ETV Bharat / bharat

ਨਵਜੋਤ ਸਿੱਧੂ ਨੂੰ ਪਾਕਿਸਤਾਨ ਤੋਂ 'ਵਧਾਈਆਂ ਜੀ ਵਧਾਈਆਂ'

ਪਾਕਿਸਤਾਨ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਣ ਤੇ ਵਧ ਵਧਾਈਆਂ ਦਿੱਤੀਆਂ ਹਨ। ਪੀਐਸਜੀਪੀਸੀ (PSGPC) ਨੇ ਵਧਾਈਆਂ ਆਪਣੇ ਟਵਿਟਰ ਹੈਂਡਲ ਤੇ ਟਵਿਟ ਕਰ ਦਿੱਤੀਆਂ ਹਨ।

ਸਿੱਧੂ ਨੂੰ ਪਾਕਿਸਤਾਨ ਤੋ ਮਿਲੀਆ ਵਧਾਈਆਂ
ਸਿੱਧੂ ਨੂੰ ਪਾਕਿਸਤਾਨ ਤੋ ਮਿਲੀਆ ਵਧਾਈਆਂ
author img

By

Published : Jul 25, 2021, 6:27 PM IST

ਚੰਡੀਗੜ੍ਹ:ਪਾਕਿਸਤਾਨ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਣ ਤੇ ਵਧ ਵਧਾਈਆਂ ਦਿੱਤੀਆਂ ਹਨ। ਪੀਐਸਜੀਪੀਸੀ (PSGPC) ਨੇ ਵਧਾਈਆਂ ਆਪਣੇ ਟਵਿਟਰ ਹੈਂਡਲ ਤੇ ਟਵਿਟ ਕਰ ਦਿੱਤੀਆਂ ਹਨ।

  • PSGPC extend its heartiest congratulations to Mr. NAVJOT SINGH SIDHU on becoming the congress President of Indian Punjab. This is a proud moment for Sikh Community through out the world.
    PSGPC also urges that Mr. Sidhu should play its role in reopening of Kartarpur Corridor pic.twitter.com/G53L91TPRg

    — Pakistan Sikh Gurdwara Parbandhak Committee (@parbhandak) July 25, 2021 " class="align-text-top noRightClick twitterSection" data=" ">

ਉਨ੍ਹਾਂ ਲਿਖਿਆਂ ਹੈ ਕਿ ਇਹ ਪੂਰੀ ਦੁਨੀਆ ਵਿਚ ਸਿੱਖ ਕੌਮ ਲਈ ਇਕ ਮਾਣ ਵਾਲਾ ਪਲ ਹੈ। ਪੀਐਸਜੀਪੀਸੀ (PSGPC) ਨੇ ਕਿਹਾ ਅਸੀਂ ਸਿੱਧੂ ਨੂੰ ਅਪੀਲ ਕਰਦੇ ਹਾਂ ਕਿ ਉਹ ਕਰਤਾਰਪੁਰ ਲਾਂਘੇ ਨੂੰ ਖੁਲਵਾਉਣ ਲਈ ਫਿਰ ਤੋ ਆਪਣੀ ਭੂਮਿਕਾ ਅਦਾ ਕਰਨ

ਇਹ ਵੀ ਪੜ੍ਹੋ :-ਨਿਹੰਗ ਨੇ ਚੱਲਦੀ ਕਾਰ ਦੇ ਗੰਢਾਸਾ ਮਾਰ ਭੰਨ੍ਹਿਆ ਸ਼ੀਸ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.