ETV Bharat / bharat

ਆਈਏਐਸ ਰਵੀ ਭਗਤ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ - ਦੇਸ਼ ਵਿਦੇਸ਼ ਦੀਆਂ ਖ਼ਬਰਾਂ

ਪੰਜਾਬੀ ਖ਼ਬਰਾਂ
ਪੰਜਾਬੀ ਖ਼ਬਰਾਂ
author img

By

Published : Dec 16, 2021, 9:38 AM IST

Updated : Dec 16, 2021, 7:58 PM IST

19:54 December 16

ਆਈਏਐਸ ਰਵੀ ਭਗਤ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ

ਆਈਏਐਸ ਅਧਿਕਾਰੀ ਰਵੀ ਭਗਤ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

16:40 December 16

ਕਿਹਾ ਅਸੀਂ ਪੂਰੀ ਤਰ੍ਹਾਂ ਨਿਰਪੱਖ ਚੋਣ ਲਈ ਤਿਆਰ ਹਾਂ

  • ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੀ ਪ੍ਰੈਸ ਕਾਨਫਰੰਸ
  • ਕਿਹਾ ਅਸੀਂ ਪੂਰੀ ਤਰ੍ਹਾਂ ਨਿਰਪੱਖ ਚੋਣ ਲਈ ਤਿਆਰ ਹਾਂ
  • ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ
  • 6 ਰਾਸ਼ਟਰੀ ਅਤੇ 2 ਸੂਬਾ ਪੱਧਰੀ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ
  • ਚੋਣਾਂ 'ਚ ਵੋਟ ਪਾਉਣ ਲਈ ਨਾਜਾਇਜ਼ ਪੈਸੇ, ਸ਼ਰਾਬ, ਨਸ਼ੇ ਨੂੰ ਰੋਕਣਾ ਮੁੱਖ ਮਕਸਦ
  • ਵੋਟਿੰਗ ਦੌਰਾਨ 100 ਫੀਸਦੀ ਵੀਵੀਪੈਟ, ਵੈਬਕਾਸਟਿੰਗ ਦੀ ਕੁਝ ਸਿਆਸੀ ਪਾਰਟੀਆਂ ਨੇ ਕੀਤੀ ਮੰਗ
  • 2017 'ਚ ਇਹ 77.74 ਫੀਸਦੀ ਸੀ ਜਦਕਿ 2019 ਦੀਆਂ ਲੋਕ ਸਭਾ ਚੋਣਾਂ 'ਚ 65.96 ਫੀਸਦੀ ਵੋਟਿੰਗ ਹੋਈ
  • 165 ਮਹਿਲਾ ਪੋਲਿੰਗ ਸਟੇਸ਼ਨ ਬਣਾਏ ਗਏ ਹਨ
  • ਨਸ਼ਿਆਂ ਨੂੰ ਰੋਕਣ ਲਈ ਐਨਸੀਬੀ ਦੇ ਡੀਜੀ ਨਾਲ ਮੀਟਿੰਗ ਵੀ ਕੀਤੀ ਗਈ ਹੈ
  • ਲੋਕ C-Wizal ਐਪ ਨੂੰ ਡਾਊਨਲੋਡ ਕਰਨ, ਇਸ ਰਾਹੀਂ ਦਿੱਤੀ ਜਾ ਸਕਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ
  • ਚੋਣਾਂ ਦੌਰਾਨ ਵਿਸ਼ੇਸ਼ ਨਿਗਰਾਨ ਲਗਾਏ ਜਾਣਗੇ
  • ਉਮੀਦਵਾਰ ਨੂੰ ਦੱਸਣਾ ਹੋਵੇਗਾ ਕਿ ਕੋਈ ਅਪਰਾਧਿਕ ਇਤਿਹਾਸ ਹੈ
  • ਇਸ ਤੋਂ ਇਲਾਵਾ ਪਾਰਟੀ ਨੂੰ ਅਖਬਾਰ 'ਚ ਇਸ਼ਤਿਹਾਰ ਦੇ ਕੇ ਵੀ ਜਾਣਕਾਰੀ ਦੇਣੀ ਪਵੇਗੀ
  • ਪਾਰਟੀ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਅਜੇ ਕੋਈ ਵਿਵਸਥਾ ਨਹੀਂ

16:31 December 16

ਮੁਕਤਸਰ ਸਾਹਿਬ ਰੈਲੀ 'ਚ ਸੰਬੋਧਨ ਦੌਰਾਨ ਕੱਸਿਆ ਤੰਜ਼

  • #WATCH | Punjab CM Charanjit Singh Channi in the interview says that I meet people 24 hours. I meet people in the drawing-room, hall, bathroom. I think he is the first CM in the history of the world who meet people in the bathroom: Delhi CM Arvind Kejriwal in Muktsar, Punjab pic.twitter.com/UZ5a6Zq4zA

    — ANI (@ANI) December 16, 2021 " class="align-text-top noRightClick twitterSection" data=" ">
  • ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਸਾਧਿਆ ਨਿਸ਼ਾਨਾ
  • 'ਕਿਹਾ ਮੁੱਖ ਮੰਤਰੀ ਚੰਨੀ ਕਹਿੰਦੇ ਕਿ ਉਹ 24 ਘੰਟੇ ਕਰਦੇ ਹਨ ਕੰਮ'
  • 'ਮੈਂ ਡਰਾਇੰਗ-ਰੂਮ, ਹਾਲ, ਬਾਥਰੂਮ ਵਿੱਚ ਵੀ ਲੋਕਾਂ ਨੂੰ ਮਿਲਦਾ ਹਾਂ'
  • 'ਕੇਜਰੀਵਾਲ ਨੇ ਕਿਹਾ ਪਹਿਲਾ ਮੁੱਖ ਮੰਤਰੀ ਜੋ ਬਾਥਰੂਮ 'ਚ ਵੀ ਲੋਕਾਂ ਨੂੰ ਮਿਲ ਰਿਹਾ'

16:23 December 16

ਧਾਰਮਿਕ ਗ੍ਰੰਥ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ 'ਚ ਮਾਰਗਦਰਸ਼ਕ

  • Religious texts are the biggest source of inspiration which guide us towards betterment of our lives. To further nurture our knowledge through the wisdoms in the epic texts of Ramayana, Mahabharat and Srimad Bhagwat Geeta, an exclusive research centre would be set up in Patiala.

    — Charanjit S Channi (@CHARANJITCHANNI) December 16, 2021 " class="align-text-top noRightClick twitterSection" data=" ">

ਮੁੱਖ ਮੰਤਰੀ ਚਰਨਜੀ ਚੰਨੀ ਨੇ ਕਿਹਾ ਕਿ ਧਾਰਮਿਕ ਗ੍ਰੰਥ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਮਾਰਗਦਰਸ਼ਨ ਬਣਦੇ ਹਨ। ਰਾਮਾਇਣ, ਮਹਾਭਾਰਤ ਅਤੇ ਸ਼੍ਰੀਮਦ ਭਾਗਵਤ ਗੀਤਾ ਦੇ ਮਹਾਂਕਾਵਿ ਗ੍ਰੰਥਾਂ ਦੁਆਰਾ ਸਾਡੇ ਗਿਆਨ ਨੂੰ ਅੱਗੇ ਵਧਾਉਣ ਲਈ ਪਟਿਆਲਾ ਵਿੱਚ ਇੱਕ ਵਿਸ਼ੇਸ਼ ਖੋਜ ਕੇਂਦਰ ਸਥਾਪਤ ਕੀਤਾ ਜਾਵੇਗਾ।

14:31 December 16

ਬਹਿਬਲਕਲਾਂ ਗੋਲੀਕਾਂਡ ਮਾਮਲਾ:ਮ੍ਰਿਤਕ ਦੇ ਲੜਕੇ ਵੱਲੋਂ ਘਟਨਾ ਸਥਲ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਵੱਡੀ ਖਬਰ

ਗੋਲੀਕਾਂਡ ਮਾਮਲੇ ’ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਵੱਲੋਂ ਘਟਨਾ ਸਥਲ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

14:06 December 16

ਅੰਮ੍ਰਿਤਸਰ ’ਚ ਹੈਲਥ ਵਰਕਰਾਂ ਨੇ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਕੀਤਾ ਘਿਰਾਓ

13:00 December 16

ਗਿੱਦੜਬਾਹਾ ਵਿਖੇ ਨਵੀਂ ਬਣਾਈ ਮਦਰ ਚਾਈਲਡ ਹੈਲਥਕੇਅਰ ਸਹੂਲਤ ਦਾ ਅੱਜ ਕੀਤਾ ਜਾਵੇਗਾ ਉਦਘਾਟਨ

  • In line with our proactive approach to augment rural healthcare newly constructed Rs 5.15 Cr Mother Child Healthcare facility at Gidderbaha will be dedicated to residents today. Join me at Civil Hospital as we welcome @OPSoni_inc Ji who will inaugurate 25-bed speciality unit.

    — Amarinder Singh Raja (@RajaBrar_INC) December 16, 2021 " class="align-text-top noRightClick twitterSection" data=" ">

ਗਿੱਦੜਬਾਹਾ ਵਿਖੇ 5.15 ਕਰੋੜ ਰੁਪਏ ਦੀ ਨਵੀਂ ਬਣਾਈ ਗਈ ਮਦਰ ਚਾਈਲਡ ਹੈਲਥਕੇਅਰ ਸਹੂਲਤ ਅੱਜ ਇਲਾਕਾਂ ਨਿਵਾਸੀਆਂ ਨੂੰ ਕੀਤੀ ਜਾਵੇਗੀ ਸਮਰਪਿਤ

ਮੰਤਰੀ ਰਾਜਾ ਵੜਿੰਗ ਨੇ ਟਵੀਟ ਕਰ ਦਿੱਤੀ ਜਾਣਕਾਰੀ

ਮੰਤਰੀ ਓਪੀ ਸੋਨੀ 25 ਬਿਸਤਰਿਆਂ ਵਾਲੇ ਵਿਸ਼ੇਸ਼ ਯੂਨਿਟ ਦਾ ਕਰਨਗੇ ਉਦਘਾਟਨ

11:49 December 16

ਦਿੱਲੀ ਵਿੱਚ ਹੁਣ ਤੱਕ ਓਮੀਕਰੋਨ ਦੇ 10 ਮਾਮਲੇ ਆਏ ਸਾਹਮਣੇ

  • Delhi has 10 cases of #OmicronVariant so far. Out of these 10, one has been discharged and nine are still admitted at LNJP Hospital. None of them is a severe case: Delhi Health Minister Satyendar Jain

    (File photo) pic.twitter.com/0lNzuMa3BR

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਤੀ ਜਾਣਕਾਰੀ

ਇੱਕ ਵਿਅਕਤੀ ਠੀਕ ਹੋ ਪਰਤਿਆ ਘਰ

10:22 December 16

ਅੰਮ੍ਰਿਤਸਰ 'ਚ ਵਿਕ ਰਹੀ ਮਹਿੰਗੀ ਤੇ ਨਾਜਾਇਜ਼ ਸ਼ਰਾਬ ਦੇ 2 ਗੋਦਾਮਾਂ 'ਤੇ ਛਾਪੇਮਾਰੀ

ਪੰਜਾਬ ਦੇ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ 'ਚ ਵਿਕ ਰਹੀ ਮਹਿੰਗੀ ਅਤੇ ਨਾਜਾਇਜ਼ ਸ਼ਰਾਬ ਦੇ 2 ਗੋਦਾਮਾਂ 'ਤੇ ਕੀਤੀ ਕਾਰਵਾਈ

ਬਿਨਾਂ ਹਾਲ ਮਾਰਕ ਤੋਂ ਵਿਕਣ ਵਾਲੀ ਸ਼ਰਾਬ ਦੀਆਂ 2150 ਪੇਟੀਆਂ ਕੀਤੀਆਂ ਜ਼ਬਤ

ਦੋਵਾਂ ਗੋਦਾਮਾਂ 'ਤੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਗਈ ਸ਼ਰਾਬ

ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਕੀਤੀ ਕਾਰਵਾਈ

09:47 December 16

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚੰਨੀ ਦਾ ਲੁਧਿਆਣਾ ਦੌਰਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਦਾ ਲੁਧਿਆਣਾ ਦੌਰਾ

ਨਵਜੋਤ ਸਿੱਧੂ ਰਾਏਕੋਟ ਵਿਖੇ ਜਨਸਭਾ ਨੂੰ ਕਰਨਗੇ ਸੰਬੋਧਨ

ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਲੁਧਿਆਣਾ ਅੰਬੇਡਕਰ ਭਵਨ ਦੇ ਉਦਘਾਟਨ ਤੋਂ ਬਾਅਦ ਚੰਡੀਗੜ੍ਹ ਰੋਡ ਵਰਧਮਾਨ ਮਿਲ ਨੇੜੇ ਕਰਨਗੇ ਜਨਸਭਾ ਨੂੰ ਸੰਬੋਧਨ

ਕਾਰੋਬਾਰੀਆਂ ਨਾਲ ਵੀ ਕਰ ਸਕਦੇ ਨੇ ਮੁਲਾਕਾਤ

ਲੁਧਿਆਣਾ ਦੇ ਵਪਾਰੀਆਂ ਲਈ ਸੀ ਐਮ ਚੰਨੀ ਕਰ ਸਕਦੇ ਨੇ ਕੋਈ ਵੱਡਾ ਐਲਾਨ

ਦੁਰਗਾ ਮਾਤਾ ਮੰਦਿਰ ਵੀ ਹੋਣਗੇ ਚੰਨੀ ਨਤਮਸਤਕ

ਲੁਧਿਆਣਾ ਦੇ ਸ਼ਹਿਰੀ ਵੋਟਰਾਂ ਨੂੰ ਭਰਮਾਉਣ ਲਈ ਸੀ ਐਮ ਦਾ ਦੌਰਾ

06:16 December 16

ਪਿਛਲੇ 24 ਘੰਟਿਆਂ ’ਚ 7,974 ਨਵੇਂ ਕੇਸ, 343 ਮੌਤਾਂ

  • India reports 7,974 new #COVID19 cases, 7,948 recoveries, and 343 deaths in the last 24 hours.

    Active cases: 87,245
    Total recoveries: 3,41,54,879
    Death toll: 4,76,478

    Total Vaccination: 1,35,25,36,986 pic.twitter.com/ZfVAKcK6dN

ਭਾਰਤ ’ਚ ਪਿਛਲੇ 24 ਘੰਟਿਆਂ ਵਿੱਚ 7,974 ਆਏ ਨਵੇਂ ਕੇਸ

ਕੋਰੋਨਾ ਕਾਰਨ 343 ਲੋਕਾਂ ਦੀ ਹੋਈ ਮੌਤ

7,948 ਲੋਕ ਹੋਏ ਠੀਕ

Last Updated : Dec 16, 2021, 7:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.