- ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਇਹ ਧਾਰਮਿਕ ਭਾਵਨਾਵਾਂ ਭੜਕਾਉ ਦੀ ਕੋਸ਼ਿਸ ।
- ਕਿਸਾਨ ਮੋਰਚਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ।
- ਇਸ ਘਟਨਾ ਵਿੱਚ ਕਿਸੇ ਦੀ ਸ਼ਾਜਿਸ਼ ਹੈ।
- ਇਹ ਸਰਕਾਰ ਦੀ ਸਾਜ਼ਿਸ ਹੈ, ਜਿਸ ਦੀ ਕਿਸਾਨ ਮੋਰਚਾ ਜਾਂਚ ਦੀ ਮੰਗ ਕਰਦਾ ਹੈ।
- ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਆਰੋਪੀਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ।
- ਇਸ ਘਟਨਾ ਨਾਲ ਕਿਸਾਨ ਮੋਰਚੇ ਦਾ ਕੋਈ ਤਾਲੁਕ ਨਹੀ ਹੈ।
ਸਿੰਘੂ ਸਰਹੱਦ ’ਤੇ ਕਤਲ ਮਾਮਲਾ: 32 ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ - ਪੈਟਰੋਲ ਦੀ ਕੀਮਤ
14:50 October 15
ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਰਡਰ ਦੀ ਘਟਨਾ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਇਹ ਵਿਚਾਰ ਰੱਖੇ
14:10 October 15
- ਸਿੰਘੂ ਸਰਹੱਦ ’ਤੇ ਕਤਲ ਮਾਮਲਾ
- 32 ਕਿਸਾਨ ਜਥੇਬੰਦੀਆਂ ਕਰਨਗੀਆਂ ਪ੍ਰੈਸ ਕਾਨਫਰੰਸ
- 2:30 ਵਜੇ ਕੀਤੀ ਜਾਵੇਗੀ ਕਜਾਰੀਆ ਦਫਤਰ ਵਿਖੇ ਪ੍ਰੈਸ ਕਾਨਫਰੰਸ
- ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਦੇ ਕੋਲ ਲਟਕਦੀ ਮਿਲੀ ਸੀ ਲਾਸ਼
- ਘਟਨਾ ਵਾਲੀ ਥਾਂ 'ਤੇ ਸਥਿਤੀ ਤਣਾਅਪੂਰਨ
- ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
13:10 October 15
- ਸਿੰਘੂ ਸਰਹੱਦ ’ਤੇ ਕਤਲ ਮਾਮਲਾ
- ਤਰਨਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
- ਮ੍ਰਿਤਕ ਨੌਜਵਾਨ ਖਿਲਾਫ ਨਹੀਂ ਕੋਈ ਅਪਰਾਧਿਕ ਮਾਮਲਾ ਦਰਜ
- ਬੈਰੀਕੇਡ ’ਤੇ ਲਟਕਦੀ ਮਿਲੀ ਸੀ ਨੌਜਵਾਨ ਦੀ ਲਾਸ਼
- ਘਟਨਾ ਵਾਲੀ ਥਾਂ 'ਤੇ ਸਥਿਤੀ ਤਣਾਅਪੂਰਨ
- ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
12:10 October 15
- ਮਾਨਸਾ ’ਚ ਵਾਪਰਿਆ ਭਿਆਨਕ ਹਾਦਸਾ
- ਮਲੇਰਕੋਟਲਾ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਗੱਡੀ ਦੀ ਖੜੇ ਟਰਾਲੇ ਨਾਲ ਹੋਈ ਟੱਕਰ
- ਗੱਡੀ ’ਚ ਸਵਾਰ ਸੀ 8 ਲੋਕ
- ਹਾਦਸੇ ’ਚ 4 ਲੋਕਾਂ ਦੀ ਮੌਤ, 4 ਜ਼ਖਮੀ
- ਜ਼ਖਮੀਆਂ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ
12:03 October 15
- ਪਟਿਆਲਾ: ਦੇਵੀਗੜ੍ਹ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ
- ਟਰੈਕਟਰ ਟਰਾਲੀ ਦੀ ਗੱਡੀ ਨਾਲ ਭਿਆਨਕ ਟੱਕਰ
- ਕਰਨਾਲ ਤੋਂ ਵਾਪਸ ਆ ਰਹੀ ਸੀ ਟਰੈਕਟਰ ਟਰਾਲੀ
- ਭਿਆਨਕ ਟੱਕਰ ਕਾਰਨ ਪਲਟੀ ਟਰੈਕਟਰ ਟਰਾਲੀ
- ਹਾਦਸੇ ’ਚ 3 ਲੋਕਾਂ ਦੀ ਮੌਤ, 20 ਤੋਂ ਜਿਆਦਾ ਜ਼ਖਮੀ
- ਰਾਤ ਦੇ ਕਰੀਬ 2 ਵਜੇ ਵਾਪਰੀ ਘਟਨਾ
11:39 October 15
- ਵਿਅਕਤੀ ਦਾ ਗੁੱਟ ਵੱਢ ਕੇ ਲਾਸ਼ ਲਟਕਾਉਣ ਦਾ ਮਾਮਲਾ
- ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
- ਦੁਪਹਿਰ 12 ਵਜੇ ਕੀਤੀ ਜਾਵੇਗੀ ਕਿਸਾਨਾਂ ਵੱਲੋਂ ਮੀਟਿੰਗ
11:11 October 15
- ਫਿਰੋਜ਼ਪੁਰ: ਜ਼ੀਰਾ ਸ਼ਹਿਰ ’ਚ ਮਹਾਂਪੰਚਾਇਤ ਦੀਆਂ ਤਿਆਰੀਆਂ ਹੋਈਆਂ ਪੂਰੀਆਂ
- ਜੀਵਨ ਮੱਲ ਸਰਕਾਰੀ ਮਾਡਲ ਸੈਕੰਡਰੀ ਸਕੂਲ ਦੇ ਸਟੇਡੀਅਮ ’ਚ ਕੀਤੀ ਜਾਵੇਗੀ ਮਹਾਂਪੰਚਾਇਤ
- ਮਹਾਂਪੰਚਾਇਤ ’ਚ ਸ਼ਾਮਲ ਹੋਣ ਲਈ ਪਹੁੰਚ ਰਹੇ ਔਰਤਾਂ, ਬਜ਼ੁਰਗ ਅਤੇ ਨੌਜਵਾਨ
- ਪੀਐੱਮ ਮੋਦੀ ਦਾ ਫੂਕਿਆ ਜਾਵੇਗਾ ਪੁਤਲਾ
10:13 October 15
-
विजयादशमी के पावन अवसर पर आप सभी को अनंत शुभकामनाएं।
— Narendra Modi (@narendramodi) October 15, 2021 " class="align-text-top noRightClick twitterSection" data="
Greetings to everyone on the special occasion of Vijaya Dashami.
">विजयादशमी के पावन अवसर पर आप सभी को अनंत शुभकामनाएं।
— Narendra Modi (@narendramodi) October 15, 2021
Greetings to everyone on the special occasion of Vijaya Dashami.विजयादशमी के पावन अवसर पर आप सभी को अनंत शुभकामनाएं।

- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਦਿੱਤੀਆਂ ਵਧਾਈਆਂ
09:58 October 15
- ਸਿੰਘੂ-ਕੁੰਡਲੀ ਸਰਹੱਦ 'ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
- ਵਿਅਕਤੀ ਦੀ ਲਾਸ਼ ਨੂੰ ਬੈਰੀਕੇਡ ’ਤੇ ਲਟਕਾਇਆ
- ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਦੇ ਕੋਲ ਲਟਕਦੀ ਮਿਲੀ ਲਾਸ਼
- ਨਿਹੰਗਾਂ 'ਤੇ ਵਿਅਕਤੀ ਦਾ ਕਤਲ ਕਰਨ ਦੇ ਇਲਜ਼ਾਮ
- ਘਟਨਾ ਵਾਲੀ ਥਾਂ 'ਤੇ ਸਥਿਤੀ ਤਣਾਅਪੂਰਨ
- ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
09:31 October 15
-
दिल्ली में आज पेट्रोल की कीमत 105.14 रुपए प्रति लीटर और डीजल की कीमत 93.87 रुपये प्रति लीटर है।
— ANI_HindiNews (@AHindinews) October 15, 2021 " class="align-text-top noRightClick twitterSection" data="
मुंबई में पेट्रोल और डीजल की कीमतें प्रति लीटर- 111.09 रुपये और 101.78 रुपये, कोलकाता में 105.76 रुपये और 96.98 रुपये, चेन्नई में क्रमशः 98.26 और 102.40 रुपये है।
">दिल्ली में आज पेट्रोल की कीमत 105.14 रुपए प्रति लीटर और डीजल की कीमत 93.87 रुपये प्रति लीटर है।
— ANI_HindiNews (@AHindinews) October 15, 2021
मुंबई में पेट्रोल और डीजल की कीमतें प्रति लीटर- 111.09 रुपये और 101.78 रुपये, कोलकाता में 105.76 रुपये और 96.98 रुपये, चेन्नई में क्रमशः 98.26 और 102.40 रुपये है।दिल्ली में आज पेट्रोल की कीमत 105.14 रुपए प्रति लीटर और डीजल की कीमत 93.87 रुपये प्रति लीटर है।

- ਅੱਜ ਫੇਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਵਾਧਾ
- ਦਿੱਲੀ ’ਚ ਪੈਟਰੋਲ ਦੀ ਕੀਮਤ 105.14 ਰੁਪਏ ਪ੍ਰਤੀ ਲੀਟਰ
- ਡੀਜ਼ਲ ਦੀ ਕੀਮਤ 93.87 ਰੁਪਏ ਪ੍ਰਤੀ ਲੀਟਰ