ETV Bharat / bharat

DGCA ਨੇ ਸਪਾਈਸਜੈੱਟ ਦੇ ਪਾਇਲਟ ਦਾ ਲਾਇਸੈਂਸ ਕੀਤਾ ਮੁਅੱਤਲ - THE LICENCE OF PILOT IN COMMAND OF A SPICEJET FLIGHT

ਡੀਜੀਸੀਏ ਨੇ ਸਪਾਈਸਜੈੱਟ ਦੇ ਪਾਇਲਟ ਲਾਇਸੈਂਸ ਨੂੰ ਛੇ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ। ਮਈ ਵਿਚ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ ਭਰਨ ਵਾਲਾ ਸਪਾਈਸਜੈੱਟ ਬੋਇੰਗ B737 ਜਹਾਜ਼ SG-945 ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਇਸ ਫਲਾਈਟ ਵਿਚ 12 ਯਾਤਰੀਆਂ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤ ਕੁੱਲ 15 ਲੋਕ ਜ਼ਖਮੀ ਹੋ ਗਏ

SPICEJET FLIGHT
SPICEJET FLIGHT
author img

By

Published : Aug 20, 2022, 1:56 PM IST

ਨਵੀਂ ਦਿੱਲੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਪਾਈਸ ਜੈੱਟ (SpiceJet) ਦੀ ਉਡਾਣ ਦੇ ਪਾਇਲਟ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਡੀਜੀਸੀਏ (DGCA) ਨੇ ਕੋ-ਪਾਇਲਟ ਦੇ ਇਨਪੁਟ ਨੂੰ ਨਜ਼ਰਅੰਦਾਜ਼ ਕਰਨ 'ਤੇ ਇਹ ਕਾਰਵਾਈ ਕੀਤੀ ਹੈ। ਡੀਜੀਸੀਏ ਨੇ ਸਪਾਈਸਜੈੱਟ ਦੇ ਪਾਇਲਟ ਲਾਇਸੈਂਸ ਨੂੰ ਛੇ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਈ ਦੇ ਮਹੀਨੇ ਸਪਾਈਸਜੈੱਟ ਦੇ ਬੋਇੰਗ ਬੀ737 ਏਅਰਕ੍ਰਾਫਟ SG-945, ਜਿਸ ਨੇ ਐਤਵਾਰ ਨੂੰ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ ਭਰੀ ਸੀ, ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਫਲਾਈਟ 'ਚ 12 ਯਾਤਰੀਆਂ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤ ਕੁੱਲ 15 ਲੋਕ ਜ਼ਖਮੀ ਹੋ ਗਏ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ (Directorate General of Civil Aviation) ਨੇ ਜਾਂਚ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਸਪਾਈਸ ਜੈੱਟ ਦੇ ਬੁਲਾਰੇ ਨੇ ਕਿਹਾ ਕਿ ਦੁਰਘਟਨਾ ਦੇ ਨਤੀਜੇ ਵਜੋਂ ਬਦਕਿਸਮਤੀ ਨਾਲ ਕੁਝ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ।

  • DGCA suspended the licence of pilot-in-command (PIC) of a SpiceJet flight for 6 months after he ignored the co-pilot's input. The Boeing B737 aircraft on May 1 from Mumbai to Durgapur encountered severe turbulence during descent, resulting in injuries to a few passengers: Sources https://t.co/YvY23YI0Ud pic.twitter.com/9sZzNkHbbx

    — ANI (@ANI) August 20, 2022 " class="align-text-top noRightClick twitterSection" data=" ">

ਦੁਰਗਾਪੁਰ ਪਹੁੰਚਣ 'ਤੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਕਈ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਸਪਾਈਸਜੈੱਟ (SpiceJet) ਦਾ ਬੋਇੰਗ B737 ਜਹਾਜ਼ (Boeing B737 aircraft) ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ

ਇਹ ਵੀ ਪੜ੍ਹੋ:- ਪਹਾੜ ਡਿੱਗਣ ਕਾਰਨ ਭਾਰੀ ਨੁਕਸਾਨ, ਦੇਖੋ ਖੌਫਨਾਕ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.