ETV Bharat / bharat

ਸ਼ਰਧਾਲੂ ਨੇ ਤਿਰੂਪਤੀ ਮੰਦਰ ਨੂੰ 3 ਕਰੋੜ ਰੁਪਏ ਦੇ ਅਨੌਖੇ ਗਹਿਣੇ ਦਿੱਤਾ ਦਾਨ - ਗਹਿਣਿਆਂ ਦਾ ਭਾਰ ਲਗਭਗ 5.3 ਕਿਲੋ

ਸ਼ਰਧਾਲੂ ਦੁਆਰਾ ਸੋਨੇ, ਹੀਰੇ ਅਤੇ ਰੂਬੀ ਨਾਲ ਜੜੀ 'ਵਰਦਾ-ਕਟੀ ਹਸਤ' ਦੀ ਜੋੜੀ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਨੂੰ ਦਾਨ ਕੀਤੇ ਗਏ ਹਨ। ਦੱਸ ਦਈਏ ਕਿ ਗਹਿਣਿਆਂ ਦਾ ਭਾਰ ਲਗਭਗ 5.3 ਕਿਲੋ ਸੀ ਅਤੇ ਇਸਦੀ ਕੀਮਤ ਲਗਭਗ 3 ਕਰੋੜ ਰੁਪਏ ਹੈ।

ਸ਼ਰਧਾਲੂ ਨੇ ਦਾਨ ਕੀਤੇ ਹੀਰੇ ਸੋਨੇ ਨਾਲ ਬਣੇ ਹੱਥ

author img

By

Published : Dec 11, 2021, 11:50 AM IST

Updated : Dec 11, 2021, 12:28 PM IST

ਚੰਡੀਗੜ੍ਹ: ਤਿਰੁਮਾਲਾ ਦੇ ਪ੍ਰਾਚੀਨ ਪਹਾੜੀ ਅਸਥਾਨ 'ਤੇ ਭਗਵਾਨ ਵੈਂਕਟੇਸ਼ਵਰ ਦੇ ਦੇਵਤੇ ਦੀਆਂ ਹਥੇਲੀਆਂ ਨੂੰ ਸਜਾਉਣ ਲਈ ਰਤਨ ਜੜੇ ਸੋਨੇ-ਹੀਰੇ ਦੇ ਦਸਤਾਨੇ ਦੀ ਇੱਕ ਸ਼ਾਹੀ ਭੇਟ ਸ਼ੁੱਕਰਵਾਰ ਨੂੰ ਇੱਕ ਸ਼ਰਧਾਲੂ ਦੁਆਰਾ ਦਾਨ ਦਿੱਤੀ ਗਈ। ਸ਼ਰਧਾਲੂ ਵੱਲੋਂ ਇਹ ਦਾਨ ਆਪਣੀ ਸੁੱਖਣਾ ਦੀ ਪੂਰਤੀ ਵਜੋਂ ਕੀਤੀ ਗਈ ਹੈ।

  • Andhra Pradesh: A pair of 'Varada-Kati Hastas', made of gold and studded with diamonds and rubies, were donated to Sri Venkateswara Swamy Temple in Tirumala by a devotee. The ornaments weighed around 5.3 kgs and worth about Rs 3 crores. pic.twitter.com/wX0ToHp6rw

    — ANI (@ANI) December 11, 2021 " class="align-text-top noRightClick twitterSection" data=" ">

ਦੱਸ ਦਈਏ ਕਿ ਗਹਿਣਿਆਂ ਦਾ ਭਾਰ ਲਗਭਗ 5.3 ਕਿਲੋ ਸੀ ਅਤੇ ਇਸਦੀ ਕੀਮਤ ਲਗਭਗ 3 ਕਰੋੜ ਰੁਪਏ ਹੈ। ਇਨ੍ਹਾਂ ਗਹਿਣਿਆਂ ਦੀ ਚਰਚਾਵਾਂ ਹਰ ਪਾਸੇ ਹੋ ਰਹੀਆਂ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਹਿਰ ਦੇ ਇੱਕ ਸੁਨਿਆਰੇ ਵੱਲੋਂ ਪਰਿਵਾਰਿਕ ਮੈਂਬਰਾਂ ਨਾਲ 'ਵਰਦਾ-ਕਟੀ ਹਸਤ' ਦੀ ਜੋੜੀ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਨੂੰ ਦਾਨ ਕੀਤੇ ਗਏ ਹਨ। ਮੰਦਿਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮੰਦਰ ਧੰਨ ਨਾਲ ਭਰਪੂਰ ਮੰਦਿਰ ਹੈ।

ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਲਗਭਗ 5.3 ਕਿਲੋਗ੍ਰਾਮ ਵਜ਼ਨ ਅਤੇ 3 ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਦੇ ਗਹਿਣੇ ਦੋ ਹਜ਼ਾਰ ਸਾਲ ਪੁਰਾਣੇ ਪਹਾੜੀ ਅਸਥਾਨ ਦੇ ਅੰਦਰਲੇ ਪਾਵਨ ਅਸਥਾਨ 'ਤੇ ਭਗਵਾਨ ਵੈਂਕਟੇਸ਼ਵਰ ਦੇ ਮੁੱਖ ਦੇਵਤੇ ਨੂੰ ਸੁਸ਼ੋਭਿਤ ਕਰਨਗੇ। ਸ਼ਰਧਾਲੂ ਵੱਲੋਂ ਇਹ ਦਾਨ ਆਪਣੀ ਸੁੱਖਣਾ ਦੀ ਪੂਰਤੀ ਵਜੋਂ ਕੀਤੀ ਗਈ ਹੈ।

ਇਹ ਵੀ ਪੜੋ: PM ਮੋਦੀ ਯੂਪੀ ਦੇ ਬਲਰਾਮਪੁਰ ’ਚ ਸਰਯੂ ਨਹਿਰ ਰਾਸ਼ਟਰੀ ਪ੍ਰੋਜੈਕਟ ਦਾ ਕਰਨਗੇ ਉਦਘਾਟਨ

Last Updated : Dec 11, 2021, 12:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.