ETV Bharat / bharat

ਰੋਡਵੇਜ਼ ਕਰਮਚਾਰੀਆਂ ਵੱਲੋਂ ਸਿਸਵਾ ਟੀ ਪੁਆਇੰਟ ਦੇ ਸਾਹਮਣੇ ਪੱਕਾ ਮੋਰਚਾ - Breaking News

PRTC ਅਤੇ PUNBUS ਠੇਕਾ ਮੁਲਾਜ਼ਮਾਂ ਦਾ ਐਕਸ਼ਨ
PRTC ਅਤੇ PUNBUS ਠੇਕਾ ਮੁਲਾਜ਼ਮਾਂ ਦਾ ਐਕਸ਼ਨ
author img

By

Published : Sep 10, 2021, 7:06 AM IST

Updated : Sep 10, 2021, 3:24 PM IST

15:16 September 10

ਰੋਡਵੇਜ਼ ਕਰਮਚਾਰੀਆਂ ਵੱਲੋਂ ਸਿਸਵਾ ਟੀ ਪੁਆਇੰਟ ਦੇ ਸਾਹਮਣੇ ਪੱਕਾ ਮੋਰਚਾ

ਰੋਡਵੇਜ਼ ਕਰਮਚਾਰੀਆਂ ਨੇ ਸਿਸਵਾ ਟੀ ਪੁਆਇੰਟ ਦੇ ਸਾਹਮਣੇ ਪੱਕਾ ਮੋਰਚਾ ਲਗਾਇਆ। 8 ਲੋਕਾਂ ਦੇ ਵਫਦ ਨੂੰ ਸੀਐਮ ਹਾਉਸ ਬੁਲਾਇਆ ਗਿਆ। ਕਮੇਟੀ ਮੈਂਬਰ ਮੀਟਿੰਗ ਲਈ ਚਲੇ ਗਏ। ਮੀਟਿੰਗ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਚੱਲ ਰਹੀ ਹੈ।

14:17 September 10

  • ਅੱਤਵਾਦੀਆਂ ਵਲੋਂ ਸ੍ਰੀਨਗਰ 'ਚ ਗ੍ਰਨੇਡ ਹਮਲਾ
  • ਸੁਰੱਖਿਆ ਕਰਮੀਆਂ 'ਤੇ ਸੁੱਟਿਆ ਗ੍ਰਨੇਡ
  • ਸ੍ਰੀਨਗਰ ਦੇ ਪੀਪੀ ਚਨਪੋਰਾ ਦੀ ਘਟਨਾ
  • ਘਟਨਾ 'ਚ ਇੱਕ ਜਵਾਨ ਜ਼ਖ਼ਮੀ

13:02 September 10

  • ਪਠਾਨਕੋਟ 'ਚ ਵਾਪਰਿਆ ਵੱਡਾ ਹਾਦਸਾ
  • ਡਿਊਟੀ 'ਤੇ ਤਾਇਨਾਤ ਏ.ਐਸ.ਆਈ ਦੀ ਹੋਈ ਮੌਤ
  • ਪਿਸਤੌਲ ਤੋਂ ਗੋਲੀ ਚੱਲਣ ਨਾਲ ਹੋਈ ਮੌਤ
  • ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
  • ਪਠਾਬਕੋਟ ਦੇ ਧਾਰ ਬਲਾਕ ਦੇ ਦਰਬਾਨ ਨਾਕੇ ਦੀ ਘਟਨਾ

09:58 September 10

  • ਤਰਨਤਾਰਨ 'ਚ ਫਿਰ ਦੇਖਿਆ ਗਿਆ ਡਰੋਨ
  • ਥਾਣਾ ਸਰਾਏ ਖਾਂ ਦੀ ਚੌਕੀ ਹਵੇਲੀਆਂ 'ਚ ਦੇਖਿਆ ਗਿਆ ਡਰੋਨ
  • ਦੋ ਵਾਰ ਭਾਰਤੀ ਸੀਮਾ 'ਚ ਦਾਖਲ ਹੋਇਆ ਡਰੋਨ
  • ਬੀਐੱਸਐੱਫ ਵਲੋਂ ਜਵਾਬੀ ਕਾਰਵਾਈ ਲਈ ਦਾਗੀਆਂ ਗੋਲੀਆਂ
  • ਰਾਤ 11:15 ਅਤੇ 12:37 ਦਾ ਸੀ ਸਮਾਂ
  • ਬੀਐੱਸਐੱਫ ਨੂੰ ਹੈਰੋਇਨ ਦੇ 6 ਪੈਕੇਟ ਹੋਏ ਬਰਾਮਦ
  • ਸਰਚ ਅਭਿਆਨ ਬੀਐੱਸਐੱਫ ਵਲੋਂ ਜਾਰੀ

08:58 September 10

  • ਚੰਡੀਗੜ੍ਹ 'ਚ ਹੋਵੇਗੀ ਕਿਸਾਨਾਂ ਦੀ ਸਿਆਸੀ ਲੀਡਰਾਂ ਨਾਲ ਮੀਟਿੰਗ
  • ਮੀਟਿੰਗ 'ਚ ਭਾਜਪਾ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ
  • ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਨੂੰ ਦਿੱਤਾ ਸੱਦਾ
  • 11 ਵਜੇ ਹੋਵੇਗੀ ਇਹ ਅਹਿਮ ਮੀਟਿੰਗ
  • ਚੋਣਾਂ ਦੇ ਐਲਾਨ ਤੋਂ ਪਹਿਲਾਂ ਰੈਲੀਆਂ ਨਾ ਕਰਨ ਦੀ ਰੱਖੀ ਜਾਵੇਗੀ ਗੱਲ
  • ਮੀਟਿੰਗ ਉਪਰੰਤ 4 ਵਜੇ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ

08:15 September 10

  • ਪੱਛਮ ਬੰਗਾਲ ਉਪ ਚੋਣ ਦੰਗਲ
  • ਮਮਤਾ ਬੈਨਰਜੀ ਵਲੋਂ ਉਪ ਚੋਣਾਂ ਲੜਨ ਦੀ ਤਿਆਰੀ
  • ਵਿਧਾਨਸਭਾ ਭਵਾਨੀਪੁਰ ਤੋਂ ਚੋਣ ਮੈਦਾਨ 'ਚ ਉਤਰਣਗੇ
  • ਅੱਜ ਮਮਤਾ ਵਲੋਂ ਕੀਤੀ ਜਾਵੇਗੀ ਨਾਮਜ਼ਦਗੀ ਦਾਖਲ

07:34 September 10

  • ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ
  • ਕਈ ਥਾਵਾਂ 'ਤੇ ਪਿਆ ਤੇਜ਼ ਮੀਂਹ
  • ਮੀਂਹ ਨਾਲ ਗਰਮੀ ਤੋਂ ਮਿਲੇਗੀ ਰਾਹਤ
  • ਫਸਲਾਂ ਲਈ ਵੀ ਲਾਹੇਵੰਦ ਹੋਵੇਗਾ ਮੀਂਹ

06:44 September 10

  • ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਦਾ ਹੱਲਾ ਬੋਲ
  • ਮੁੱਖ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ
  • ਠੇਕਾ ਮੁਲਾਜ਼ਮਾਂ ਵਲੋਂ ਸਿਸਵਾਂ ਫਾਰਮ ਦਾ ਕੀਤਾ ਜਾਵੇਗਾ ਘਿਰਾਓ
  • ਬੀਤੇ ਕੱਲ੍ਹ ਠੇਕਾ ਮੁਲਾਜ਼ਮਾਂ ਵਲੋਂ ਕੀਤਾ ਗਿਆ ਸੀ ਚੱਕਾ ਜਾਮ
  • ਆਪਣੀਆਂ ਮੰਗਾਂ ਨੂੰ ਲੈਕੇ ਲੰਬੇ ਸਮੇਂ ਤੋਂ ਕਰ ਰਹੇ ਸੰਘਰਸ਼
  • ਪਿਛਲੇ ਦਿਨੀਂ ਪ੍ਰਸ਼ਾਸਨ ਨਾਲ ਮੀਟਿੰਗ ਰਹੀ ਸੀ ਬੇਸਿੱਟਾ

Last Updated : Sep 10, 2021, 3:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.