ਸ਼੍ਰੀਨਗਰ: ਅਮਰਨਾਥ ਗੁਫਾ 'ਚ ਬੱਦਲ ਫਟਣ ਨਾਲ ਹੋਈ ਤਬਾਹੀ ਅਜੇ ਰੁਕੀ ਨਹੀਂ ਹੈ, ਇਸੇ ਦੌਰਾਨ ਜੰਮੂ ਦੇ ਡੋਡਾ ਜ਼ਿਲੇ ਦੇ ਡੋਡਾ 'ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਕਾਰਨ ਕਈ ਵਾਹਨ ਅਤੇ ਮਕਾਨ ਮਲਬੇ ਹੇਠਾਂ ਦਬ ਗਏ ਹਨ।
-
Doda, J&K | Today at around 4 am, a cloudburst was reported at Gunti Forest uphills of Thathri Town. No casualties were reported. Some vehicles were stuck and the highway was blocked for some time, but it has now been restored for the movement of traffic: SSP Doda Abdul Qayoom pic.twitter.com/wuXYIH845z
— ANI (@ANI) July 9, 2022 " class="align-text-top noRightClick twitterSection" data="
">Doda, J&K | Today at around 4 am, a cloudburst was reported at Gunti Forest uphills of Thathri Town. No casualties were reported. Some vehicles were stuck and the highway was blocked for some time, but it has now been restored for the movement of traffic: SSP Doda Abdul Qayoom pic.twitter.com/wuXYIH845z
— ANI (@ANI) July 9, 2022Doda, J&K | Today at around 4 am, a cloudburst was reported at Gunti Forest uphills of Thathri Town. No casualties were reported. Some vehicles were stuck and the highway was blocked for some time, but it has now been restored for the movement of traffic: SSP Doda Abdul Qayoom pic.twitter.com/wuXYIH845z
— ANI (@ANI) July 9, 2022
ਜੰਮੂ-ਕਸ਼ਮੀਰ ਦੇ ਡੋਡਾ ਦੇ ਐੱਸਐੱਸਪੀ ਅਬਦੁਲ ਕਯੂਮ ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਥਾਥਰੀ ਟਾਊਨ ਦੇ ਗੁੰਟੀ ਜੰਗਲ ਵਿੱਚ ਬੱਦਲ ਫਟਣ ਦੀ ਸੂਚਨਾ ਮਿਲੀ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕੁਝ ਵਾਹਨ ਫਸ ਗਏ ਅਤੇ ਹਾਈਵੇਅ ਨੂੰ ਕੁਝ ਸਮੇਂ ਲਈ ਜਾਮ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ।
-
#Visuals Flash flood due to cloud burst in Doda's Thathri village, in Jammu & Kashmir. 2 people missing; rescue operations underway. pic.twitter.com/e3vUPPhszq
— ANI (@ANI) July 20, 2017 " class="align-text-top noRightClick twitterSection" data="
">#Visuals Flash flood due to cloud burst in Doda's Thathri village, in Jammu & Kashmir. 2 people missing; rescue operations underway. pic.twitter.com/e3vUPPhszq
— ANI (@ANI) July 20, 2017#Visuals Flash flood due to cloud burst in Doda's Thathri village, in Jammu & Kashmir. 2 people missing; rescue operations underway. pic.twitter.com/e3vUPPhszq
— ANI (@ANI) July 20, 2017
ਤੁਹਾਨੂੰ ਦੱਸ ਦਈਏ ਕਿ ਪਹਿਲਾਂ ਹੀ ਭਾਰਤ ਦੇ ਕਈ ਅਜਿਹੇ ਸਥਾਨ ਹਨ, ਜਿਹਨਾਂ ਵਿੱਚ ਹੜ੍ਹ, ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ:ਕੁੱਲੂ 'ਚ ਫੱਟਿਆ ਬੱਦਲ, ਕਈ ਲੋਕ ਲਾਪਤਾ, 1 ਮਹਿਲਾ ਦੀ ਮੌਤ