitter.com/TpAArtL5lc

ਈਦ-ਉਲ-ਅਜਹਾ ਯਾਨੀ ਬਕਰੀਦ ਦਾ ਤਿਉਹਾਰ ਮੁਸਲਮਾਨਾਂ ਲਈ ਈਦ-ਉਲ-ਫੀਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਹੈ। ਇਸ ਦਿਨ ਈਦਗਾਹ ਜਾਂ ਮਸਜੀਦਾਂ ਚ ਨਮਾਜ ਅਦਾ ਕੀਤੀ ਜਾਂਦੀ ਹੈ। ਇਸ ਦਿਨ ਬਕਰੇ ਜਾਂ ਦੂਜੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।

  • Delhi: People are cooperating with us and maintaining #COVID19 appropriate behaviour. Otherwise, it's a very crowded area (Jama Masjid). Imam Sahab has also made an announcement here and appeal people to offer namaz at home: Jasmeet Singh, DCP Central District, Delhi Police pic.twitter.com/zn51DD1j8F

ਮੰਨਿਆ ਜਾਂਦਾ ਹੈ ਕਿ ਹਜਰਤ ਇਬ੍ਰਾਹੀਮ ਆਪਣੇ ਪੁੱਤਰ ਇਸਮਾਈਲ ਨੂੰ ਇਸੇ ਦਿਨ ਖੁਦਾ ਦੇ ਲਈ ਕੁਰਬਾਨ ਕਰਨ ਜਾ ਰਹੇ ਸੀ। ਉਸ ਸਮੇਂ ਖੁਦਾ ਨੇ ਉਨ੍ਹਾਂ ਦੇ ਬੇਟੇ ਨੂੰ ਜੀਵਨਦਾਨ ਦਿੱਤਾ ਸੀ। ਇਸੇ ਕਾਰਨ ਇਹ ਦਿਨ ਉਨ੍ਹਾਂ ਨੂੰ ਸਮਰਪਿਤ ਹੈ। ਇਸੇ ਦੇ ਚੱਲਦੇ ਅੱਜਯਾਨੀ ਕਿ 21 ਜੁਲਾਈ ਨੂੰ ਬਰਕੀਦ ਦਾ ਤਿਉਹਾਰ ਦੁਨੀਆ ਭਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ।

ਇਹੀ ਵੀ ਪੜ੍ਹੋ:Eid al Adha 2021: 21 ਜੁਲਾਈ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ ਈਦ-ਉਲ-ਅਜ਼ਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.