ETV Bharat / bharat

ਕੈਬਨਿਟ ਮੀਟਿੰਗ ਦਾ ਬਦਲਿਆ ਦਿਨ, 7 ਤਰੀਕ ਨੂੰ ਹੋਵੇਗੀ ਬੈਠਕ - ਅੱਜ ਦੀਆਂ ਮੁੱਖ ਖ਼ਬਰਾ

breaking news
breaking news
author img

By

Published : Nov 5, 2021, 9:11 AM IST

Updated : Nov 5, 2021, 8:18 PM IST

20:15 November 05

7 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

ਪੰਜਾਬ ਕੈਬਨਿਟ ਮੀਟਿੰਗ ਦਾ ਬਦਲਿਆ ਸਮਾਂ

6 ਦੀ ਥਾਂ ਹੁਣ 7 ਨਵੰਬਰ ਨੂੰ ਹੋਵੇਗੀ ਕੈਬਨਿਟ ਬੈਠਕ

ਦੁਪਹਿਰ 12 ਵਜੇ ਰੱਖਿਆ ਕੈਬਨਿਟ ਮੀਟਿੰਗ ਦਾ ਸਮਾਂ

16:47 November 05

ਪ੍ਰਧਾਨਗੀ ਤੋਂ ਅਸਤੀਫ਼ਾ ਲਿਆ ਵਾਪਸ:ਸਿੱਧੂ

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਨਵਜੋਤ ਸਿੱਧੂ ਨੇ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਖੁਦ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਹੈ।

15:46 November 05

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫਰੰਸ

ਚੰਡੀਗੜ੍ਹ ਵਿਖੇ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫਰੰਸ

12:42 November 05

ਇਨਸਾਫ਼ ਦੀ ਮੰਗ ਲੈ ਕੇ ਮਨਪ੍ਰੀਤ ਬਾਦਲ ਕੋਲ ਪਹੁੰਚੇ ਪੀੜਤ ਪਰਿਵਾਰ

ਕਿਹਾ- ਸਾਨੂੰ ਕਾਂਗਰਸੀਆਂ ਨੇ ਮਾਰੇ ਧੱਕੇ, ਪੁਲਿਸ ਨੇ ਪਾੜੇ ਹੱਥਾਂ ਚ ਫੜੇ ਪਰਚੇ 

ਬੀਤੇ ਦਿਨੀਂ ਸੜਕ ਹਾਦਸੇ ‘ਚ ਪਰਿਵਾਰ ਦੇ 6 ਮੈਂਬਰ ਹੋਏ ਸਨ ਜ਼ਖ਼ਮੀ ਨਹੀਂ ਮਿਲ ਰਿਹਾ ਹਾਲੇ ਤਕ ਇਨਸਾਫ

12:38 November 05

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਰਨਗੇ ਪ੍ਰੈੱਸ ਕਾਨਫਰੰਸ

ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਬਾਅਦ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ

12:21 November 05

ਅੰਮ੍ਰਿਤਸਰ ‘ਚ ਕਿਸਾਨ ਜਥੇਬੰਦੀਆਂ ਨੇ ਅਦਾਕਾਰ ਅਕਸ਼ੈ ਕੁਮਾਰ ਦਾ ਸਾੜਿਆ ਪੁਤਲਾ

09:17 November 05

ਸੰਘਣੇ ਧੂੰਏਂ ਨੇ ਦਿੱਲੀ ਦਾ ਅਸਮਾਨ ਢੱਕਿਆ, ਵਿਜ਼ੀਬਿਲਟੀ ਘਟੀ

'ਬਹੁਤ ਮਾੜੀ' ਸ਼੍ਰੇਣੀ ਵਿੱਚ ਸਮੁੱਚੀ ਹਵਾ ਦੀ ਗੁਣਵੱਤਾ

09:02 November 05

ਉੱਤਰਾਖੰਡ: PM ਮੋਦੀ ਨੇ ਕੇਦਾਰਨਾਥ ਮੰਦਰ 'ਚ ਕੀਤੀ 'ਆਰਤੀ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਕੇਦਾਰਨਾਥ ਮੰਦਰ 'ਚ ਕੀਤੀ 'ਆਰਤੀ'

Last Updated : Nov 5, 2021, 8:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.