ਚੇੱਨਈ: ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਪ੍ਰਭਾਵ ਕਾਰਨ ਚੇਨਈ ਅਤੇ ਇਸ ਦੇ ਆਸ-ਪਾਸ ਦੇ ਜ਼ਿਲਿਆਂ 'ਚ ਸੋਮਵਾਰ ਨੂੰ ਭਾਰੀ ਬਾਰਿਸ਼ ਜਾਰੀ ਰਹੀ। ਇਹ ਤੂਫਾਨ 5 ਦਸੰਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਤੱਕ ਪਹੁੰਚਣ ਦੀ ਸੰਭਾਵਨਾ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ। ਨਗਰ ਨਿਗਮ ਦੇ ਕਰਮਚਾਰੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਜਮ੍ਹਾਂ ਹੋਏ ਪਾਣੀ ਨੂੰ ਕੱਢਣ ਲਈ ਯਤਨਸ਼ੀਲ ਹਨ। ਤੇਜ਼ ਹਵਾਵਾਂ ਦੇ ਨਾਲ-ਨਾਲ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਹੋ ਗਈ ਅਤੇ ਇੰਟਰਨੈੱਟ ਸੇਵਾ ਠੱਪ ਹੋ ਗਈ।
-
#WATCH | Tamil Nadu: Several parts of Chennai witness severe waterlogging due to heavy rainfall.
— ANI (@ANI) December 4, 2023 " class="align-text-top noRightClick twitterSection" data="
(Visuals from Kubera Nagar, Madipakkam) pic.twitter.com/HJnasBh55q
">#WATCH | Tamil Nadu: Several parts of Chennai witness severe waterlogging due to heavy rainfall.
— ANI (@ANI) December 4, 2023
(Visuals from Kubera Nagar, Madipakkam) pic.twitter.com/HJnasBh55q#WATCH | Tamil Nadu: Several parts of Chennai witness severe waterlogging due to heavy rainfall.
— ANI (@ANI) December 4, 2023
(Visuals from Kubera Nagar, Madipakkam) pic.twitter.com/HJnasBh55q
ਸੂਤਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਚੇਨਈ ਹਵਾਈ ਅੱਡੇ ਦਾ ਸੰਚਾਲਨ ਸਵੇਰੇ 9:40 ਤੋਂ 11:40 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਨਵੇਅ ਅਤੇ ਟਾਰਮੈਕ ਵੀ ਬੰਦ ਹਨ। ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਪ੍ਰਭਾਵ ਕਾਰਨ ਚੇਨਈ ਅਤੇ ਆਲੇ-ਦੁਆਲੇ ਦੇ ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵੱਲੁਰ ਜ਼ਿਲਿਆਂ 'ਚ ਐਤਵਾਰ ਦੇਰ ਰਾਤ ਤੋਂ ਭਾਰੀ ਬਾਰਿਸ਼ ਜਾਰੀ ਹੈ।
- MOUNT MERAPI VOLCANO: ਸੁਮਾਤਰਾ ਦੇ ਟਾਪੂ 'ਤੇ ਫਟਿਆ ਜਵਾਲਾਮੁਖੀ, ਪਰਬਤਰੋਹੀ ਹੋਏ ਲਾਪਤਾ
- 760 flights canceled in germany: ਭਾਰੀ ਬਰਫਬਾਰੀ ਕਾਰਨ ਮਿਊਨਿਖ ਹਵਾਈ ਅੱਡੇ ਤੋਂ 760 ਉਡਾਣਾਂ ਰੱਦ, ਲੋਕਾਂ ਨੂੰ ਕੀਤੀ ਅਹਿਮ ਅਪੀਲ
- NEW DISEASE IN CHINA: ਚੀਨ 'ਚ ਨਵੀਂ ਬੀਮਾਰੀ ਕਾਰਨ ਹਫੜਾ-ਦਫੜੀ, ਕੋਵਿਡ ਵਰਗੀ ਹੋ ਸਕਦੀ ਹੈ ਸਥਿਤੀ !
![CYCLONE MICHAUNG WREAKS HAVOC IN CHENNAI HEAVY RAINS DISRUPT NORMAL LIFE FLIGHTS AND TRAINS CANCELED](https://etvbharatimages.akamaized.net/etvbharat/prod-images/04-12-2023/20185318_688_20185318_1701701246895.png)
ਸੂਤਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਚੇਨਈ ਹਵਾਈ ਅੱਡੇ ਦਾ ਸੰਚਾਲਨ ਸਵੇਰੇ 9:40 ਤੋਂ 11:40 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਨਵੇਅ ਅਤੇ ਟਾਰਮੈਕ ਵੀ ਬੰਦ ਹਨ। ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਪ੍ਰਭਾਵ ਕਾਰਨ ਚੇੱਨਈ ਅਤੇ ਆਲੇ-ਦੁਆਲੇ ਦੇ ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵੱਲੁਰ ਜ਼ਿਲਿਆਂ 'ਚ ਐਤਵਾਰ ਦੇਰ ਰਾਤ ਤੋਂ ਭਾਰੀ ਬਾਰਿਸ਼ ਜਾਰੀ ਹੈ।