ਮਾਊ: ਯੂਪੀ ਪੁਲਿਸ ਹਮੇਸ਼ਾ ਹੀ ਆਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ, ਕਾਰਵਾਈ ਕਰ ਕੇ ਕਦੇ ਪੁਲਿਸ ਵਾਲੇ ਨਾਮ 'ਤੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਦੇ ਹਨ ਤੇ ਕਦੇ ਪੂਰੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰਨ ਦਾ ਕੰਮ ਕਰਦੇ ਹਨ। ਪੁਲਿਸ ਦੀ ਸਾਖ ਨੂੰ ਢਾਹ ਲਾਉਣ ਵਾਲੀ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜੋ:- ਊਧਵ ਠਾਕਰੇ ਹੀ ਰਹਿਣਗੇ ਸ਼ਿਵ ਸੈਨਾ ਮੁਖੀ, ਬਾਗ਼ੀ ਧੜੇ ਨੂੰ ਨਹੀਂ ਹੈ ਮਾਨਤਾ: ਸਾਂਸਦ ਅਰਵਿੰਦ ਸਾਵੰਤ
ਵਾਇਰਲ ਵੀਡੀਓ 'ਚ ਕੈਦੀ ਨੂੰ ਮਾਊ ਅਦਾਲਤ 'ਚ ਲਿਆਉਣ ਵਾਲਾ ਪੁਲਿਸ ਮੁਲਾਜ਼ਮ ਸ਼ਰਾਬੀ ਨਜ਼ਰ ਆ ਰਿਹਾ ਹੈ। ਸ਼ਰਾਬੀ ਕਾਂਸਟੇਬਲ ਅਦਾਲਤ ਦੇ ਅਹਾਤੇ ਵਿੱਚ ਹੰਗਾਮਾ ਕਰ ਰਿਹਾ ਹੈ।
ਇਹ ਵੀ ਪੜੋ:- ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਨਿਰਣਾਇਕ ਤੌਰ 'ਤੇ ਅੱਤਵਾਦ 'ਤੇ ਕਾਬੂ ਪਾਇਆ: ਸ਼ਾਹ
ਆਸਪਾਸ ਮੌਜੂਦ ਲੋਕ ਪੁਲਿਸ ਮੁਲਾਜ਼ਮਾਂ ਦੀ ਇਸ ਹਰਕਤ ਦਾ ਮਜ਼ਾਕ ਉਡਾ ਰਹੇ ਹਨ। ਸਿਪਾਹੀ ਦੇ ਸ਼ਰਾਬੀ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਸੁਪਰਡੈਂਟ ਨੇ ਨਸ਼ਾ ਕਰਨ ਵਾਲੇ ਖਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਕਿਹਾ ਹੈ।
ਇਹ ਵੀ ਪੜੋ:- 7 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ, ਇੱਕ ਮੁਲਜ਼ਮ ਹਮਉਮਰ