ਨਵੀਂ ਦਿੱਲੀ: ਭਾਰਤ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,806 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 3,09,87,880 ਹੋ ਗਈ ਹੈ। 581 ਮੌਤਾਂ ਤੋਂ ਬਾਅਦ ਹੁਣ ਕੋਰੋਨਾ ਸੰਕਰਮਣ ਨਾਲ ਹੋਈਆਂ ਮੌਤਾਂ ਦੀ ਕੁੱਲ ਗਿਣਤੀ 4,11,989 ਹੋ ਗਈ ਹੈ।
ਇਸ ਦੇ ਨਾਲ ਹੀ 39,130 ਨਵੇਂ ਡਿਸਚਾਰਜ ਤੋਂ ਬਾਅਦ ਕੁੱਲ ਡਿਸਚਾਰਜ ਦੀ ਗਿਣਤੀ 3,01,43,85 ਹੋਈ ਹੈ। ਦੇਸ਼ ’ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4,32,041 ਹੈ।
- " class="align-text-top noRightClick twitterSection" data="">
ਦੇਸ਼ ਦੇ ਅੰਦਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ 34,97,058 ਵੈਕਸੀਨ ਲਗਾਈ ਗਈ ਹੈ। ਜਿਸ ਮਗਰੋਂ ਕੁੱਲ ਵੈਕਸੀਨੇਸ਼ਨ ਦਾ ਅਕੰੜਾ 39,13,40,491 ਹੋ ਗਿਆ ਹੈ।
ਸਿਹਤ ਮੰਤਰਾਲੇ ਦੇ ਮੁਤਾਬਕ, ਦੇਸ਼ 'ਚ ਕੋਰੋਨਾ ਵਾਇਰਸ ਦਾ ਰਿਕਵਰੀ ਰੇਟ ਹੁਣ 97.28% ਹੈ। ਕੋਰੋਨਾ ਸੰਕਰਮਣ ਦੇ ਰੋਜ਼ਾਨਾ ਪੌਜ਼ੀਟੀਵ ਰੇਟ 2.15% ਹੈ।
-
43,80,11,958 samples tested for #COVID19 up to 14th July 2021. Of these, 19,43,488 samples were tested yesterday: Indian Council of Medical Research (ICMR) pic.twitter.com/YYNaoDN7BQ
— ANI (@ANI) July 15, 2021 " class="align-text-top noRightClick twitterSection" data="
">43,80,11,958 samples tested for #COVID19 up to 14th July 2021. Of these, 19,43,488 samples were tested yesterday: Indian Council of Medical Research (ICMR) pic.twitter.com/YYNaoDN7BQ
— ANI (@ANI) July 15, 202143,80,11,958 samples tested for #COVID19 up to 14th July 2021. Of these, 19,43,488 samples were tested yesterday: Indian Council of Medical Research (ICMR) pic.twitter.com/YYNaoDN7BQ
— ANI (@ANI) July 15, 2021
ਇਸ ਤੋਂ ਭਾਰਤ 'ਚ ਕੁੱਲ ਕੋਰੋਨਾ ਵਾਇਰਸ ਦੇ ਲਈ 19,43,488 ਸੈਂਪਲ ਟੇਸਟ ਕੀਤੇ ਗਏ। ਹੁਣ ਤੱਕ 43,80,11,958 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਇਹ ਕਾਨੂੰਨ ਨਹੀਂ ਹਨ ਲਾਗੂ, ਚਰਚਾ ਦੀ ਉੱਠੀ ਮੰਗ...