ETV Bharat / bharat

ਨਹਾਏ-ਖਾਏ ਨਾਲ ਮਹਾਪਰਵ ਛੱਠ ਵਰਤ ਅੱਜ ਤੋਂ ਸ਼ੁਰੂਆਤ - ਬਿਹਾਰ

ਛੱਠ ਪੂਜਾ ਦੀ ਸ਼ੁਰੁਆਤ ਨਹਾਏ-ਖਾਏ (Nahay Khay) ਦੇ ਨਾਲ ਹੋ ਚੁੱਕੀ ਹੈ। ਇਸ ਦਿਨ ਸਵੇਰੇ ਤਿਆਰ ਹੁੰਦੇ ਹਨ ਅਤੇ ਘਾਟ ਉੱਤੇ ਜਾ ਕੇ ਨਦੀ ਵਿੱਚ ਡੁੱਬਕੀ ਲਗਾਉਂਦੇ ਹਨ। ਜਿਸ ਤੋਂ ਬਾਅਦ ਭੋਜਨ ਬਣਾਇਆ ਜਾਂਦਾ ਹੈ।ਅੱਜ ਦੇ ਦਿਨ ਛੋਲੇ ਦਾਲ, ਕੱਦੂ ਦੀ ਸਬਜੀ ਅਤੇ ਚਾਵਲ ਦਾ ਪ੍ਰਸਾਦ ਛਠਵਰਤੀ ਗ੍ਰਹਿਣ ਕਰਦੀ ਹੈ।

ਨਹਾਏ-ਖਾਏ ਨਾਲ ਛੱਠ ਵਰਤ ਦੀ ਹੁੰਦੀ ਸ਼ੁਰੂਆਤ
ਨਹਾਏ-ਖਾਏ ਨਾਲ ਛੱਠ ਵਰਤ ਦੀ ਹੁੰਦੀ ਸ਼ੁਰੂਆਤ
author img

By

Published : Nov 8, 2021, 8:46 AM IST

ਪਟਨਾ: ਬਿਹਾਰ ਦਾ ਪ੍ਰਸਿੱਧ ਚਾਰ ਦਿਨਾਂ ਤੱਕ ਚੱਲਣ ਵਾਲੇ ਛੱਠ ਵਰਤ (Chhath Puja 2021 In Bihar)ਦੀ ਸ਼ੁਰੁਆਤ ਨਹਾਏ-ਖਾਏ ( NahayKhay)ਦੇ ਨਾਲ ਹੁੰਦੀ ਹੈ। ਇਸ ਦਿਨ ਵਰਤ ਰੱਖਣ ਵਾਲੀ ਔਰਤਾਂ ਇਸ਼ਨਾਨ ਕਰ ਨਵੇਂ ਕੱਪੜੇ ਪਹਿਨ ਕੇ ਪੂਜਾ ਕਰਦੀਆਂ ਹਨ। ਛੱਠ ਵਰਤ ਨੂੰ ਨਵੇਂ ਕੱਪੜੇ ਪਹਿਣੇ ਜਾਂਦੇ ਹਨ। ਛੱਠ ਵਰਤ ਰੱਖਣ ਵਾਲੀਆਂ ਨੂੰ ਨਵੇਂ ਕਪੱੜੇ ਦਿੱਤੇ ਜਾਂਦੇ ਹਨ।ਇਸ ਦਿਨ ਪੀਲੇ ਅਤੇ ਲਾਲ ਰੰਗ ਦੇ ਕੱਪੜਿਆਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ ਹਾਲਾਂਕਿ ਦੂਜੇ ਰੰਗਾਂ ਦੇ ਕੱਪੜੇ ਵੀ ਪਹਿਨੇ ਜਾ ਸਕਦੇ ਹਨ। ਇਸ਼ਨਾਨ ਦੇ ਬਾਅਦ ਹੀ ਛੱਠ ਵਰਤੀ ਛੋਲਿਆ ਦਾਲ, ਕੱਦੂ ਦੀ ਸਬਜੀ ਅਤੇ ਚਾਵਲ ਦਾ ਪ੍ਰਸਾਦ ਗ੍ਰਹਿਣ ਕਰਦੀਆਂ ਹਨ।

ਅੱਜ ਨਹਾਏ-ਖਾਓ ਨਾਲ ਛੱਠ ਪੂਜਾ ਸ਼ੁਰੂ ਹੋਵੇਗੀ। 9 ਨਵੰਬਰ ਮੰਗਲਵਾਰ ਨੂੰ ਖਰਨਾ ਕੀਤਾ ਜਾਵੇਗਾ। 10 ਨੰਵਬਰ ਬੁੱਧਵਾਰ ਨੂੰ ਅਸਤਾਚਲਗਾਮੀ ਭਗਵਾਨ ਭਾਸਕਰ ਨੂੰ ਪਹਿਲਾ ਅਰਘ ਦਿੱਤਾ ਜਾਵੇਗਾ। ਉਥੇ ਹੀ 11 ਨਵੰਬਰ ਵੀਰਵਾਰ ਨੂੰ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ ਅਤੇ ਇਸਦੇ ਨਾਲ ਹੀ ਛੱਠ ਪੂਜਾ ਦੀ ਸਮਾਪਤ ਹੋ ਜਾਂਦੀ ਹੈ।

ਨਹਾਏ-ਖਾਏ ਨਾਲ ਛੱਠ ਵਰਤ ਦੀ ਹੁੰਦੀ ਸ਼ੁਰੂਆਤ

ਛੱਠ ਵਰਤ ਰੱਖਣ ਵਾਲੀਆਂ ਲਈ ਵਿਸ਼ੇਸ਼ ਭੋਜਨ

ਵਰਤ ਰੱਖਣ ਵਾਲੀਆ ਔਰਤਾਂ ਦੇ ਪ੍ਰਸਾਦ ਗ੍ਰਹਿਣ ਕਰਨ ਤੋਂ ਬਾਅਦ ਹੀ ਪਰਿਵਾਰ ਦੇ ਹੋਰ ਮੈਂਬਰ ਭੋਜਨ ਕਰਦੇ ਹਨ। ਇਸ ਦਿਨ ਵਰਤ ਤੋਂ ਵਰਤ ਤੋਂ ਪਹਿਲਾ ਨਹਾਉਣ ਤੋਂ ਬਾਅਦ ਸਾਤਵਿਕ ਭੋਜਨ ਖਾਣਾ ਹੀ ਨਹਾਏ-ਖਾਏ ਕਹਾਉਂਦਾ ਹੈ। ਮੁੱਖ ਤੌਰ ਉੱਤੇ ਇਸ ਦਿਨ ਛੱਠ ਵਰਤੀ ਕੱਦੂ ਦੀ ਸਬਜੀ ਅਤੇ ਛੌਲਿਆ ਦੀ ਦਾਲ ਖਾਧੀਆ ਹਨ। ਇਸ ਸਬਜੀਆਂ ਨੂੰ ਪੂਰੀ ਤਰ੍ਹਾਂ ਪਵਿੱਤਰਤਾ ਨਾਲ ਬਣਾਇਆ ਜਾਂਦਾ ਹੈ। ਖਾਣਾ ਪਕਾਉਣ ਦੇ ਦੌਰਾਨ ਵੀ ਛੱਠ ਵਰਤ ਰੱਖਣ ਵਾਲੀਆ ਔਰਤਾਂ ਛੱਠੀ ਮਾਤਾ ਦੇ ਨਾਲ ਅਰਾਧਨਾ ਕਰਦੀਆ ਨਜ਼ਰ ਆਉਂਦੀਆਂ ਹਨ।

ਨਹਾਏ ਖਾਏ ਦੇ ਦਿਨ ਜੋ ਖਾਣਾ ਖਾਧਾ ਜਾਂਦਾ ਹੈ। ਉਸ ਵਿੱਚ ਸੇਂਧਾ ਨਮਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨਿਯਮ ਦਾ ਪਾਲਣ ਕਰਦੇ ਹੋਏ ਛੱਠ ਵਰਤ ਰੱਖਣ ਵਾਲੀ ਭੋਜਨ ਕਰਨ ਤੋਂ ਬਾਅਦ ਘਰ ਦੇ ਹੋਰ ਮੈਂਬਰ ਭੋਜਨ ਖਾਂਦੇ ਹਨ। ਇਹ ਵਰਤ ਕਾਫ਼ੀ ਔਖਾ ਹੁੰਦਾ ਹੈ। ਇਸ ਲਈ ਬੀਮਾਰ ਜਾਂ ਸਰੀਰਕ ਰੂਪ ਨਾਲ ਕਮਜੋਰ ਲੋਕ ਇਸ ਵਰਤ ਨੂੰ ਨਹੀਂ ਕਰ ਸਕਦੇ ਹਨ।

ਵਰਤ ਰੱਖਣ ਵਾਲੀਆਂ ਔਰਤਾਂ ਨੂੰ ਰੱਖਣਾ ਹੁੰਦਾ ਹੈ ਇਹਨਾਂ ਗੱਲਾਂ ਦਾ ਧਿਆਨ

36 ਘੰਟੇ ਨਿਰਜਲਾ ਰਹਿਣ ਵਾਲੇ ਛੱਠ ਵਰਤ ਰੱਖਣ ਔਰਤਾਂ ਲਈ ਇਹ ਵਰਤ ਔਖਾ ਨਹੀਂ ਸਗੋਂ ਆਸਾਨ ਲੱਗਦਾ ਹੈ। ਵਰਤ ਰੱਖਣ ਵਾਲਾ ਵਿਅਕਤੀ ਭਾਵ ਛੱਠ ਵਰਤ ਪੂਰਾ ਹੋਣ ਤੱਕ ਜ਼ਮੀਨ ਉੱਤੇ ਹੀ ਸੋਂਦੇ ਹਨ। ਨਹਾਏ - ਖਾਏ ਦੇ ਦਿਨ ਬਣਨ ਵਾਲੇ ਭੋਜਨ ਨੂੰ ਬਣਾਉਣ ਦੇ ਦੌਰਾਨ ਵੀ ਕਈ ਖਾਸ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ। ਜੋ ਖਾਣਾ ਇਸ ਦਿਨ ਬਣਾਇਆ ਜਾਂਦਾ ਹੈ। ਉਸ ਨੂੰ ਗੈਸ ਉੱਤੇ ਨਹੀਂ ਸਗੋਂ ਲੱਕੜੀਆਂ ਦੇ ਚੁੱਲੇ ਉੱਤੇ ਬਣਾਇਆ ਜਾਂਦਾ ਹੈ। ਇਸ ਦਿਨ ਤਮਾਮ ਨਿਯਮਾਂ ਦਾ ਪਾਲਣ ਕਰਦੇ ਹੋਏ ਭੋਜਨ ਬਣਾ ਕੇ ਸਭ ਤੋਂ ਪਹਿਲਾਂ ਸੂਰਜ ਦੇਵਤੇ ਨੂੰ ਭੋਗ ਲਗਾਇਆ ਜਾਂਦਾ ਹੈ। ਉਸ ਤੋਂ ਬਾਅਦ ਛੱਠ ਵਰਤ ਰੱਖਣ ਵਾਲਾ ਭੋਜਨ ਖਾਧਾ ਹੈ ਅਤੇ ਪਰਿਵਾਰ ਭੋਜਨ ਕਰਦਾ ਹੈ।

ਨਿਯਮਾਂ ਦਾ ਪਾਲਣ

ਨਹਾਏ-ਖਾਏ ਦੇ ਦਿਨ ਤੋਂ ਵਰਤ ਰੱਖਣ ਵਾਲਾ ਸਾਫ਼ ਅਤੇ ਨਵੇਂ ਕੱਪੜੇ ਪਹਿਨਣੇ ਚਾਹੀਦੇ ਹਨ। ਨਹਾਏ-ਖਾਏ ਤੋਂ ਲੈ ਕੇ ਛੱਠ ਪੂਜਾ ਸਮਾਪਤ ਹੋਣ ਤੱਕ ਜ਼ਮੀਨ ਉੱਤੇ ਹੀ ਸੌਣਾ ਚਾਹੀਦਾ ਹੈ। ਵਰਤ ਰੱਖਣ ਵਾਲੇ ਨੂੰ ਜ਼ਮੀਨ ਉੱਤੇ ਚਟਾਈ ਜਾਂ ਚਾਦਰ ਵਿਛਾ ਕੇ ਸੌਣਾ ਨਾਲ ਚੰਗਾ ਫਲ ਮਿਲਦਾ ਹੈ। ਘਰ ਵਿੱਚ ਮਾਸਾਹਾਰੀ ਭੋਜਨ ਵਰਜਿਤ ਹੁੰਦਾ ਹੈ। ਇਸ ਲਈ ਇਸ ਦਿਨ ਤੋਂ ਪਹਿਲਾਂ ਹੀ ਘਰ ਉੱਤੇ ਮੌਜੂਦ ਅਜਿਹੀ ਚੀਜਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਘਰ ਨੂੰ ਸਾਫ਼ -ਸੁਥਰਾ ਕਰ ਦੇਣਾ ਚਾਹੀਦਾ ਹੈ। ਸ਼ਰਾਬ, ਸਿਗਰੇਟ ਪੀਣ ਆਦਿ ਦੀ ਮਨਾਹੀ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਬੁਰੀ ਆਦਤਾਂ ਤੋਂ ਬਚੋ। ਸਾਫ਼ -ਸਫਾਈ ਦਾ ਵਿਸ਼ੇਸ਼ ਧਿਆਨ ਦੇਣਾ ਜਰੂਰੀ ਹੁੰਦਾ ਹੈ । ਪੂਜਾ ਦੀ ਚੀਜ਼ ਦਾ ਗੰਦਾ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ। ਇਸ ਲਈ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖੋ।ਛੱਠ ਪੂਜਾ ਨਹਾਏ-ਖਾਏ ਦੇ ਨਾਲ ਹੀ ਚਾਰੇ ਪਾਸੇ ਵੇਖਣ ਨੂੰ ਮਿਲਦੀ ਹੈ।

ਇਹ ਵੀ ਪੜੋ:ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ETV Bharat Logo

Copyright © 2025 Ushodaya Enterprises Pvt. Ltd., All Rights Reserved.